ਮੋਹਾਲੀ 16 ਅਪ੍ਰੈਲ ( jobsoftoday)
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰੂਵੀਂ ਸ਼੍ਰੇਣੀ ਦੀ ਪ੍ਰੀ-ਵੋਕੇਸ਼ਨਲ/ਵੋਕੇਸ਼ਨਲ,
ਐਨ ਐਸ.ਕਿਊ ਐਫ (NSQF) ਅਤੇ ਸਾਲਾਨਾ ਪ੍ਰਯੋਗੀ ਪਰੀਖਿਆ ਪੂਰੇ ਵਿਸ਼ਿਆਂ (ਸਮੇਤ ਓਪਨ ਸਕੂਲ)
ਅਧੀਨ, ਕੰਪਾਰਟਮੈਂਟ/ਰੀ-ਅਪੀਅਰ, ਵਾਧੂ ਵਿਸ਼ਾ ਅਤੇ ਦਰਜਾ/ਕਾਰਗੁਜਾਰੀ ਵਧਾਉਣ ਦੀ ਪ੍ਰਯੋਗੀ
ਪ੍ਰੀਖਿਆ ਦਸਵੀਂ ਸ਼੍ਰੇਣੀ ਲਈ 23-05-2022 ਤੋਂ 02-06-2022 ਅਤੇ ਬਾਰ੍ਹਵੀਂ ਸ਼੍ਰੇਣੀ ਲਈ
27-05-2022 ਤੋਂ 08-06-2022 ਤੱਕ ਕਰਵਾਈ ਜਾ ਰਹੀ ਹੈ।
ਸਮੂਹ ਸਕੂਲ ਮੁੱਖੀ ਇਨ੍ਹਾਂ ਵਿਸ਼ਿਆਂ ਦੇ
ਪ੍ਰੀਖਿਆਰਥੀਆਂ ਨੂੰ ਨੋਟ ਕਰਵਾ ਦੇਣ ਤਾਂ ਜੋ ਕੋਈ ਪ੍ਰੀਖਿਆਰਥੀ ਪਰੀਖਿਆ ਦੇਣ ਤੋਂ ਵਾਂਝਾ ਨਾ ਰਹਿ
ਜਾਵੇ।
ਡੇਟ ਸੀਟ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ
PUNJAB EDUCATIONAL IMPORTANT LETTERS
ISSUED BY |
LETTER REGARDING |
LINK FOR DOWNLOADING |
|
|
|
|
|
|
|
|
|
|
| |
DPI |
MID DAY MEAL ਮਿਡ ਡੇ ਮੀਲ ਪ੍ਰਤੀ ਵਿਦਿਆਰਥੀ ਅਨਾਜ ਦੀ ਦਰ | |
DPI | TIME TABLE: PERIOD DISTRIBUTION LETTER | |
PUNJAB GOVT |
FEES AND FUNDS COLLECTED FROM STUDENTS |
|
PSEB |
22 BOOKS CHANGED FOR SESSION 2022-23 | |
DPI |
ਸਕੂਲਾਂ ਵਿੱਚ ਲੋਕਲ ਫੰਕਸ਼ਨ ਨਾਂ ਕਰਵਾਉਣ ਸਬੰਧੀ |
|
SECRETARY |
CLERK DUTIES IN SCHOOL |
|
SECRETARY |
ਖਜ਼ਾਨਾ ਦਫਤਰ ਵਿੱਚ ਆਨਲਾਈਨ ਬਿਲਾਂ ਲਈ ਅਧਿਆਪਕਾਂ ਤੋਂ ਪੈਸੇ ਨਾਂ ਇਕੱਠੇ ਕੀਤੇ ਜਾਣ |
DOWNLOAD HERE |
SECRETARY |
ਸਕੂਲਾਂ ਵਿੱਚ ਫੰਡਾਂ ਦੀ ਵਰਤੋਂ ਸਬੰਧੀ ਵਿੱਤੀ ਪਾਵਰਾਂ ਸਬੰਧੀ ਹਦਾਇਤਾਂ |
DOWNLOAD HERE |
SECRETARY |
ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ 30% ਵਿਦਿਆਰਥਣਾਂ ਦੀ ਫੀਸ ਮੁਆਫ਼ ਕਰਨ ਸਬੰਧੀ ਪੱਤਰ |
DOWNLOAD HERE |
DPI |
LETTER REGARDING TRANSFER CERTIFICATE |
(DOWNLOAD HERE ) |