ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਬੋਰਡ ਪ੍ਰੀਖਿਆ ਕੀਤੀ ਰੱਦ, ਸਕੂਲ ਮੁਖੀਆਂ ਨੂੰ ਨਵੀਆਂ ਹਦਾਇਤਾਂ

 

ਬਾਰਵੀਂ ਸ਼੍ਰੇਣੀ ਦਸੰਬਰ 2021 ਟਰਮ -1 ਪ੍ਰੀਖਿਆ ਦੌਰਾਨ ਜਿੰਨਾਂ ਪ੍ਰੀਖਿਆਰਥੀਆਂ ਦੇ ਚੋਣਵੇਂ ਵਿਸ਼ੇ ਦਾ ਕੋਈ ਪੇਪਰ ਕਲੈਸ਼ ਕਰਦਾ ਸੀ, ਉਨਾਂ ਦੀ ਮਿਤੀ 7.1.2022 ਨੂੰ ਹੋਣ ਵਾਲੀ ਮੁੜ ਪ੍ਰੀਖਿਆ ਨਾ ਟਾਲਣਯੋਗ ਵੱਖ ਵੱਖ ਪ੍ਰਸ਼ਾਸਨਿਕ ਕਾਰਨਾਂ ਕਰਕੇ ਮੁਲਤਵੀ ਕੀਤੀ ਜਾਂਦੀ ਹੈ। 



ਇਹ ਮੁੜ ਪ੍ਰੀਖਿਆ ਦੀ ਮਿਤੀ ਬਾਰੇ ਦੋ ਹਫਤੇ ਪਹਿਲਾਂ ਬੋਰਡ ਦੀ ਵੈਬਸਾਈਟ www.pseb.ac.in ਅਤੇ ਪ੍ਰੈਸ ਨੋਟ ਰਾਹੀਂ ਅਗਾਊ ਤੌਰ ਤੇ ਸੂਚਿਤ ਕੀਤਾ ਜਾਵੇਗਾ। ਇਸ ਲਈ ਸਕੂਲ ਮੁੱਖੀ ਸਮੇਂ ਸਮੇਂ ਬੋਰਡ ਦੀ ਵੈਬਸਾਈਟ ਚੈਕ ਕਰਦੇ ਰਹਿਣ ਅਤੇ ਬੋਰਡ ਦਫਤਰ ਵੱਲੋਂ ਫੋਨ ਰਾਹੀਂ ਸੰਪਰਕ ਕਰਦੇ ਹੋਏ ਇਨਾਂ ਪ੍ਰੀਖਿਆਰਥੀਆਂ ਨੂੰ ਵੀ ਜਾਣੂ ਕਰਵਾਇਆ ਜਾਵੇਗਾ।  ਇਹ ਜਾਣਕਾਰੀ ਜੇ.ਆਰ.ਮਹਿਰੋਕ   ਕੰਟਰੋਲਰ ਪ੍ਰੀਖਿਆਵਾਂ ਵਲੋਂ ਸਾੰਝੀ ਕੀਤੀ ਗਈ ਹੈ ‌। 

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends