ਪੰਜਾਬੀ ਯੂਨੀਵਰਸਿਟੀ ਆਨਲਾਈਨ ਇਮਤਿਹਾਨ: 6 ਮਹੀਨੇ ਤੱਕ ਵਿਦਿਆਰਥੀਆਂ ਨੂੰ ਸੰਭਾਲ ਕੇ ਰੱਖਣੀ ਪਵੇਗੀ ਆਂਸਰ ਕੀ

 ਅੱਜ ਤੋਂ ਪੰਜਾਬ ਯੂਨੀਵਰਸਿਟੀ ਦੇ ਆਨਲਾਈਨ ਇਮਤਿਹਾਨ ਸ਼ੁਰੂ ਹੋ ਰਹੇ ਹਨ । ਯੂਨੀਵਰਸਿਟੀ ਵਲੋਂ ਜਾਰੀ ਹਦਾਇਤਾਂ ਅਨੁਸਾਰ  ਪੇਪਰ ਆਨਲਾਈਨ ਹੋਣਗੇ, ਅਤੇ  answer sheet ਨੂੰ ਪੇਪਰ ਟਾਈਮ ਖਤਮ ਹੋਣ ਤੋਂ ਇਕ ਘੰਟੇ ਦੇ ਅੰਦਰ ਅੰਦਰ ਆਨਲਾਈਨ ਅੱਪਲੋਡ ਕਰਨਾ ਜਰੂਰੀ ਹੈ।



 ਇਸ ਵਾਰ    ਆੰਸਰ ਕੀ ਨੂੰ ਡਾਕ ਰਾਹੀਂ ਭੇਜਣ ਦੀ ਕੋਈ ਜਰੂਰਤ ਨਹੀਂ ਹੈ। ਲੇਕਿਨ  ਯੂਨੀਵਰਸਿਟੀ ਵਲੋਂ ਜਾਰੀ ਹਦਾਇਤਾਂ ਅਨੁਸਾਰ answer sheets ਨੂੰ 6 ਮਹੀਨੇ ਲਈ ਸੰਭਾਲ ਕੇ ਰੱਖਣਾ ਲਾਜਮੀ ਹੈ ।ਯੂਨੀਵਰਸਿਟੀ ਕਿਸੇ ਵੀ ਸਮੇਂ ਚੈੱਕ ਕਰਨ ਲਈ ਮੰਗ ਸਕਦੀ ਹੈ।



NVS RECRUITMENT 2022: 1925 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ

ਇਸ ਵਾਰ ਸਾਰੀਆਂ ਪ੍ਰੀਖਿਆਵਾਂ ਆਨਲਾਈਨ ਹੋਣਗੀਆਂ। ਕੋਰੋਨਾ ਮਹਾਮਾਰੀ ਦੇ ਖ਼ਤਰੇ ਦੇ ਮੱਦੇਨਜ਼ਰ ਇਸ ਵਾਰ ਪ੍ਰੀਖਿਆਰਥੀਆਂ ਨੂੰ ਉੱਤਰ ਕਾਪੀਆਂ ਦੀ ਅਸਲ ਕਾਪੀ ਨਹੀਂ ਭੇਜਣੀ ਪਵੇਗੀ। ਪ੍ਰੀਖਿਆਰਥੀਆਂ ਨੂੰ ਈਮੇਲ ਦੇ ਜ਼ਰੀਏ ਨਾਲ ਉੱਤਰ ਕਾਪੀਆਂ ਭੇਜਣੀਆਂ ਪੈਣਗੀਆਂ। ਪ੍ਰੀਖਿਆਰਥੀਆਂ ਨੂੰ ਅਸਲ ਕਾਪੀ ਛੇ ਮਹੀਨਿਆਂ ਤਕ ਆਪਣੇ ਕੋਲ ਰਿਕਾਰਡ ਦੇ ਤੌਰ ਤੇ ਰੱਖਣੀ ਪਵੇਗੀ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends