Saturday, 18 June 2022

8TH CLASS RESULT SCHOOL WISE AVAILABLE NOW , DOWNLOAD HERE

 8TH CLASS RESULT SCHOOL WISE 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ ਜਾ ਚੁੱਕਾ ਹੈ। ਵਿਦਿਆਰਥੀਆਂ ਲਈ ਇਹ ਨਤੀਜਾ  3 ਜੂਨ ਨੂੰ ਉਪਲਬਧ  ਸੀ, ਹੁਣ ਸਿੱਖਿਆ ਬੋਰਡ ਵੱਲੋਂ ਸਕੂਲਾਂ ਲਈ ਨਤੀਜਾ ਉਪਲਬਧ ਕਰ ਦਿੱਤਾ ਗਿਆ ਹੈ। 

ਸਕੂਲ ਮੁਖੀ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਲਾਗਿਨ ਕਰ ਇਹ ਨਤੀਜਾ ਚੈੱਕ ਕਰ ਸਕਦੇ ਹਨ।

LINK FOR 8TH CLASS RESULT SCHOOL WISE 




Trending

RECENT UPDATES

Today's Highlight