ONLINE TRANSFER: ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀਆਂ ਲਈ ਪੋਰਟਲ ਤਿਆਰ ਅਪਲਾਈ ਕਰਨ ਲਈ ਲਿੰਕ ਜਾਰੀ

 ਚੰਡੀਗੜ੍ਹ 18 ਮਈ

ਰਾਜ ਦੇ ਸਮੂਹ ਸਰਕਾਰੀ ਕਾਲਜਾਂ ਵਿਚ ਕੰਮ ਕਰ ਰਹੇ ਪ੍ਰਿੰਸੀਪਲ ਅਤੇ ਟੀਚਿੰਗ ਸਟਾਫ ਦੀਆਂ ਬਦਲੀਆ ਲਈ ਆਨ ਲਾਇਨ ਅਪਲਾਈ ਕਰਨ ਲਈ https://pbhe.punjab.gov.in/Mis/ ਪੋਰਟਲ ਤਿਆਰ ਕੀਤਾ ਗਿਆ ਹੈ। 

ਇਸ ਲਈ ਡਾਇਰੈਕਟਰ ( ਕਾਲਜ) ਵੱਲੋਂ  ਸਮੂਹ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਹੈ ਕਿ  ਹੈ ਕਿ ਜਿਹੜੇ ਪ੍ਰਿੰਸੀਪਲ ਜਾਂ ਟੀਚਿੰਗ ਸਟਾਫ ਆਪਈ ਬਦਲੀ ਕਰਵਾਉਣਾ ਚਾਹੁੰਦੇ ਹਨ, ਉਹ ਮਿਤੀ 27-05-2022 ਨੂੰ ਸ਼ਾਮ 5.00 ਵਜੇ ਤੱਕ ਆਪਣੀ ਬਦਲੀ ਲਈ ਇਸ ਪੋਰਟਲ ਤੇ ਅਪਲਾਈ ਕਰਨ।



💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends