Friday, 30 April 2021

ਵੈਕਸੀਨੇਸ਼ਨ ਨਹੀਂ ਲਗਵਾਉਣ ਵਾਲੇ ਸਕੂਲਾਂ ਦੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਤਨਖਾਹ : ਡਿਪਟੀ ਕਮਿਸ਼ਨਰ

 


ਜਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ (ਸੇੈ.ਸਿੱ. ) ਨੇ ਅਧਿਆਪਕਾਂ ਨੂੰ ਟੀਕਾਕਰਨ ਲਈ ਕੀਤਾ ਪੇ੍ਰਿਤ


ਜਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ (ਸੇੈ.ਸਿੱ. ) ਨੇ ਅਧਿਆਪਕਾਂ ਨੂੰ ਟੀਕਾਕਰਨ ਲਈ ਕੀਤਾ ਪੇ੍ਰਿਤ 


ਲਖਵੀਰ ਸਿੰਘ ਸਮਰਾ ਦੇ ਲੱਗਿਆ ਇਹ ਦੂਜਾ ਕੋਵਿਡ-19 ਟੀਕਾਕਰਨ
ਲੁਧਿਆਣਾ 30 ਅਪ੍ਰੈਲ ( ਅੰਜੂ ਸੂਦ)  ਜਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ (ਸੇੈ.ਸਿੱ. ) ਲਖਵੀਰ ਸਿੰਘ ਸਮਰਾ ਨੇ ਅਧਿਆਪਕਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ ਵੈਕਸੀਨੇਸ਼ਨ ਬਿਲਕੁਲ ਸੁਰਖਿਅਤ ਹੈ ਇਸ ਲਈ ਸਮੂਹ ਅਧਿਆਪਕਾਂ ਨੂੰ ਵੈਕਸੀਨੇਸ਼ਨ ਦਾ ਲਾਭ ਲੈਣਾ ਚਾਹੀਦਾ ਹੈ।


 ਲਖਵੀਰ ਸਿੰਘ ਸਮਰਾ ਦੇ ਕਿਹਾ ਕਿ ਅਧਿਆਪਕਾਂ ਅਤੇ ਹੋਰ ਸਟਾਫ ਨੂੰ ਕੋਵਿਡ ਵੈਕਸੀਨੇਸ਼ਨ ਸੰਬੰਧੀ ਅਫਵਾਹਾਂ ਤੋਂ ਨਹੀਂ ਡਰਨਾ ਚਾਹੀਦਾ। ਲਖਵੀਰ ਸਿੰਘ ਸਮਰਾ ਨੇ ਅੱਜ ਕੋਵਿਡ-19 ਟੀਕਾਕਰਣ ਦੀ ਦੂਜੀ ਡੋਜ ਲਗਵਾਈ।ਉਨ੍ਹਾਂ ਆਪਣੇ ਜਿਲ੍ਹੇ ਦੇ ਹਰੇਕ ਵਿੱਦਿਅਕ ਕਰਮਚਾਰੀ ਨੂੰ ਸਿਹਤ ਵਿਭਾਗ ਨਾਲ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ।

ਪਾ੍ਇਮਰੀ ਜਮਾਤਾਂ ਲਈ ਸਮਾਂ ਸਾਰਣੀ , ਜਾਰੀ

 

Udaan and word of day 30/4/21

 

RECENT UPDATES

Today's Highlight