ਬਰਨਾਲਾ, 25 ਅਪ੍ਰੈਲ
ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਵਲੋਂ ਵਿਦਿਆਰਥੀਆਂ ਦੇ ਦਾਖਲੇ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।ਡੀਈਓ ਵਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪ੍ਰਾਇਵੇਟ ਸਕੂਲਾਂ ਵਲੋਂ ਬੱਚਿਆਂ
ਦੇ ਸਕੂਲ ਛੱਡ ਕੇ ਕਿਸੇ ਹੋਰ ਸਕੂਲ ਵਿੱਚ ਦਾਖਲਾ ਲੈਣ ਸਮੇਂ ਬੱਚਿਆਂ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਜਾਂਰੀ ਨਹੀਂ ਕੀਤਾ
ਜਾਂਦਾ ਜਿਸ ਕਾਰਨ ਬੱਚਿਆਂ ਨੂੰ ਆਪਣੀ ਮੁਢਲੀ ਸਿੱਖਿਆ ਜਾਰੀ ਰੱਖਣ ਵਿੱਚ ਮੁਸ਼ਕਿਲ ਆਉਂਦੀ ਹੈ ਇਸ ਸੰਬੰਧੀ ਭਾਰਤ
ਸਰਕਾਰ ਦੁਆਰਾ ਬੱਚਿਆ ਨੂੰ ਮੁਫਤ ਅਤੇ ਲਾਜਮੀ ਸਿੱਖਿਆ ਦੇ ਅਧਿਕਾਰ ਲਈ ਬੱਚਿਆ ਦੀ ਮੁਫਤ ਅਤੇ ਲਾਜ਼ਮੀ ਸਿੱਖਿਆ
ਦਾ ਅਧਿਕਾਰ ਐਕਟ, 2009 ਮਿਤੀ 27 ਅਗਸਤ, 2009 ਨੂੰ ਲਿਆਂਦਾ ਗਿਆ ਇਸਦੇ ਅਧਿਆਏ-II ਦੀ ਉਪ ਧਾਰਾ
(1) ਦੇ ਮੰਤਵ ਲਈ ਕੋਈ ਵੀ ਬੱਚਾ ਕਿਸੇ ਵੀ ਤਰ੍ਹਾਂ ਦੀ ਫੀਸ ਜਾਂ ਖਰਚ ਦੀ ਅਦਾਇਗੀ ਕਰਨ ਲਈ ਜਿੰਮੇਵਾਰ ਨਹੀਂ
ਹੋਵੇਗਾ ਜਾਂ ਹੋਵੇਗੀ, ਜਿਸ ਨਾਲ ਕਿ ਉਸਦੀ ਮੁਢਲੀ ਸਿੱਖਿਆ ਚਾਲੂ ਰੱਖਣ ਵਿੱਚ ਅਤੇ ਪੂਰੀ ਕਰਨ ਵਿੱਚ ਰੁਕਾਵਟ
ਆਵੇ।
ਇਸ ਲਈ ਸਮੂਹ ਸਕੂਲਾਂ ਨੂੰ
ਹਦਾਇਤ ਕੀਤੀ ਗਈ (READ HERE) ਹੈ ਕਿ ਫੀਸ ਦੇ ਬਕਾਏ ਲਈ ਬੱਚੇ ਦੇ ਮਾਤਾ ਪਿਤਾ ਨਾਲ ਤਾਲਮੇਲ
ਕੀਤਾ ਜਾਵੇ। ਫੀਸ ਦੇ ਬਕਾਏ ਲਈ ਕਿਸੇ ਵੀ ਬੱਚੇ ਦਾ ਸਕੂਲ ਛੱਡਣ ਦਾ ਸਰਟੀਫਿਕੇਟ ਨਾਂ ਰੋਕਿਆ ਜਾਵੇ ਤਾਂ ਜੋ ਬੱਚੇ ਨੂੰ
ਆਪਣੀ ਮੁਢਲੀ ਸਿੱਖਿਆ ਪੂਰੀ ਕਰਨ ਵਿੱਚ ਕਿਸੇ ਤਰਾਂ ਦੀ ਰੁਕਾਵਟ ਨਾਂ ਆਵੇ।
ਇਸ ਸੰਬੰਧੀ ਪਹਿਲਾਂ ਹੀ ਹਦਾਇਤ ਕੀਤੀ ਜਾ
ਚੁੱਕੀ ਹੈ ਪਰੰਤੂ ਇਸ ਸੰਬੰਧੀ ਹੁਣ ਵੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਇਸ ਲਈ ਆਪ ਨੂੰ ਮੁੜ ਤੋਂ ਹਦਾਇਤ ਕੀਤੀ ਜਾਂਦੀ
ਹੈ ਕਿ ਕਿਸੇ ਬੱਚੇ ਦਾ ਸਕੂਲ ਛੱਡਣ ਦਾ ਸਰਟੀਫਿਕੇਟ ਨਾਂ ਰੋਕਿਆ ਜਾਵੇ। ਜੇਕਰ ਕਿਸੇ ਸਕੂਲ ਵਲੋਂ ਇਹਨਾਂ ਹੁਕਮਾਂ ਦੀ ਪਾਲਣਾ
ਕਰਨ ਵਿੱਚ ਕੁਤਾਹੀ ਵਰਤੀ ਜਾਂਦੀ ਹੈ ਤਾਂ ਉਸ ਵਿਰੁਧ ਵਿਭਾਗੀ ਕਾਰਵਾਈ ਉਲੀਕੀ ਜਾਵੇਗੀ।
PUNJAB EDUCATIONAL IMPORTANT LETTERS
ISSUED BY |
LETTER REGARDING |
LINK FOR DOWNLOADING |
|
|
|
DPI |
MID DAY MEAL CHARGE : ਮਿੱਡ ਡੇਅ ਮੀਲ ਦੇ ਚਾਰਜ ਸਬੰਧੀ ਪੱਤਰ |
DOWNLOAD HERE |
DPI |
Job profile SLA : ਐਸ ਐਲ ਏ ਦੀਆਂ ਡਿਊਟੀਆਂ ਸਬੰਧੀ ਪੱਤਰ |
DOWNLOAD HERE |
|
|
|
DPI |
ਹੈਂਡੀਕੈਪਡ ਵਿਦਿਆਰਥੀਆਂ ਤੋਂ ਫੀਸਾਂ ਨਾ ਲੈਣ ਸਬੰਧੀ ਪੱਤਰ | Download here |
DPI |
MID DAY MEAL ਮਿਡ ਡੇ ਮੀਲ ਮੀਨੂੰ ਅਤੇ ਪ੍ਰਤੀ ਵਿਦਿਆਰਥੀ ਅਨਾਜ ਦੀ ਦਰ | |
DPI | TIME TABLE: PERIOD DISTRIBUTION LETTER | |
PUNJAB GOVT |
FEES AND FUNDS COLLECTED FROM STUDENTS |
|
PSEB |
22 BOOKS CHANGED FOR SESSION 2022-23 | |
DPI |
ਸਕੂਲਾਂ ਵਿੱਚ ਲੋਕਲ ਫੰਕਸ਼ਨ ਨਾਂ ਕਰਵਾਉਣ ਸਬੰਧੀ |
|
SECRETARY |
CLERK DUTIES IN SCHOOL |
|
SECRETARY |
ਖਜ਼ਾਨਾ ਦਫਤਰ ਵਿੱਚ ਆਨਲਾਈਨ ਬਿਲਾਂ ਲਈ ਅਧਿਆਪਕਾਂ ਤੋਂ ਪੈਸੇ ਨਾਂ ਇਕੱਠੇ ਕੀਤੇ ਜਾਣ |
DOWNLOAD HERE |
SECRETARY |
ਸਕੂਲਾਂ ਵਿੱਚ ਫੰਡਾਂ ਦੀ ਵਰਤੋਂ ਸਬੰਧੀ ਵਿੱਤੀ ਪਾਵਰਾਂ ਸਬੰਧੀ ਹਦਾਇਤਾਂ |
DOWNLOAD HERE |
SECRETARY |
ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ 30% ਵਿਦਿਆਰਥਣਾਂ ਦੀ ਫੀਸ ਮੁਆਫ਼ ਕਰਨ ਸਬੰਧੀ ਪੱਤਰ |
DOWNLOAD HERE |
DPI |
LETTER REGARDING TRANSFER CERTIFICATE |
(DOWNLOAD HERE ) |