ਆਪਣੀ ਪੋਸਟ ਇਥੇ ਲੱਭੋ

Monday, 28 March 2022

TEACHER DEPUTATION CANCELLED: ਅਧਿਆਪਕਾਂ ਦੇ ਆਰਜ਼ੀ ਪ੍ਰਬੰਧ ਰੱਦ

 ਬੀਪੀਈਓ ਦਫਤਰਾਂ ਵਲੋਂ ਕੀਤੇ ਅਧਿਆਪਕਾਂ ਦੇ ਆਰਜ਼ੀ ਪ੍ਰਬੰਧ ਰੱਦ , ਹੁਕਮ ਜਾਰੀ;

ਮਾਨਸਾ, 28 ਮਾਰਚ 2022

ਬੀਪੀਈਓ ਦਫਤਰਾਂ ਵੱਲੋਂ ਜਿਹਨਾਂ ਵੀ  ਈਟੀਟੀ/ ਐੱਚ ਟੀ/ ਸੀ. ਐਚ.ਟੀ/ਸਿਖਿਆ ਪ੍ਰੋਵਾਾਇਡਰ/ਵਲੰਟੀਅਰ ਦਾ ਆਰਜੀ ਪ੍ਰਬੰਧ ਕਿਸੇ ਵੀ ਕਾਰਨ ਕਰਕੇ ਕਿਸੇ ਹੋਰ ਸਕੂਲ ਵਿੱਚ ਕੀਤਾ ਗਿਆ ਹੈ, ਉਸ ਨੂੰ ਮਿਤੀ 31.03.2022 ਨੂੰ ਸਕੂਲ ਸਮੇਂ ਤੋਂ ਬਾਅਦ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ ।

Also read today's update:  ਕਰਮਚਾਰੀਆਂ ਨੂੰ ਮਿਤੀ 01.04.2022  ਨੂੰ ਆਪਣੇ ਪਿੱਤਰੀ ਸਕੂਲ ਵਿੱਚ ਹਾਜਰ ਹੋਣ ਲਈ ਲਿਖਿਆ ਗਿਆ ਹੈ। ਇਹ ਹੁਕਮ BPEO ਮਾਨਸਾ ਵਲੋਂ ਜਾਰੀ ਕੀਤੇ ਹਨ।


ਦੈਨਿਕ ਭਾਸਕਰ ਦੇ ਰਿਹਾ ਮੌਕਾ, ਜਿਤੋ ਲਖਾਂ ਰੁਪੈ RECENT UPDATES

Today's Highlight