6th Science Olympiad ANSWER KEY
Class - 6
1.How many millimetres are there in one meter? ਇੱਕ ਮੀਟਰ ਵਿੱਚ ਕਿੰਨੇ ਮਿਲੀਮੀਟਰ ਹੁੰਦੇ ਹਨ? *
- 100 mm
- 10 mm
- 1000 mm
- 10000 mm
2.Where does photosynthesis takes place in cactus plant. ਕੈਕਟਸ ਦੇ ਪੌਦੇ ਵਿੱਚ ਪ੍ਰਕਾਸ਼ ਸੰਸਲੇਸ਼ਣ ਕਿਸ ਭਾਗ ਵਿੱਚ ਹੁੰਦਾ ਹੈ? *
- Roots ਜੜਾਂ
- Stem ਤਣਾ
- both ਦੋਨੋ
- None of above ਉਪਰੋਕਤ ਵਿੱਚੋਂ ਕੋਈ ਨਹੀਂ
How will you measure the length of a curved wire? ਤੁਸੀਂ ਕਿਸੇ ਵਕਰ ਰੇਖੀ ਤਾਰ ਦੀ ਲੰਬਾਈ ਕਿਵੇਂ ਮਾਪੋਗੇ? *
- With a scale ਫੁੱਟੇ ਨਾਲ
- With a thread ਧਾਗੇ ਨਾਲ
- With a hand span ਗਿੱਠ ਨਾਲ
- None of above ਉਪਰੋਕਤ ਵਿੱਚੋਂ ਕੋਈ ਨਹੀਂ
3.What is the type of motion of a ball moving on a floor? ਫਰਸ਼ ਤੇ ਰਿੜਦੀ ਗੇਂਦ ਦੀ ਗਤੀ ਕਿਸ ਤਰ੍ਹਾਂ ਦੀ ਹੁੰਦੀ ਹੈ? *
- Linear motion ਸਰਲ ਰੇਖੀ ਗਤੀ
- Circular motion ਚਕਰਾਕਾਰ ਗਤੀ
- both ਦੋਵੇਂ
- None of above ਉਪਰੋਕਤ ਵਿੱਚ ਕੋਈ ਨਹੀਂ
4.What is the average life span of a human? ਇੱਕ ਮਨੁੱਖ ਦਾ ਔਸਤ ਜੀਵਨ ਕਾਲ ਕਿੰਨਾ ਹੁੰਦਾ ਹੈ? *
- 50-60
- 60-70
- 80-100
- 30-40
5.For making cocoon silk worm wrap how much thread around itself?
ਰੇਸ਼ਮ ਦਾ ਕੀੜਾ ਕਕੂਨ ਬਣਾਉਣ ਲਈ ਕਿੰਨੇ ਧਾਗੇ ਨੂੰ ਆਪਣੇ ਆਲੇ ਦੁਆਲੇ ਲਪੇਟਦਾ ਹੈ? *
- 500 meter
- 700 meter
- 400 meter
- 900 meter
6.Rearing of silk worm is called as _____________. ਰੇਸ਼ਮ ਦੇ ਕੀੜੇ ਪਾਲਣ ਨੂੰ _________ ਕਹਿੰਦੇ ਹਨ। *
- Sericulture ਸੈਰੀਕਲਚਰ
- Retting ਰੈਟਿੰਗ
- Knitting ਉਣਾਈ
- Shearing ਜੱਤ ਉਤਾਰਨਾ
7.The natural fibre which is used in manufacture of doormat, mat, ropes etc is ? ਉਹ ਕੁਦਰਤੀ ਰੇਸ਼ਾ ਜੋ ਦਰਵਾਜ਼ੇ ਦੇ ਮੈਟ, ਚਟਾਈਆਂ ਅਤੇ ਰੱਸੀਆਂ ਬਨਾਉਣ ਲਈ ਵਰਤਿਆ ਜਾਂਦਾ ਹੈ। *
- Cotton ਰੂੰ
- Jute ਜੂਟ
- Silk ਰੇਸ਼ਮ
- Nylon ਨਾਇਲਾਨ
8.The smallest particle of matter is called as __________. ਪਦਾਰਥ ਦੇ ਛੋਟੇ-ਛੋਟੇ ਕਣਾਂ ਨੂੰ __________ਕਹਿੰਦੇ ਹਨ। *
- Molecule ਅਣੂ
- Compound ਯੋਗਿਕ
- Atom ਪਰਮਾਣੂ
- ion ਆਇਨ
9.From the following pick the odd one out. ਹੇਠਾਂ ਲਿਖਿਆਂ ਵਿੱਚੋਂ ਮੇਲ ਨਾ ਖਾਣ ਵਾਲੇ ਅਲੱਗ ਕਰੋ। *
- Aluminium ਐਲੂਮੀਨੀਅਮ
- Iron ਲੋਹਾ
- Copper ਤਾਂਬਾ
- Sand ਰੇਤ
10.Substances through which very little light can pass are called ਉਹ ਪਦਾਰਥ ਜਿਸ ਵਿੱਚੋਂ ਬਹੁਤ ਘੱਟ ਮਾਤਰਾ ਵਿਚ ਪ੍ਰਕਾਸ਼ ਲੰਗਦਾ ਹੈ ਨੂੰ ਕਹਿੰਦੇ ਹਨ। *
- Transparent ਪਾਰਦਰਸ਼ੀ
- Translucent ਅਲਪ-ਪਾਰਦਰਸ਼ੀ
- Opaque ਅਪਾਰਦਰਸ਼ੀ
- Solid ਠੋਸ
11.A black shadow is formed when an opaque object is placed in white light. The colour of the shadow will be __________ when the same object is placed in red light. ਇੱਕ ਕਾਲਾ ਪਰਛਾਵਾਂ ਉਦੋਂ ਬਣਦਾ ਹੈ ਜਦੋਂ ਇੱਕ ਅਪਾਰਦਰਸ਼ੀ ਵਸਤੂ ਨੂੰ ਸਫੈਦ ਰੋਸ਼ਨੀ ਵਿੱਚ ਰੱਖਿਆ ਜਾਂਦਾ ਹੈ। ਪਰਛਾਵੇਂ ਦਾ ਰੰਗ _________ ਹੋਵੇਗਾ ਜਦੋਂ ਉਸੇ ਵਸਤੂ ਨੂੰ ਲਾਲ ਰੋਸ਼ਨੀ ਵਿੱਚ ਰੱਖਿਆ ਜਾਂਦਾ ਹੈ? *
- Red ਲਾਲ
- Green ਹਰਾ
- Black ਕਾਲਾ
- None of above ਉਪਰੋਕਤ ਵਿੱਚੋਂ ਕੋਈ ਨਹੀਂ
12.Choose the statement that is true. ਸਹੀ ਕਥਨ ਦੀ ਚੋਣ ਕਰੋ। *
- The length of our shadow can change depending on our position with respect to the source of light.ਪ੍ਰਕਾਸ਼ ਦੇ ਸਰੋਤ ਦੇ ਸਬੰਧ ਵਿੱਚ ਸਾਡੀ ਸਥਿਤੀ ਦੇ ਅਧਾਰ ਤੇ ਸਾਡੇ ਪਰਛਾਵੇਂ ਦੀ ਲੰਬਾਈ ਬਦਲ ਸਕਦੀ ਹੈ।
- The length of our image in a plane mirror will be the same as our length. ਇੱਕ ਸਮਤਲ ਦਰਪਣ ਵਿੱਚ ਸਾਡੇ ਪ੍ਰਤੀਬਿੰਬ ਦੀ ਲੰਬਾਈ ਸਾਡੀ ਲੰਬਾਈ ਦੇ ਬਰਾਬਰ ਹੋਵੇਗੀ।
- The image in a plane mirror is as coloured as the object in front of it. ਇੱਕ ਸਮਤਲ ਦਰਪਣ ਵਿੱਚ ਪ੍ਰਤੀਬਿੰਬ ਉਨ੍ਹਾਂ ਹੀ ਰੰਗਦਾਰ ਹੁੰਦਾ ਹੈ ਜਿੰਨੀ ਇਸਦੇ ਸਾਹਮਣੇ ਪਈ ਵਸਤੂ ਹੈ।
- All of these. ਉਪਰੋਕਤ ਸਾਰੇ।
PUNJAB SCIENCE OLYMPIAD ANSWER KEY 2022
13.Choose the statement that is true. ਸਹੀ ਕਥਨ ਦੀ ਚੋਣ ਕਰੋ। *
- The image formed in a pinhole camera is erect, colourful and diminished. ਇੱਕ ਪਿਨਹੋਲ ਕੈਮਰੇ ਵਿੱਚ ਬਣਿਆ ਪ੍ਰਤੀਬਿੰਬ ਸਿੱਧਾ, ਰੰਗਦਾਰ ਅਤੇ ਛੋਟਾ ਹੁੰਦਾ ਹੈ।
- The image formed in a pinhole camera is inverted, colourful and enlarged. ਇੱਕ ਪਿਨਹੋਲ ਕੈਮਰੇ ਵਿੱਚ ਬਣਿਆ ਪ੍ਰਤੀਬਿੰਬ ਉਲਟਾ, ਰੰਗਦਾਰ ਅਤੇ ਵੱਡਾ ਹੁੰਦਾ ਹੈ।
- The image formed in a pinhole camera is inverted, colourless and diminished. ਇੱਕ ਪਿਨਹੋਲ ਕੈਮਰੇ ਵਿੱਚ ਬਣਿਆ ਪ੍ਰਤੀਬਿੰਬ ਸਿੱਧਾ, ਰੰਗਹੀਣ ਅਤੇ ਛੋਟਾ ਹੁੰਦਾ ਹੈ।
- The image formed in a pinhole camera is inverted, colourful and diminished.ਇੱਕ ਪਿਨਹੋਲ ਕੈਮਰੇ ਵਿੱਚ ਬਣਿਆ ਪ੍ਰਤੀਬਿੰਬ ਉਲਟਾ, ਰੰਗਦਾਰ ਅਤੇ ਛੋਟਾ ਹੁੰਦਾ ਹੈ।
14.Why is copper not used as a filament? ਤਾਂਬੇ ਦੀ ਵਰਤੋਂ ਫਿਲਾਮੈਂਟ ਵਜੋਂ ਕਿਉਂ ਨਹੀਂ ਕੀਤੀ ਜਾਂਦੀ? *
- It produces white light.ਇਹ ਚਿੱਟੀ ਰੋਸ਼ਨੀ ਪੈਦਾ ਕਰਦਾ ਹੈ।
- It has a high melting point.ਇਸ ਦਾ ਪਿਘਲਾੳ ਦਰਜਾ ਉੱਚ ਹੁੰਦਾ ਹੈ।
- It is a good conductor of electricity. ਇਹ ਬਿਜਲੀ ਦਾ ਸੁਚਾਲਕ ਹੈ।
- It produces heat. ਇਹ ਗਰਮੀ ਪੈਦਾ ਕਰਦਾ ਹੈ।
15.Which of the following is a wrong statement. ਇਹਨਾਂ ਵਿਚੋਂ ਕਿਹੜਾ ਕਥਨ ਗਲਤ ਹੈ। *
- Chemical energy is converted into electrical energy in an electric cell. ਬਿਜਲਈ ਸੈਲ ਵਿੱਚ ਰਸਾਇਣਕ ਊਰਜਾ ਬਿਜਲਈ ਊਰਜਾ ਵਿੱਚ ਪਰਿਵਰਤਿਤ ਹੁੰਦੀ ਹੈ।
- There is a neutral terminal in an electric cell. ਬਿਜਲਈ ਸੈੱਲ ਵਿਚ ਇੱਕ ਨਿਊਟ੍ਲ ਟਰਮੀਨਲ ਵੀ ਹੁੰਦਾ ਹੈ।
- There are positive and negative terminals in an electric cell. ਬਿਜਲਈ ਸੈੱਲ ਵਿੱਚ ਧਨ ਅਤੇ ਰਿਣ ਟਰਮੀਨਲ ਹੁੰਦੇ ਹਨ।
- None of above ਉਪਰੋਕਤ ਵਿੱਚੋਂ ਕੋਈ ਨਹੀਂ।
16.The filament of bulb looks like ਬਲਬ ਦਾ ਫਿਲਾਮੈਂਟ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ। *
- Thin wire with many coils. ਪਤਲੀ ਕੁੰਡਲਈ ਤਾਰ ਵਰਗਾ।
- Thick wire with many coils. ਮੋਟੀ ਕੁੰਡਲਈ ਤਾਰ ਵਰਗਾ।
- Thin straight wire. ਪਤਲੀ ਸਿੱਧੀ ਤਾਰ ਵਰਗਾ।
- Thick straight wire. ਮੋਟੀ ਸਿੱਧੀ ਤਾਰ ਵਰਗਾ।
17.When we get to know that the garbage has completely decomposed? ਸਾਨੂੰ ਕਦੋਂ ਪਤਾ ਲੱਗਾ ਹੈ ਕਿ ਕੂੜਾ ਪੂਰੀ ਤਰ੍ਹਾਂ ਸੜ ਗਿਆ ਹੈ ਜਦੋਂ *
- The foul smell becomes strong. ਗੰਦੀ ਬਦਬੂ ਤੇਜ਼ ਹੋ ਜਾਂਦੀ ਹੈ।
- The foul smell starts coming.ਗੰਦੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ।
- The foul smell stops coming.ਗੰਦੀ ਬਦਬੂ ਆਉਣੀ ਬੰਦ ਹੋ ਜਾਂਦੀ ਹੈ।
- None of the above. ਉਪਰੋਕਤ ਵਿੱਚੋਂ ਕੋਈ ਨਹੀਂ।
18.Why should we keep the vermi-composting waste layer moist and loose? ਸਾਨੂੰ ਵਰਮੀ-ਕੰਪੋਸਟਿੰਗ ਵੇਸਟ ਦੀ ਪਰਤ ਨੂੰ ਗਿੱਲਾ ਅਤੇ ਢਿੱਲਾ ਕਿਉਂ ਰੱਖਣਾ ਚਾਹੀਦਾ ਹੈ? *
- To allow earthworms to move from one place to another.ਗੰਡੋਏ ਦੇ ਇੱਕ ਥਾਂ ਤੋ ਦੂਜੀ ਥਾਂ ਤੇ ਜਾਣ ਲਈ।
- To allow gases to be released.ਗੈਸਾਂ ਨਿਕਲਣ ਲਈ।
- Not to allow sufficient air and moisture.ਲੋੜੀਂਦੀ ਹਵਾ ਅਤੇ ਨਮੀ ਨਾ ਹੋਣ ਦੇਣ ਲਈ।
- Not to decompose the garbage.ਕੂੜੇ ਨੂੰ ਸੜਨ ਤੋਂ ਰੋਕਣ ਲਈ।
19.Why should the inorganic garbage not to be burnt? ਅਕਾਰਬਨਿਕ ਕੂੜੇ ਨੂੰ ਕਿਉਂ ਨਹੀਂ ਸਾੜਿਆ ਜਾਣਾ ਚਾਹੀਦਾ ਹੈ? *
- It pollutes the environment ਇਹ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਹੈ।
- Soil becomes warm and dry.ਮਿੱਟੀ ਗਰਮ ਅਤੇ ਖੁਸ਼ਕ ਹੋ ਜਾਂਦੀ ਹੈ।
- Decomposers in the soil get destroyed. ਮਿੱਟੀ ਵਿੱਚ ਨਖੇੜਕ ਨਸ਼ਟ ਹੋ ਜਾਂਦੇ ਹਨ।
- All of above ਉਪਰੋਕਤ ਸਾਰੇ
20.Plants can prepare their own food by the the process of photosynthesis so they are known as ਪੌਦੇ ਪ੍ਰਕਾਸ਼ ਸੰਸਲੇਸ਼ਣ ਦੀ ਪ੍ਰਕਿਰਿਆ ਦੁਆਰਾ ਆਪਣਾ ਭੋਜਨ ਖੁਦ ਤਿਆਰ ਕਰਦੇ ਹਨ ਇਸ ਲਈ ਇਨ੍ਹਾਂ ਨੂੰ ਇਸ ਵਜੋਂ ਜਾਣਿਆ ਜਾਂਦਾ ਹੈ। *
- Autotrophs ਸਵੈਪੋਸ਼ੀ
- Heterotroph ਪਰਪੋਸ਼ੀ
- Herbivores ਸ਼ਾਕਾਹਾਰੀ
- Carnivorous ਮਾਸਾਹਾਰੀ
21.White part of the egg is called albumin. It is rich in ___________.ਅੰਡੇ ਦੇ ਚਿੱਟੇ ਹਿੱਸੇ ਨੂੰ ਐਲਬੂਮੇਨ ਕਿਹਾ ਜਾਂਦਾ ਹੈ। ਇਸ ਵਿੱਚ__________ ਭਰਪੂਰ ਮਾਤਰਾ ਵਿੱਚ ਮੋਜੂਦ ਹੈ । *
- Fats ਚਰਬੀ
- carbohydrates ਕਾਰਬੋਹਾਈਡ੍ਰੇਟਸ
- protein ਪ੍ਰੋਟੀਨ
- vitamin ਵਿਟਾਮਿਨ
22.In a tap root system the smaller roots present along with the main root are called. ਮੂਸਲ ਜੜ੍ਹ ਪ੍ਰਣਾਲੀ ਵਿਚ ਮੁੱਖ ਜੜ੍ਹ ਦੇ ਨਾਲ ਨਾਲ ਮੌਜੂਦ ਛੋਟੀਆਂ ਜੜ੍ਹਾਂ ਨੂੰ ਕੀ ਕਿਹਾ ਜਾਂਦਾ ਹੈ। *
- Tap root ਮੂਸਲ ਜੜ੍ਹ
- Fibrous root ਰੇਸ਼ੇਦਾਰ ਜੜ੍ਹ
- Lateral roots ਪਾਸੇ ਦੀਆਂ ਜੜ੍ਹਾਂ
- Adventitious root ਆਗਮਨਸ਼ੀਲ ਜੜ੍ਹ
23.If a plant has leaves with reticulate venation, what kind of root will it have? ਜਿਨ੍ਹਾਂ ਪੌਦਿਆਂ ਦੇ ਪੱਤਿਆਂ ਵਿੱਚ ਜਾਲੀਦਾਰ ਸ਼ਿਰਾ ਵਿਨਿਆਸ ਹੁੰਦਾ ਹੈ ਉਨ੍ਹਾਂ ਵਿੱਚ ਜੜ ਕਿਸ ਤਰ੍ਹਾਂ ਦੀ ਹੋਵੇਗੀ ? *
- Tap root ਮੂਸਲ ਜੜ੍ਹ
- Fibrous root ਰੇਸ਼ੇਦਾਰ ਜੜ੍ਹ
- Lateral roots ਪਾਸੇ ਦੀਆਂ ਜੜ੍ਹਾਂ
- None of the above ਇਹਨਾਂ ਵਿਚੋਂ ਕੋਈ ਨਹੀਂ
24.What are the plants with weak stems that cannot stand upright and spread on ground known as? ਕਮਜ਼ੋਰ ਤਣੇ ਵਾਲੇ ਅਜਿਹੇ ਪੌਦੇ ਜਿਹੜੇ ਸਿੱਧੇ ਖੜੇ ਨਹੀਂ ਹੋ ਸਕਦੇ ਅਤੇ ਜ਼ਮੀਨ ਤੇ ਫੈਲੇ ਹੁੰਦੇ ਹਨ ਨੂੰ ਕੀ ਕਿਹਾ ਜਾਂਦਾ ਹੈ? *
- Herbs ਬੂਟੀ
- Climbers ਆਰੋਹੀ
- Weeds ਖਰਪਤਵਾਰ
- Creepers ਵਿਸਰਣ
25.How many small bones (Vertebrae) together composed human backbone? ਕਿੰਨੀਆਂ ਛੋਟੀਆਂ ਹੱਡੀਆਂ ਮਿਲ ਕੇ ਮਨੁੱਖੀ ਰੀੜ੍ਹ ਦੀ ਹੱਡੀ ਬਣਾਉਂਦੀਆਂ ਹਨ? *
- 29
- 31
- 33
- 35
26.Name the joint which joins neck to the head? ਉਸ ਜੋੜ ਦਾ ਨਾਮ ਦਿਓ ਜੋ ਗਰਦਨ ਨੂੰ ਸਿਰ ਨਾਲ ਜੋੜਦਾ ਹੈ? *
- Ball and Socket joint ਗੇਂਦ ਗੁੱਤੀ ਜੋੜ
- Hinge joint ਕਬਜੇਦਾਰ ਜੋੜ
- Pivotal Joint ਕੇਂਦਰੀ ਜੋੜ
- Fixed Joint ਸਥਿਰ ਜੋੜ
27.The body shape where body tapers at both ends is known as? ਸਰੀਰ ਦੀ ਸ਼ਕਲ ਜਿੱਥੇ ਸਰੀਰ ਦੇ ਦੋਨੋ ਸਿਰੇ ਨੁਕੀਲੇ ਹੁੰਦੇ ਹਨ, ਕੀ ਕਿਹਾ ਜਾਂਦਾ ਹੈ? *
- Flexible body ਲਚਕਦਾਰ ਸ਼ਰੀਰ
- Streamlined body ਧਾਰਾ ਰੇਖੀ ਸਰੀਰ
- muscular body ਗਠੀਲਾ ਸਰੀਰ
- All of the above ਉਪਰੋਕਤ ਸਾਰੇ
29.Which of the following is the sure test for magnetism ਹੇਠਾਂ ਦਿੱਤੇ ਵਿਚੋਂ ਕਿਹੜਾ ਚੁੰਬਕਤਾ ਦਾ ਪੁਖਤਾ ਟੈਸਟ ਹੈ? *
- Attraction ਆਕਰਸ਼ਣ
- Repulsion ਅਪਕਰਸ਼ਣ
- Both ਦੋਵੇਂ
- none of above ਕੋਈ ਵੀ ਨਹੀਂ
30.When we step out from an air conditioned car on a humid day our spectacles become Misty and we cannot see anything clearly. This happens due to a process known as. ਜਦੋਂ ਅਸੀਂ ਨਮੀ ਵਾਲੇ ਦਿਨ ਏਅਰ ਕੰਡੀਸ਼ਨਡ ਕਾਰ ਤੋਂ ਬਾਹਰ ਨਿਕਲਦੇ ਹਾਂ ਤਾਂ ਸਾਡੀਆਂ ਐਨਕਾਂ ਧੁੰਦਲੀਆਂ ਹੁੰਦੀਆਂ ਹਨ ਅਤੇ ਅਸੀਂ ਕੁੱਝ ਵੀ ਸਾਫ ਨਹੀਂ ਦੇਖ ਸਕਦੇ। ਇਹ ਇੱਕ ਕੁਦਰਤੀ ਪ੍ਰਕਿਰਿਆ ਕਰਕੇ ਵਾਪਰਦਾ ਹੈ ਜਿਸ ਨੂੰ ਕਹਿੰਦੇ ਹਨ। *
- Decantation ਨਿਕਾਸੀ
- Evaporation ਵਾਸ਼ਪੀਕਰਨ
- Precipitation ਵਰਖਾ
- Condensation ਸੰਘਨਣ