8th Class SCIENCE OLYMPIAD 5TH MAR 2022
SCIENCE OLYMPIAD CLASS 8TH
1 ਹੇਠ ਲਿਖਿਆਂ ਵਿਚੋਂ ਕਿਹੜਾ ਪੈਟਰੋਲੀਅਮ ਦਾ ਸੰਘਟਕ ਨਹੀਂ ਹੈ Which of the following is not a component of Petroleum? *
- ਮਿੱਟੀ ਦਾ ਤੇਲ Kerosene
- ਡੀਜ਼ਲ Diesel
- ਕੋਲ ਤਾਰ Coal tar
- ਪੈਰਾਫਿਨ ਮੋਮ Paraffin wax
2 ਹੇਠ ਲਿਖੇ ਬਾਲਣਾਂ ਵਿੱਚੋਂ ਕਿਸਦਾ ਕੈਲੋਰੀ ਮੁੱਲ ਸਭ ਤੋਂ ਵੱਧ ਹੈ? Which of the following fuels has the highest calorific value? *
- ਮਿੱਟੀ ਦਾ ਤੇਲ Kerosene oil
- ਐਲ ਪੀ ਜੀ L.P.G.
- ਡੀਜ਼ਲ Diesel
- ਪੈਟਰੋਲ Petrol
3 ਜਿਸ ਕਮਰੇ ਵਿੱਚ ਧੁਖਦੀ ਕੋਲੇ ਦੀ ਅੱਗ ਹੋਵੇ ਉਸ ਵਿਚ ਨਾ ਸੌਣ ਦੀ ਸਲਾਹ ਦਿੱਤੀ ਜਾਂਦੀ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਗੈਸ ਸੁੱਤੇ ਵਿਅਕਤੀ ਦੀ ਮੌਤ ਦਾ ਕਾਰਨ ਬਣਦੀ ਹੈ?
It is advised not to sleep in the room which has coal fire . Which of the following gas causes death of the sleeping person ? *
- ਕਾਰਬਨ ਡਾਈਆਕਸਾਈਡ Carbon dioxide
- ਸਲਫਰ ਡਾਈਆਕਸਾਈਡ Sulphur dioxide
- ਨਾਈਟਰੋਜਨ ਡਾਈਆਕਸਾਈਡ Nitrogen dioxide
- ਕਾਰਬਨ ਮੋਨੋਆਕਸਾਈਡ Carbon monoxide
4 ਇੱਕ ਟੈਡਪੋਲ ਜਿਸ ਪ੍ਰਕਿਰਿਆ ਦੁਆਰਾ ਪ੍ਰੋੜ ਵਿੱਚ ਵਿਕਸਿਤ ਹੁੰਦਾ ਹੈ ਉਹ ਹੈ What is the process by which a tadpole transforms into an adult called ? *
- ਬਡਿੰਗ Budding
- ਨਿਸ਼ੇਚਨ Fertilization
- ਕਾਇਆ ਪਰਿਵਰਤਨ Metamorphosis
- ਭਰੂਣ Embryo
5 ਪੈਟਰੋਲੀਅਮ ਦੀ ਕਿਹੜੀ ਉਪਜ ਸੜਕ ਨਿਰਮਾਣ ਲਈ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ?
Which extract of petroleum is used for road construction ? *
- ਡੀਜ਼ਲ Diesel
- ਪੈਰਾਫਿਨ ਮੋਮ Paraffin wax
- ਬਿਟੁਮਿਨ Bitumin
- ਪੈਟਰੋਲ Petrol
6 ਹੇਠ ਲਿਖਿਆ ਵਿੱਚੋਂ ਕਿਸ ਹਾਰਮੋਨ ਨੂੰ ਇਸਤਰੀ ਹਾਰਮੋਨ ਕਿਹਾ ਜਾਂਦਾ ਹੈ?
Which of the following hormones is called the female hormone ? *
- ਟੈਸਟੋਸਟੀਰੋਨ Testosterone
- ਐਡਰੀਨਾਲਿਨ Adrenaline
- ਵ੍ਹਿਧੀ ਹਾਰਮੋਨ Growth hormone
- ਐਸਟਰੋਜਨ Estrogen
7 ਮਨੁੱਖੀ ਕੰਨ ਲਈ ਸੁਨਣਯੋਗ ਧੁਨੀ ਦੀ ਆਵ੍ਰਿਤੀ ਦੀ ਸੀਮਾ ਹੈ What is the audible range of frequency for human ear ? *
- 200 Hz - 2000Hz
- 20 Hz - 20000 Hz
- 20 Hz - 2000 Hz
- 200 Hz - 20000 Hz
8 ਹੇਠ ਲਿਖਿਆਂ ਵਿਚੋਂ ਕਿਹੜਾ ਧੁਨੀ ਦੀ ਤੀਖਣਤਾ ਜਾਂ ਪਿੱਚ ਨੂੰ ਨਿਰਧਾਰਿਤ ਕਰਦਾ ਹੈ
Which of the following determines the shrillness or pitch of the sound ? *
- ਆਵ੍ਰਿਤੀ Frequency
- ਆਯਾਮ Amplitude
- ਆਵਰਤ ਕਾਲ Time period
- ਉਪਰੋਕਤ ਸਾਰੇ All of the above
9 ਅੱਖ ਦਾ ਉਹ ਭਾਗ ਜੋ ਅੱਖ ਨੂੰ ਇਕ ਵਿਸ਼ੇਸ਼ ਰੰਗ ਪ੍ਰਦਾਨ ਕਰਦਾ ਹੈ
The part of the eye that provides colour to the eye *
- ਪੁਤਲੀ Pupil
- ਕਾਰਨੀਆ Cornea
- ਆਇਰਸ Iris
- ਰੈਟਿਨਾ Retina
10 ਇਹਨਾਂ ਵਿੱਚੋਂ ਕਿਹੜਾ ਹਰਾ ਗ੍ਰਹਿ ਪ੍ਰਭਾਵ ਪੈਦਾ ਨਹੀਂ ਕਰਦਾ?
Which of the following does not produce green house effect ? *
- ਮੀਥੇਨ Methane
- ਜਲ ਵਾਸ਼ਪ Water vapours
- ਕਾਰਬਨ ਡਾਈਅਕਸਾਈਡ Carbon dioxide
- ਆਕਸੀਜਨ oxygen
11 ਕਿਸ ਰੇਸ਼ੇ ਨੂੰ ਬਨਾਉਟੀ ਰੇਸ਼ਮ ਕਿਹਾ ਜਾਂਦਾ ਹੈ?
Which fibre is called artificial silk ? *
- ਰੇਯਾਨ Rayon
- ਨਾਈਲਾੱਨ Nylon
- ਪਾਲੀਐਸਟਰ Polyester
- ਐਕ੍ਰਿਲਿਕ Acrylic
12 ਹੇਠ ਲਿਖਿਆਂ ਵਿਚੋਂ ਕਿਹੜਾ ਰੋਗ ਵਿਸ਼ਾਣੂ ਦੁਆਰਾ ਨਹੀਂ ਹੁੰਦਾ?
Which of the following disease is not caused by a virus ? *
- ਚਿਕਨਪਾਕਸ (ਚੇਚਕ) Chickenpox
- ਪੋਲੀਓ Polio
- ਹੈਜਾ Cholera
- ਮੀਜਲਜ਼ (ਕੰਨਪੇੜੇ) Measles
13 ਖਮੀਰਨ ਕਿਰਿਆ ਦੌਰਾਨ ਕਿਹੜੀ ਗੈਸ ਨਿਕਲਦੀ ਹੈ? Which gas is evolved during fermentation ? *
- ਆਕਸੀਜਨ Oxygen
- ਕਾਰਬਨ ਡਾਈਆਕਸਾਈਡ Carbon dioxide
- ਨਾਈਟ੍ਰੋਜਨ ਡਾਈਆਕਸਾਈਡ Nitrogen dioxide
- ਸਲਫਰ ਡਾਈਆਕਸਾਈਡ Sulphur dioxide
14 ਜਾਲਣ ਲਈ ਜਰੂਰੀ ਸ਼ਰਤਾਂ ਕੀ ਹਨ?
What are the necessary conditions for combustion ? *
- ਜਲਣਸ਼ੀਲ ਪਦਾਰਥ ਦਾ ਹੋਣਾ Presence of combustible material
- ਆਕਸੀਜ਼ਨ ਦੀ ਮੌਜੂਦਗੀ Presence of oxygen
- ਪਦਾਰਥ ਨੂੰ ਉਸ ਦੇ ਜਲਣ ਤਾਪਮਾਨ ਤੱਕ ਗਰਮ ਕਰਨਾ To heat the object to its ignition temperature
- ਉਪਰੋਕਤ ਸਾਰੇ All of the above
15 ਇਨ੍ਹਾਂ ਵਿੱਚੋਂ ਕਿਹੜੀ ਅਸੰਪਰਕ ਬਲ ਦੀ ਉਦਾਹਰਣ ਨਹੀਂ ਹੈ? Which of the following is not an example of non contact force ? *
- ਚੁੰਬਕੀ ਬਲ Magnetic force
- ਸਥਿਰ ਬਿਜਲਈ ਬਲ Electrostatic force
- ਰਗੜ ਬਲ Force of friction
- ਗੁਰੂਤਵੀ ਬਲ Gravitational force
16 ਰਗੜ ਘੱਟ ਕਰਨ ਵਾਲੇ ਪਦਾਰਥਾਂ ਨੂੰ ਕੀ ਕਹਿੰਦੇ ਹਨ? What do we call a substance that reduces friction ? *
- ਸਨੇਹਕ Lubricant
- ਇਲੈਕਟ੍ਰੋਡ Electrode
- ਰੇਤਾ Sand
- ਉਪਰੋਕਤ ਵਿੱਚੋਂ ਕੋਈ ਨਹੀਂ None of the above
17 ਇਨ੍ਹਾਂ ਵਿੱਚੋਂ ਕਿਹੜਾ ਅੰਦਰੂਨੀ ਗ੍ਰਹਿ ਨਹੀਂ ਹੈ?
Which of the following is not an interior planet ? *
- ਬੁੱਧ Mercury
- ਸ਼ੁੱਕਰ Venus
- ਸ਼ਨੀ Saturn
- ਮੰਗਲ Mars
18 ਮਨੁੱਖੀ ਅੱਖ ਦੁਆਰਾ ਪੜ੍ਹਣ ਲਈ ਸਭ ਤੋਂ ਅਰਾਮਦੇਹ ਦੂਰੀ ਕਿੰਨੀ ਹੁੰਦੀ ਹੈ?
What is the most comfortable distance of human eye for reading? *
- 25 cm
- 25 mm
- 25 m
- 25 km
19 ਬ੍ਰਹਿਸਪਤੀ ਦਾ ਪੁੰਜ ਧਰਤੀ ਦੇ ਪੁੰਜ ਤੋਂ ਕਿੰਨੇ ਗੁਣਾਂ ਵੱਧ ਹੈ? How many times is mass of Jupiter is greater than the mass of Earth ? *
- 222
- 426
- 318
- 525
20 ਕਿਸ ਅਧਾਤ ਨੂੰ ਪਾਣੀ ਵਿੱਚ ਰੱਖਿਆ ਜਾਂਦਾ ਹੈ?
Which non metal is kept in water ? *
- ਫਾਸਫੋਰਸ Phosphorus
- ਬ੍ਰੋਮੀਨ Bromine
- ਕਲੋਰੀਨ Chlorine
- ਸੋਡੀਅਮ Sodium
21 ਧਰਤੀ ਦੇ ਔਸਤ ਵਾਤਾਵਰਣ ਦੇ ਤਾਪਮਾਨ ਵਿੱਚ ਵਾਧੇ ਨੂੰ ਕੀ ਕਹਿੰਦੇ ਹਨ?
What is the increase in average temperature of Earth atmosphere called ?
- ਹਵਾ ਪ੍ਰਦੂਸ਼ਣ Air pollution
- ਗਲੋਬਲ ਵਾਰਮਿੰਗ Global warming
- ਵਾਯੂਮੰਡਲੀ ਦਾਬ Atmospheric pressure
- ਤੇਜ਼ਾਬੀ ਵਰਖਾ Acid Rain
22 ਇੱਕ ਸਾਧਾਰਨ ਪੈਂਡੂਲਮ 20 ਸਕਿੰਟ ਵਿੱਚ 10 ਡੋਲਨ ਪੂਰੇ ਕਰਦਾ ਹੈ ਇਸ ਦਾ ਆਵਰਤ ਕਾਲ ਕੀ ਹੈ?
A simple pendulum completes 10 oscillations in 20 s . What is the time period of the pendulum? *
- 2 s
- 200 s
- 4 s
- 1 s
23 ਅੱਗ ਬੁਝਾਊ ਯੰਤਰ ਰਾਹੀਂ ਕਿਹੜੀ ਗੈਸ ਛੱਡੀ ਜਾਂਦੀ ਹੈ ਤਾਂ ਕਿ ਅੱਗ ਬੁਝਾਈ ਜਾ ਸਕੇ?
Which gas is released in fire extinguisher to extinguish the fire ? *
- ਆਕਸੀਜਨ Oxygen
- ਕਾਰਬਨ ਡਾਈਆਕਸਾਈਡ Carbon dioxide
- ਨਾਈਟ੍ਰੋਜਨ ਡਾਈਆਕਸਾਈਡ Nitrgen dioxide
- ਸਲਫ਼ਰ ਡਾਈਆਕਸਾਈਡ Sulphur dioxide
24 ਖਰੀਫ ਦੀਆਂ ਫ਼ਸਲਾਂ ਦੀ ਖੇਤੀ ਸਾਲ ਦੇ ਕਿਹੜੇ ਮਹੀਨਿਆਂ ਦੌਰਾਨ ਕੀਤੀ ਜਾਂਦੀ ਹੈ?
Kharif crops are grown during which months ? *
- ਜੂਨ ਤੋਂ ਸਤੰਬਰ June to September
- ਦਸੰਬਰ ਤੋਂ ਮਈ December to May
- ਜਨਵਰੀ ਤੋਂ ਜੂਨ January to June
- ਅਕਤੂਬਰ ਤੋਂ ਮਾਰਚ October to March
25 ਸੈੱਲ ਦੇ ਕੇਂਦਰਕ ਵਿੱਚ ਧਾਗੇ ਵਰਗੀਆਂ ਰਚਨਾਵਾਂ ਨੂੰ ਕੀ ਕਿਹਾ ਜਾਂਦਾ ਹੈ?
What are the thread like structures in the nucleus of the cell called ? *
- ਗੁਣ ਸੂਤਰ Chromosomes
- ਕਲੋਰੋਪਲਾਸਟ Chloroplast
- ਰਸਧਾਨੀਆਂ Vacuoles
- ਸੈੱਲ ਕੰਧ Cell wall
26 ਹੇਠ ਲਿਖਿਆਂ ਵਿੱਚੋਂ ਕਿਹੜੀਆ ਨਰਮ ਧਾਤਾਂ ਹਨ ਜੋ ਚਾਕੂ ਨਾਲ ਕੱਟੀਆ ਜਾ ਸਕਦੀਆਂ ਹਨ?
Which of the following are the soft metals that can be cut with a knife ? *
- ਕਾਪਰ ਅਤੇ ਆਇਰਨ Copper and Iron
- ਮਰਕਰੀ ਅਤੇ ਜ਼ਿੰਕ Mercury and Zinc
- ਸੋਡੀਅਮ ਅਤੇ ਪੋਟਾਸ਼ੀਅਮ Sodium and Potassium
- ਐਲੂਮੀਨੀਅਮ ਅਤੇ ਆਇਰਨ Aluminium and Iron
27 ਨਿੰਬੂ ਦੇ ਰਸ ਵਿੱਚ ਲਾਲ ਲਿਟਮਸ ਪੇਪਰ ਡੁਬੋਣ ਤੇ ਲਿਟਮਸ ਪੇਪਰ ਦੇ ਰੰਗ ਵਿੱਚ ਕੀ ਪਰਿਵਰਤਨ ਆਵੇਗਾ? If we dip red litmus paper in lemon juice what will be the change in colour of red litmus paper ? *
- ਲਾਲ ਤੋਂ ਨੀਲਾ Red to blue
- ਲਾਲ ਤੋਂ ਹਰਾ Red to green
- ਲਾਲ ਤੋਂ ਪੀਲਾ Red to yellow
- ਰੰਗ ਵਿਚ ਕੋਈ ਪਰਿਵਰਤਨ ਨਹੀ ਆਵੇਗਾ No change in colour
28 ਫਲੀਦਾਰ ਪੌਦੇ ਮਿੱਟੀ ਵਿਚ ਕਿਸ ਤੱਤ ਦੀ ਕਮੀ ਪੂਰੀ ਕਰਨ ਵਿੱਚ ਸਹਾਇਤਾ ਕਰਦੇ ਹਨ?
Which nutrient is replenished in the soil by leguminous plants ? *
- ਆਕਸੀਜਨ Oxygen
- ਨਾਈਟਰੋਜਨ Nitrogen
- ਕਾਰਬਨ Carbon
- ਸਲਫਰ Sulphur
29 ਮਨੁੱਖੀ ਸੈੱਲਾਂ ਦੇ ਕੇਂਦਰਕ ਵਿੱਚ ਕਿੰਨੇ ਜੋੜੇ ਗੁਣਸੂਤਰ ਹੁੰਦੇ ਹਨ?
How many pairs of chromosomes are present in the nucleus of human cell? *
- 22
- 23
- 21
- 20
30 ਖਾਤਮੇ ਦੀ ਕਗਾਰ ਤੇ ਪਹੁੰਚ ਚੁੱਕੀਆ ਪ੍ਰਜਾਤੀਆਂ ਦਾ ਰਿਕਾਰਡ ਕਿਸ ਬੁੱਕ ਵਿੱਚ ਦਰਜ ਕੀਤਾ ਜਾਂਦਾ ਹੈ? In which book the record of endangered species is recorded ? *
- ਰੈਡ ਡਾਟਾ ਬੁੱਕ Red Data Book
- ਬਲਿਊ ਡਾਟਾ ਬੁੱਕ Blue Data Book
- ਯੈਲੋ ਡਾਟਾ ਬੁੱਕ Yellow Data Book
- ਗਰੀਨ ਡਾਟਾ ਬੁੱਕ Green Data Book