7th SCIENCE 2022 :OLYMPIAD ANSWER KEY

 

7th SCIENCE OLYMPIAD 5th MAR 2022 RUPNAGAR

 

1. What is the name of the first stomach in grass-eating animals? ਘਾਹ ਖਾਣ ਵਾਲੇ ਜੰਤੂਆਂ ਦੇ ਵਿੱਚ ਪਹਿਲਾ ਮਿਹਦਾ ਕੀ ਅਖਵਾਉਂਦਾ ਹੈ? *

  • Omasum ਓਮੈਸਮ
  • Rumen ਰੂਮੇਨ
  • Reticulum ਰੈਟੀਕੁਲਮ
  • None of the above ਉਪਰੋਕਤ ਵਿੱਚੋਂ ਕੋਈ ਨਹੀਂ

2. The wool used for hosiery is obtained from which breed of sheep? ਹੌਜਰੀ ਲਈ ਵਰਤੋਂ ਵਿਚ ਆਉਣ ਵਾਲੀ ਉੱਨ ਭੇਡ ਦੀ ਕਿਸ ਨਸਲ ਤੋਂ ਪ੍ਰਾਪਤ ਹੁੰਦੀ ਹੈ? *

  • Lohi ਲੋਹੀ
  • Marwari ਮਾਰਵਾੜੀ
  • Patanwari ਪਾਟਨਵਾੜੀ
  • Bakhrwal ਬਾਖਰਵਾਲ

3. The method of transfer of heat without any medium is called .............. ਬਿਨਾਂ ਕਿਸੇ ਮਾਧਿਅਮ ਦੇ ਤਾਪ ਦੇ ਸਥਾਨਾਂਤਰਣ ਦੀ ਵਿਧੀ ਨੂੰ .............. ਆਖਦੇ ਹਨ। *

  • radiation ਵਿਕਿਰਣ
  • convection ਸੰਵਹਿਣ
  • conduction ਚਾਲਣ
  • evaporation ਵਾਸ਼ਪੀਕਰਣ

4. Which acid is present in spinach? ਪਾਲਕ ਵਿਚ ਕਿਹੜਾ ਤੇਜਾਬ ਮੌਜੂਦ ਹੁੰਦਾ ਹੈ? *

  • Oxalic acid ਅੱਗਜ਼ੈਲਿਕ ਐਸਿਡ
  • citric acid ਸਿਟਰਿਕ ਐਸਿਡ
  • lactic acid ਲੈਕਟਿਕ ਐਸਿਡ
  • Sulphuric acid ਸਲਫਿਊਰਿਕ ਐਸਿਡ

5. Which part of the body helps the elephant to keep cool in the hot and humid climate of the rain-forest? ਵਰਖਾਂ ਵਣਾਂ ਦੀ ਗਰਮ ਅਤੇ ਸਿੱਲੀ ਜਲਵਾਯੂ ਵਿਚ ਹਾਥੀ ਨੂੰ ੳਸਦੇ ਸਰੀਰ ਦਾ ਕਿਹੜਾ ਅੰਗ ਠੰਡਾ ਰੱਖਣ ਵਿਚ ਸਹਾਈ ਹੁੰਦਾ ਹੈ? *

  • Skin ਚਮੜੀ
  • Ears ਕੰਨ
  • Head ਸਿਰ
  • Trunk ਸੁੰਡ

6. If the proportion of fine particles in the soil is high then it is called .......... soil. ਜੇਕਰ ਮਿੱਟੀ ਵਿੱਚ ਬਰੀਕ ਕਣਾਂ ਦਾ ਅਨੁਪਾਤ ਵਧੇਰੇ ਹੁੰਦਾ ਹੈ ਤਾਂ ਉਹ............ਮਿੱਟੀ ਅਖਵਾਉਂਦੀ ਹੈ। *

  • Sandy ਰੇਤਲੀ
  • Clayey ਚਿਕਣੀ
  • Loamy ਮੈਰਾ
  • Pebble ਕੰਕੜ

7. What are the small holes on the sides of the body of a cockroach called? ਕਾਕਰੋਚ ਦੇ ਸਰੀਰ ਦੇ ਪਾਸਿਆਂ ਵਾਲੇ ਭਾਗ ਤੇ ਮੌਜੂਦ ਛੋਟੇ- ਛੋਟੇ ਛੇਕ ਕੀ ਅਖਵਾਉਂਦੇ ਹਨ? *

  • Stomata ਸਟੋਮੈਟਾ
  • Spiracles ਸਪਾਈਰੈਕਲ
  • Lenticles ਲੈਂਟੀਸੈੱਲ
  • Trachea ਟ੍ਰੇਕੀਆ

8. Litmus indicator is obtained from ___________. ਲਿਟਮਸ ਸੂਚਕ ...........ਤੋਂ ਪ੍ਰਾਪਤ ਕੀਤਾ ਜਾਂਦਾ ਹੈ। *

  • Lichen ਲਾਈਕੇਨ
  • China Rose Plant ਚਾਇਨਾ ਰੋਜ਼ ਪੌਦਾ
  • Turmeric Plant ਹਲਦੀ ਪੌਦਾ
  • Rose Plant ਗੁਲਾਬ ਦਾ ਪੌਦਾ

9. The blood vessels that carry impure blood from all parts of the body back to the heart are called ........... ਉਹ ਰਕਤ ਵਹਿਣੀਆਂ ਜੋ ਅਸ਼ੁੱਧ ਖੂਨ ਨੂੰ ਸਰੀਰ ਦੇ ਸਾਰੇ ਭਾਗਾਂ ਤੋਂ ਵਾਪਸ ਦਿਲ ਵਿਚ ਲੈ ਕੇ ਜਾਦੀਆਂ ਹਨ...........ਅਖਵਾਉਂਦੀਆਂ ਹਨ *

  • arteries ਧਮਣੀ
  • veins ਸ਼ਿਰਾਵਾਂ
  • capillaries ਕੇਸ਼ਕਾਵਾਂ
  • plasma ਪਲਾਜ਼ਮਾ

10. Reproduction in plants like moss and fern is through ..... ਮੌਸ ਅਤੇ ਫਰਨ ਵਰਗੇ ਪੌਦੇ ਵਿਚ ਜਣਨ ................ ਦੁਆਰਾ ਹੁੰਦਾ ਹੈ। *

  • Stamens ਪੁੰਕੇਸਰ
  • Buds ਕਲੀਆਂ
  • Leaves ਪੱਤੇ
  • Spores ਬੀਜਾਣੂੰ

11. Which of the following relation is correct? ਹੇਠ ਲਿਖਿਆਂ ਵਿੱਚੋਂ ਕਿਹੜਾ ਸਬੰਧ ਸਹੀ ਹੈ? *

  • Speed = distance × time ਚਾਲ=ਦੂਰੀ×ਸਮਾਂ
  • Speed = distance / time ਚਾਲ=ਦੂਰੀ/ਸਮਾਂ
  • Speed = time / distance ਚਾਲ= ਸਮਾਂ/ ਦੂਰੀ
  • Speed = 1 / distance × time ਚਾਲ=1/ ਦੂਰੀ×ਸਮਾਂ

12. What is the full name of C.F.L.? C.F.L ਦਾ ਪੂਰਾ ਨਾਮ ਕੀ ਹੈ? *

  • Carbon fluoro lamp ਕਾਰਬਨ ਫਲੋਰੋ ਲੈਂਪ
  • Compressed fluorine lamp ਕੰਪਰੈਸਡ ਫਲੋਰੀਨ ਲੈਂਪ
  • Compact fluorescent lamp ਕੰਪੈਕਟ ਫਲੋਰੇਸੈਂਟ ਲੈਂਪ
  • None ਕੋਈ ਨਹੀਂ

13. The color of phenolphthalein indicator in acidic and alkaline solution is ...... and ....... respectively. ਫਿਨੋਲਫਥਲੀਨ ਸੂਚਕ ਦਾ ਰੰਗ ਤੇਜ਼ਾਬੀ ਅਤੇ ਖਾਰੀ ਘੋਲ ਵਿੱਚ ਕ੍ਰਮਵਾਰ .............. ਅਤੇ .............. ਹੁੰਦਾ ਹੈ। *

  • red, blue ਲਾਲ, ਨੀਲਾ
  • blue, red ਨੀਲਾ, ਲਾਲ
  • pink, colorless ਗੁਲਾਬੀ , ਰੰਗਹੀਣ
  • colorless and pink ਰੰਗਹੀਣ ਅਤੇ ਗੁਲਾਬੀ

14. Carbon burns in air to produce a gas whose aqueous solution turns blue litmus red. Name of gas ............. ਕਾਰਬਨ ਹਵਾ ਵਿੱਚ ਬਲ ਕੇ ਇੱਕ ਗੈਸ ਪੈਦਾ ਕਰਦਾ ਹੈ ਜਿਸਦਾ ਜਲੀ ਘੋਲ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ। ਗੈਸ ਦਾ ਨਾਂ............. *

  • Oxygen ਆਕਸੀਜਨ
  • Nitrogen ਨਾਈਟ੍ਰੋਜਨ
  • Carbon dioxide ਕਾਰਬਨ ਡਾਈਆਕਸਾਈਡ
  • Sulphur dioxide ਸਲਫਰ ਡਾਈਆਕਸਾਈਡ

15. One millionth part of a second is called ........ ਇੱਕ ਸੈਕੰਡ ਦੇ 10 ਲੱਖਵੇਂ ਹਿੱਸੇ ਨੂੰ .............. ਆਖਦੇ ਹਨ। *

  • Milli seconds ਮਿਲੀ ਸੈਕੰਡ
  • Nano seconds ਨੈਨੋ ਸੈਕੰਡ
  • Deca seconds ਡੈਕਾ ਸੈਕੰਡ
  • Hecto seconds ਹੈਕਟੋ ਸੈਕੰਡ
One millionth part of a second is called micro second.

16. The time period of simple pendulum depends on _________. ਸਧਾਰਨ ਪੈਂਡੂਲਮ ਦੀ ਸਮਾਂ ਮਿਆਦ _________ 'ਤੇ ਨਿਰਭਰ ਕਰਦੀ ਹੈ। *


  • Mass of the bob of pendulum ਪੈਂਡੂਲਮ ਦੇ ਬੌਬ ਦਾ ਪੁੰਜ
  • Length ਲੰਬਾਈ
  • Both a and b  a ਅਤੇ b ਦੋਨੋਂ
  • None of these ਇਹਨਾਂ ਵਿੱਚੋਂ ਕੋਈ ਨਹੀਂ

17. The coil present in the electric heater is called ____________. ਬਿਜਲੀ ਹੀਟਰ ਵਿੱਚ ਮੌਜੂਦ ਕੁੰਡਲੀ ਨੂੰ ____________ ਕਿਹਾ ਜਾਂਦਾ ਹੈ। *

  • Component ਕੰਪੋਨੈਂਟ
  • Element ਐਲੀਮੈਂਟ ( HEATING ELEMENT)
  • Circuit ਸਰਕਟ
  • Spring ਸਪਰਿੰਗ

18. The amount of heat generated in wire upon passing electric current through the wire depends upon ___________. ਤਾਰ ਵਿੱਚੋਂ ਬਿਜਲੀ ਦਾ ਕਰੰਟ ਲੰਘਣ ਤੇ ਤਾਰ ਵਿੱਚ ਪੈਦਾ ਹੋਣ ਵਾਲੇ ਤਾਪ ਦੀ ਮਾਤਰਾ ___________ ਤੇ ਨਿਰਭਰ ਕਰਦੀ ਹੈ। *

  • Nature of the material of wire ਤਾਰ ਦੀ ਸਮੱਗਰੀ ਦੀ ਪ੍ਰਕਿਰਤੀ
  • Length of wire ਤਾਰ ਦੀ ਲੰਬਾਈ
  • Thickness of wire ਤਾਰ ਦੀ ਮੋਟਾਈ
  • All of these ਇਹ ਸਾਰੇ

19. Which of the following has haemoglobin? ਇਹਨਾਂ ਵਿੱਚੋਂ ਕਿਸ ਵਿੱਚ ਹੀਮੋਗਲੋਬਿਨ ਹੈ? *

  • RBC ਲਾਲ ਰਕਤਾਣੂ
  • WBC ਸਫੈਦ ਰਕਤਾਣੂ
  • Platelets ਪਲੇਟਲੈਟਸ
  • None of these ਇਹਨਾਂ ਵਿੱਚੋਂ ਕੋਈ ਨਹੀਂ

20. An object is kept at a distance of 0.5 m in front of a plane mirror. What will be the distance between the object and its image? ਇੱਕ ਵਸਤੂ ਨੂੰ ਇੱਕ ਸਮਤਲ ਦਰਪਣ ਦੇ ਸਾਹਮਣੇ 0.5 ਮੀਟਰ ਦੀ ਦੂਰੀ 'ਤੇ ਰੱਖਿਆ ਜਾਂਦਾ ਹੈ। ਵਸਤੂ ਅਤੇ ਉਸ ਦੇ ਪ੍ਰਤੀਬਿੰਬ ਵਿੱਚਕਾਰ ਦੂਰੀ ਕੀ ਹੋਵੇਗੀ? *

  • 2 m 2ਮੀ.
  • 1 m 1ਮੀ.
  • 0.5 m 0.5ਮੀ.
  • 0.25 m 0.25ਮੀ.

21. The major nitrogenous waste produced in humans is ________. . ਮਨੁੱਖਾਂ ਵਿੱਚ ਪੈਦਾ ਹੋਣ ਵਾਲਾ ਮੁੱਖ ਨਾਈਟ੍ਰੋਜਨੀ ਵਿਅਰਥ ਪਦਾਰਥ ________ ਹੈ। *

  • Urea ਯੂਰੀਆਂ
  • Uric acid ਯੂਰਿਕ ਐਸਿਡ
  • Lactic acid ਲੈਕਟਿਕ ਐਸਿਡ
  • None of these ਇਹਨਾਂ ਵਿੱਚੋਂ ਕੋਈ ਨਹੀਂ

22. That layer of soil which is normally soft, porous and more moist is called __________. ਮਿੱਟੀ ਦੀ ਉਹ ਪਰਤ ਜੋ ਆਮ ਤੌਰ 'ਤੇ ਨਰਮ, ਮੁਸਾਮਦਾਰ ਅਤੇ ਜ਼ਿਆਦਾ ਨਮੀ ਵਾਲੀ ਹੁੰਦੀ ਹੈ, ਨੂੰ __________ ਕਿਹਾ ਜਾਂਦਾ ਹੈ। *

  • A Horizon A ਹੋਰੀਜ਼ਨ
  • B Horizon B ਹੋਰੀਜ਼ਨ
  • C Horizon C ਹੋਰੀਜ਼ਨ
  • Crust of Soil ਮਿੱਟੀ ਦੀ ਪੇਪੜੀ

23. Water containing salt increases the rate of _________ reaction. ਲੂਣ ਵਾਲਾ ਪਾਣੀ _________ ਪ੍ਰਤੀਕ੍ਰਿਆ ਦੀ ਦਰ ਨੂੰ ਵਧਾਉਂਦਾ ਹੈ। *

  • Evaporation ਵਾਸ਼ਪੀਕਰਨ
  • Rusting ਜੰਗਾਲ
  • Corrosion ਖੋਰਨ
  • Both (b) and (c) (b) ਅਤੇ (c) ਦੋਨੋਂ

24. _________ of polar bear is strong with the help of which it is able to locate and capture its prey for food. ਧਰੁਵੀ ਰਿੱਛ ਦੀ _________ ਸ਼ਕਤੀਸ਼ਾਲੀ ਹੁੰਦੀ ਹੈ ਜਿਸ ਦੀ ਮਦਦ ਨਾਲ ਇਹ ਭੋਜਨ ਲਈ ਆਪਣੇ ਸ਼ਿਕਾਰ ਨੂੰ ਲੱਭਣ ਅਤੇ ਫੜਨ ਦੇ ਯੋਗ ਹੁੰਦਾ ਹੈ। *

  • Vision ਦ੍ਰਿਸ਼ਟੀ
  • Running Speed ਦੌੜਨ ਦੀ ਗਤੀ
  • Smelling Sense ਸੁੰਘਣ ਸ਼ਕਤੀ
  • Hearing Sense ਸੁਣਨ ਸ਼ਕਤੀ

25. Wind always blows from the area of _______to area of _________. ਹਵਾ ਹਮੇਸ਼ਾ _______ ਦੇ ਖੇਤਰ ਤੋਂ _________ ਦੇ ਖੇਤਰ ਤੱਕ ਚਲਦੀ ਹੈ। *

  • low air pressure, high air pressure ਘੱਟ ਹਵਾ ਦਾ ਦਬਾਅ, ਉੱਚ ਹਵਾ ਦਾ ਦਬਾਅ
  • high air pressure, low air pressure ਉੱਚ ਹਵਾ ਦਾ ਦਬਾਅ, ਘੱਟ ਹਵਾ ਦਾ ਦਬਾਅ
  • high temperature, low temperature ਉੱਚ ਤਾਪਮਾਨ, ਘੱਟ ਤਾਪਮਾਨ
  • none of these ਇਹਨਾਂ ਵਿੱਚੋਂ ਕੋਈ ਨਹੀਂ

26. The nature of soil depends upon ___________. ਮਿੱਟੀ ਦੀ ਪ੍ਰਕਿਰਤੀ ___________ ਉੱਤੇ ਨਿਰਭਰ ਕਰਦੀ ਹੈ। *

  • The rock from which soil has been made ਉਹ ਚੱਟਾਨ ਜਿਸ ਤੋਂ ਮਿੱਟੀ ਬਣਾਈ ਗਈ ਹੈ
  • type of vegetation which grows in soil. ਬਨਸਪਤੀ ਦੀ ਕਿਸਮ ਜੋ ਮਿੱਟੀ ਵਿੱਚ ਉੱਗਦੀ ਹੈ।
  • weather ਮੌਸਮ
  • Both (a) and (b) (a) ਅਤੇ (b) ਦੋਨੋਂ

27. Out of the following, the seeds of which plant are dispersed by air? ਨਿਮਨਲਿਖਤ ਵਿੱਚੋਂ ਕਿਸ ਪੌਦੇ ਦੇ ਬੀਜ ਹਵਾ ਦੁਆਰਾ ਖਿਲਾਰੇ ਜਾਂਦੇ ਹਨ? *

  • Drum stick ਡਰੱਮ ਸਟਿੱਕ (ਸੁਹਾਂਜਣ)
  • madar ਮਦਾਰ (ਅੱਕ)
  • Maple ਮੈਪਲ (ਦੋਫਲ)
  • all of these ਇਹ ਸਾਰੇ

28. 1 km/hour is equal to __________ m/min. 1 ਕਿ.ਮੀ./ਘੰਟਾ __________ ਮੀ./ਮਿੰਟ ਦੇ ਬਰਾਬਰ ਹੈ। *

  • 1000
  • 50/3
  • 5/18
  • 18/5

29. A car first moves with a speed of 40km/h for 15 minutes and then moves with a speed of 60 km/h for next 45 minutes. Calculate the average speed of car. . 

ਇੱਕ ਕਾਰ ਪਹਿਲਾਂ 15 ਮਿੰਟਾਂ ਲਈ 40 ਕਿ.ਮੀ./ਘੰਟਾ ਦੀ ਚਾਲ ਨਾਲ ਚਲਦੀ ਹੈ ਅਤੇ ਫਿਰ ਅਗਲੇ 45 ਮਿੰਟਾਂ ਲਈ 60 ਕਿ.ਮੀ./ਘੰਟਾ ਦੀ ਚਾਲ ਨਾਲ ਚਲਦੀ ਹੈ। ਕਾਰ ਦੀ ਔਸਤ ਚਾਲ ਦੀ ਗਣਨਾ ਕਰੋ। *

  • 50 Km/h 50 ਕਿ.ਮੀ./ਘੰਟਾ
  • 55 Km/h 55 ਕਿ.ਮੀ./ਘੰਟਾ
  • 60 Km/h 60 ਕਿ.ਮੀ./ਘੰਟਾ
  • 100 Km/h 100 ਕਿ.ਮੀ./ਘੰਟਾ

30. A substance X is released from the exhaust pipe of car. It has no odour but can damage brain if inhaled for prolonged period. Name the gas. 

ਕਾਰ ਦੇ ਐਗਜ਼ੌਸਟ ਪਾਈਪ ਵਿੱਚੋਂ ਇੱਕ ਪਦਾਰਥ ‘X’ ਛੱਡਿਆ ਜਾਂਦਾ ਹੈ। ਇਸ ਵਿੱਚ ਕੋਈ ਗੰਧ ਨਹੀਂ ਹੁੰਦੀ ਪਰ ਲੰਬੇ ਸਮੇਂ ਤੱਕ ਸਾਹ ਰਾਹੀਂ ਅੰਦਰ ਲੈਜਾਣ ਨਾਲ ਦਿਮਾਗ ਨੂੰ ਨੁਕਸਾਨ ਪਹੁੰਚ ਸਕਦਾ ਹੈ। ਗੈਸ ਦਾ ਨਾਮ ਦੱਸੋ।  

  • Sulphur dioxide ਸਲਫਰ ਡਾਈਆਕਸਾਈਡ
  • Nitrogen dioxide ਨਾਈਟ੍ਰੋਜਨ ਡਾਈਆਕਸਾਈਡ
  • Carbon monooxide ਕਾਰਬਨ ਮੋਨੋਆਕਸਾਈਡ
  • all of these ਇਹ ਸਾਰੇ 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends