ਅਹਿਮ ਖਬਰ, ਕੱਲ ਬਿਜਲੀ ਬੰਦ ਰਹੇਗੀ

 ਕੱਲ ਬਿਜਲੀ ਬੰਦ ਰਹੇਗੀ"


ਆਨੰਦਪੁਰ ਸਾਹਿਬ, 6 ਮਾਰਚ 2022

ਹੋਲਾ ਮੁਹੱਲਾ ਤੋਂ ਪਹਿਲਾਂ 132 ਕੇਵੀ ਗ੍ਰਿਡ ਸਬ- ਸਟੇਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਤੇ 11 ਕੇਵੀ ਸ਼ਹਿਰੀ ਫੀਡਰ-1 ਅਤੇ 2, 11 ਕੇਵੀ ਢੇਰ ਫੀਡਰ ਅਤੇ 11ਕੇ ਵੀ ਲਮਲਹਿੜੀ ਫੀਡਰ ਦੀ ਜ਼ਰੂਰੀ ਮੁਰੰਮਤ ਕਰਕੇ ਕੱਲ ਮਿਤੀ 08.03.2022 ਦਿਨ ਮੰਗਲਵਾਰ ਨੂੰ ਇਹਨਾਂ ਫ਼ੀਡਰਾਂ ਤੇ ਚੱਲਦੇ ਸ਼੍ਰੀ ਅਨੰਦਪੁਰ ਸਾਹਿਬ ਸ਼ਹਿਰ, ਲਮਲਹਿੜੀ, ਝਿੰਜੜੀ, ਰਾਮਪੁਰ, ਜੱਜਰ, ਮੋਹੀਵਾਲ, ਢੇਰ, ਗੰਗੂਵਾਲ, ਗੰਭੀਰਪੁਰ, ਸੁਰੇਵਾਲ, ਬਾਸੋਵਾਲ, ਸਜਮੋਰ, ਢਾਹੇ, ਜਿੰਦਵੜੀ ਆਦਿ ਵਿਖੇ ਬਿਜਲੀ ਸਪਲਾਈ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬੰਦ ਰਹੇਗੀ।

ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ, ਪੀ.ਐਸ.ਪੀ ਸੀ.ਐਲ. ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਦਿੱਤੀ ਗਈ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends