ONLINE TEACHER TRANSFER LINK FOR APPLYING ONLINE:

 ਪੰਜਾਬ ਸਰਕਾਰ ਵੱਲੋਂ ਅੱਜ ਪੱਤਰ ਜਾਰੀ ਕਰ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸਾਲ  2022 ਲਈ ਬਦਲੀਆਂ ਲਈ ਪੋਰਟਲ 11 ਅਪਰੈਲ ਤੋਂ ਓਪਨ  ਹੋ ਜਾਣਗੇ।

ਸਾਂਕੇਤਿਕ ਤਸਵੀਰ 


ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਲਈ ਆਨਲਾਈਨ ਟਰਾਂਸਫਰ ਸਿਸਟਮ ਸ਼ੁਰੂ ਕੀਤਾ ਗਿਆ ਹੈ। ਬਦਲੀਆਂ ਦੇ ਚਾਹਵਾਨ ਅਧਿਆਪਕ ਅਤੇ ਨਾਨ  ਟੀਚਿੰਗ ਕਰਮਚਾਰੀ ਆਨਲਾਈਨ  ਅਪਲਾਈ ਕਰ ਸਕਣਗੇ। 


ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਬਦਲੀਆਂ  ਦੀ ਅੰਤਮ ਮਿਤੀ 30 ਮਈ  2022 ਹੋਵੇਗੀ ਇਸ ਤੋਂ ਬਾਅਦ ਬਦਲੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਪ੍ਰੰਤੂ ਮੁੱਖ ਮੰਤਰੀ ਦੇ ਆਦੇਸ਼ਾਂ ਤੇ ਇਸ ਮਿਤੀ ਤੋਂ ਬਾਅਦ ਵੀ ਬਦਲੀਆਂ ਹੋ ਸਕਣਗੀਆਂ।

LINK FOR ONLINE TEACHER  TRANSFER ( ACTIVATING SOON) 



💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends