D.El.Ed. (Second Year) Examination Session 2016-18
ਵਿਸ਼ਾ - ਪੰਜਾਬੀ ਭਾਸ਼ਾ ਦਾ ਸਿੱਖਿਆ ਸ਼ਾਸਤਰ - (206)
Time : 2 hours M.M.35
(ਉ)
1. ਹੋਠ ਲਿਖਿਆਂ ਵਿੱਚੋਂ ਪੰਜ ਪ੍ਰਸ਼ਨਾਂ ਦੇ ਉੱਤਰ ਲਗਭਗ 70 ਸ਼ਬਦਾਂ ਵਿੱਚ ਦਿਓ
(ਉ) ਭਾਸ਼ਾ ਅਤੇ ਲਿੱਪੀ ਵਿੱਚ ਕੀ ਅੰਤਰ ਹੈ? ਸਪੱਸ਼ਟ ਕਰੋ
(ਅ) ਉੱਚੀ ਪਾਠ ਅਤੇ ਮੋਨ ਪਾਠ ਵਿੱਚ ਕੀ ਅੰਤਰ ਹੈ।
(.) ਨਾਂਵ ਦੀਆਂ ਕਿਸਮਾਂ ਲਿਖੇ ।
(ਸ ) ਪ੍ਰਸ਼ਨਵਾਚਕ ਵਾਕ ਕੀ ਹੁੰਦੇ ਹਨ? ਕੋਈ ਦੋ ਉਦਾਹਰਣਾਂ ਲਿਖੋ |
(ਹ) ਵਚਨ ਕਿਸਨੂੰ ਕਿਹਾ ਜਾਂਦਾ ਹੈ। ਇਸ ਦੀਆਂ ਕਿਸਮਾਂ ਬਾਰੇ ਲਿਖੇ ।
(ਕ) ਕਵਿਤਾ ਪੜ੍ਹਾਉਣ ਦੀਆਂ ਵਿਧੀਆਂ ਦਾ ਵਰਣਨ ਸੰਖੇਪ ਵਿੱਚ ਕਰੋ । 2x5-10)
ਭਾਗ - 3
ਨੋਟ :- ਕੁੱਲ ਪੰਜ ਪ੍ਰਸ਼ਨ ਕਰੋ । ਹਰੇਕ ਯੂਨਿਟ ਵਿੱਚੋਂ ਇੱਕ ਪ੍ਰਸ਼ਨ ਜ਼ਰੂਰੀ ਹੈ ।
ਪੰਜਾਬੀ ਭਾਸ਼ਾ ਦੇ ਜਨਮ ਅਤੇ ਵਿਕਾਸ ਬਾਰੇ ਜਾਣਕਾਰੀ ਦਿਓ ।
ਜਾਂ
2. ਹੋਰਨਾਂ ਲਿੱਪੀਆਂ ਨਾਲ ਤੁਲਨਾ ਕਰਦੇ ਹੋਏ ਸਿੱਧ ਕਰੋ ਕਿ ਗੁਰਮੁੱਖੀ ਲਿੱਪੀ ਹੀ ਪੰਜਾਬੀ ਭਾਸ਼ਾ ਲਈ ਢੁਕਵੀਂ ਲਿੱਪੀ ਹੈ?
3. ਭਾਸ਼ਾ ਸਿਖਣ ਲਈ ਲਿਖਣ ਕੌਸਲ ਦੀ ਲੋੜ ਅਤੇ ਮਹੱਤਤਾ ਬਾਰੇ ਲਿਖੋ ।
ਜਾਂ
ਵਿਦਿਆਰਥੀਆਂ ਵਿੱਚ ਸੁਣਨ ਕੌਸ਼ਲ ਵਿਕਸਿਤ ਕਰਨ ਲਈ ਕਿਹੜੇ-ਕਿਹੜੇ ਅਭਿਆਸ ਕਰਵਾਉਣੇ ਚਾਹੀਦੇ ਹਨ? (5)
4. ਵਿਸ਼ਰਾਮ ਚਿੰਨ੍ਹ ਦੀ ਹੁੰਦੇ ਹਨ। ਪੰਜਾਬੀ ਵਿੱਚ ਵਰਤੇ ਜਾਂਦੇ ਵਿਸ਼ਰਾਮ ਚਿੰਨ੍ਹ ਅਤੇ ਉਨ੍ਹਾਂ ਦੀ ਵਰਤੋਂ ਦੇ ਨਿਯਮਾਂ ਬਾਰੇ ਲਿਖੋ ।
ਜਾਂ
ਪੜਨਾਂਵ ਦੀ ਪਰਿਭਾਸ਼ਾ ਲਿਖੋ । ਇਸ ਦੀਆਂ ਕਿਸਮਾਂ ਬਾਰੇ ਵਰਣਨ ਕਰੋ । (5)
5. ਕਵਿਤਾ ਦੀ ਪਰਿਭਾਸ਼ਾ ਲਿਖੇ ਅਤੇ ਕਵਿਤਾ ਨੂੰ ਪੜ੍ਹਾਉਣ ਦੀਆਂ ਵੱਖ-ਵੱਖ ਵਿਧੀਆਂ ਬਾਰੇ
ਵਿਸਥਾਰ ਸਹਿਤ ਲਿਖੇ।
ਸਭਿਆਚਾਰ ਦੇ ਲੱਛਣ (ਵਿਸ਼ੇਸ਼ਤਾਵਾਂ) ਬਾਰੇ ਤੁਸੀਂ ਕੀ ਜਾਣਦੇ ਹੋ? (5)
(6) ਵਿਆਕਰਣ ਦੀ ਸਿੱਖਿਆ ਦੇਣ ਲਈ ਵਰਤੀਆਂ ਜਾਦੀਆਂ ਵੱਖ-ਵੱਖ ਸਿੱਖਿਆ ਪ੍ਰਣਾਲੀਆਂ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ
ਜਾਂ
ਨਿੱਕੀ ਕਹਾਣੀ ਦੀ ਪਰਿਭਾਸ਼ਾ ਲਿਖੋ । ਕਹਾਣੀ ਦੇ ਕਿਹੜੇ-ਕਿਹੜੇ ਤੱਤ ਹੁੰਦੇ ਹਨ? (5)