ਪੰਜਾਬ ਸਰਕਾਰ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਵਿੱਚ ਛੁਟੀਆਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਸੂਬੇ ਵਿੱਚ ਵੱਧ ਰਹੀ ਗਰਮੀ ਦੇ ਕਾਰਨ ਕੀਤਾ ਹੈ। ਗੌਰਤਲਬ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿਚ ਗਰਮੀ ਦੀ ਲਹਿਰ ਚੱਲ ਰਹੀ ਹੈ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਸਕੂਲਾਂ ਦੇ ਸਮੇਂ ਵਿੱਚ ਬਦਲਾਵ ਕੀਤਾ ਸੀ ।
ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਵਲੋਂ ਸਮੂਹ ਸੈਂਟਰ ਮੁਖੀਆਂ ਨੂੰ ਵਾਟਸ ਅਪ ਰਾਹੀਂ ਸੁਚਿਤ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਸਮੂ੍ਹ ਸਕੂਲਾਂ ਵਿੱਚ ਗਰਮੀ ਕਰਕੇ ਮਿਤੀ 15.05.22 ਤੋਂ ਛੁੱਟੀਆਂ ਕੀਤੀਆਂ ਗਈ ਹਨ ਅਤੇ ਮਿਤੀ 16.05.22 ਤੋਂ 31.05.22 ਤੱਕ ਆਨ ਲਾਈਨ ਕਲਾਸਾਂ ਲਗਾਉਣ ਦੀ ਹਦਾਇਤ ਕੀਤੀ ਗਈ ਹੈ।
JOBS OF TODAY
- HOSTEL SUPERINTENDENT CUM- PTI AND STORE KEEPER/DTE PUNJAB RECRUITMENT 2022: ਹੋਸਟਲ ਸੁਪਰਡੈਂਟ-ਕਮ-ਪੀ.ਟੀ.ਆਈ. ਅਤੇ ਸਟੋਰਕੀਪਰ ਦੀ ਸਿੱਧੀ ਭਰਤੀ ਲਈ ਅਰਜ਼ੀਆਂ ਦੀ ਮੰਗ https://bit.ly/3wmEYkn
- PUDA SUPERVISOR RECRUITMENT 2022: ਸੁਪਰਵਾਈਜਰਾਂ ਦੀ ਭਰਤੀ ਲਈ , ਪੁੱਡਾ ਵੱਲੋਂ ਅਰਜ਼ੀਆਂ ਦੀ ਮੰਗ https://bit.ly/3wmEYkn
- FOREST GUARD RECRUITMENT : 204 ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ https://bit.ly/3wmEYkn
- NAGAR COUNCIL RECRUITMENT 400 POSTS APPLY SOON https://bit.ly/3wmEYkn
- ETT RECRUITMENT 2022 https://bit.ly/3wmEYkn
- GRAMEEN DAK SEWAK BHARTI PUNJAB 2022 https://bit.ly/3wmEYkn
ਉਨ੍ਹਾਂ ਨੇ ਇਸ ਸਬੰਧੀ ਹਦਾਇਤ ਕੀਤੀ ਕਿ ਇਸ ਲਈ ਕਲਾਸਵਾਈਜ਼ ਵੱਟਸਅੱਪ ਗਰੁੱਪ ਤਿਆਰ ਕੀਤੇ ਜਾਣ ਅਤੇ ਕਲਾਸਵਾਈਜ਼ ਜਮਾਤਾਂ ਦਾ ਟਾਇਮ ਟੇਬਲ ਅਤੇ ਜਮਾਤਾਂ ਦਾ ਲਿੰਕ ਸ਼ੇਅਰ ਕੀਤਾ ਜਾਵੇ। ਇਸ ਸਬੰਧੀ ਕੋਈ ਵੀ ਢਿੱਲ ਨਾ ਵਰਤੀ ਜਾਵੇ। ਸਮੇਂ ਸਮੇਂ ਇਨ੍ਹਾਂ ਜਮਾਤਾਂ ਵਿੱਚ ਬਲਾਕ, ਜ਼ਿਲ੍ਹਾ ਅਤੇ ਸਟੇਟ ਅਧਿਕਾਰੀ ਸ਼ਾਮਿਲ ਹੋਣਗੇ।
Also read: ਸਕੂਲਾਂ ਵਿੱਚ ਛੁੱਟੀਆਂ ਸਬੰਧੀ, ਜ਼ਿਲ੍ਹਾ ਸਿੱਖਿਆ ਅਫ਼ਸਰ ਫਰੀਦਕੋਟ ਵਲੋਂ ਹਦਾਇਤਾਂ
PSEB BOARD EXAM RESULT 2022:
- PSEB 10+2 TERM -1 BOARD CLASS RESULT DOWNLOAD HERE
- PSEB BOARD EXAM TERM -1 RESULT DOWNLOAD HERE
- PSEB BOARD EXAM 5TH RESULT 2022
ਗਰਮੀ ਦੇ ਮੌਸਮ ਕਾਰਨ ਸਕੂਲ ਵਿੱਚ ਲੱਗੇ ਫੁੱਲ. ਬੁੱਟਿਆਂ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇ।ਮਿਡ-ਡੇ ਮੀਲ ਰਾਸ਼ਨ/ਸਮਾਨ ਆਦਿ ਦਾ ਸੁਚੱਜੀ ਸੰਭਾਲ ਕੀਤੀ ਜਾਵੇ।ਸਕੂਲ ਦੇ ਕੀਮਤੀ ਸਮਾਨ ਦੀ ਦੇਖ-ਰੇਖ ਲਈ ਪਿੰਡ ਜਾਂ ਇਲਾਕਾ ਦੇ ਮੁਹਤਬਰ/ਕੁੱਕ/ਐਸ.ਐਮ.ਸੀ. ਮੈਂਬਰ ਦੀ ਡਿਊਟੀ ਆਦਿ ਲਗਾਈ ਜਾਵੇ ।ਵਿਭਾਗ ਵੱਲੋਂ ਮੰਗੀ ਗਈ ਸੂਚਨਾ/ਕੰਮ ਨੂੰ ਸਮੇਂ ਸਿਰ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ।
PUNJAB EDUCATIONAL IMPORTANT LETTERS
ISSUED BY | LETTER REGARDING | LINK FOR DOWNLOADING | |
---|---|---|---|
MDM | ਵਿਦਿਆਰਥੀਆਂ ਤੋਂ ਭਾਂਡੇ ਨਾ ਸਾਫ ਕਰਵਾਉਣ ਸਬੰਧੀ ਪੱਤਰ | ||
DPI | MID DAY MEAL CHARGE : ਮਿੱਡ ਡੇਅ ਮੀਲ ਦੇ ਚਾਰਜ ਸਬੰਧੀ ਪੱਤਰ | DOWNLOAD HERE | |
DPI | Job profile SLA : ਐਸ ਐਲ ਏ ਦੀਆਂ ਡਿਊਟੀਆਂ ਸਬੰਧੀ ਪੱਤਰ | DOWNLOAD HERE | |
DPI | ਹੈਂਡੀਕੈਪਡ ਵਿਦਿਆਰਥੀਆਂ ਤੋਂ ਫੀਸਾਂ ਨਾ ਲੈਣ ਸਬੰਧੀ ਪੱਤਰ | ||
DPI | MID DAY MEAL ਮਿਡ ਡੇ ਮੀਲ ਮੀਨੂੰ ਅਤੇ ਪ੍ਰਤੀ ਵਿਦਿਆਰਥੀ ਅਨਾਜ ਦੀ ਦਰ |
|
|
DPI | TIME TABLE: PERIOD DISTRIBUTION LETTER |
|
|
PUNJAB GOVT | FEES AND FUNDS COLLECTED FROM STUDENTS |
|
|
PSEB | 22 BOOKS CHANGED FOR SESSION 2022-23 |
|
|
DPI | ਸਕੂਲਾਂ ਵਿੱਚ ਲੋਕਲ ਫੰਕਸ਼ਨ ਨਾਂ ਕਰਵਾਉਣ ਸਬੰਧੀ |
|
|
SECRETARY | CLERK DUTIES IN SCHOOL |
|
|
SECRETARY | ਖਜ਼ਾਨਾ ਦਫਤਰ ਵਿੱਚ ਆਨਲਾਈਨ ਬਿਲਾਂ ਲਈ ਅਧਿਆਪਕਾਂ ਤੋਂ ਪੈਸੇ ਨਾਂ ਇਕੱਠੇ ਕੀਤੇ ਜਾਣ | DOWNLOAD HERE | |
SECRETARY | ਸਕੂਲਾਂ ਵਿੱਚ ਫੰਡਾਂ ਦੀ ਵਰਤੋਂ ਸਬੰਧੀ ਵਿੱਤੀ ਪਾਵਰਾਂ ਸਬੰਧੀ ਹਦਾਇਤਾਂ | DOWNLOAD HERE | |
SECRETARY | ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ 30% ਵਿਦਿਆਰਥਣਾਂ ਦੀ ਫੀਸ ਮੁਆਫ਼ ਕਰਨ ਸਬੰਧੀ ਪੱਤਰ | DOWNLOAD HERE | |
DPI | LETTER REGARDING TRANSFER CERTIFICATE | (DOWNLOAD HERE ) |