ਕੈਬਨਿਟ ਦੀ ਪਹਿਲੀ ਮੀਂਟਿੰਗ ਥੋੜੀ ਬਾਅਦ, ਵਿਭਾਗਾਂ ਦੀ ਵੰਡ ਦੇ ਨਾਲ-ਨਾਲ ਹੋਣਗੇ ਅਹਿਮ ਫੈਸਲੇ
ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ 10 ਮੰਤਰੀਆਂ ਨੇ ਸਹੁੰ ਚੁੱਕ ਕੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ ਵਿਖੇ ਜਾ ਕੇ ਆਪਣਾ ਕਾਰਜਭਾਰ ਸੰਭਾਲਣਾ ਹੈ ਇਸ ਤੌਂ ਬਾਅਦ 2 ਵੱਜੇ ਪਹਿਲੀ ਕੈਬਨਿਟ ਮੀਂਟਿਗ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਅਹਿਮ ਫੇਸਲੇ ਲਏ ਜਾਣਗੇ।