ਕਰੋਨਾ ਵਾਇਰਸ (COVID-19) ਦੇ ਚੱਲਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਸ਼ਾ ਅਧੀਨ ਪਰੀਖਿਆਵਾਂ ਮਿਤੀ 13-12-2021 ਤੋਂ 22-12-2021 ਤੱਕ ਬੋਰਡ ਵੱਲੋਂ ਸਥਾਪਿਤ ਕੀਤੇ ਪਰੀਖਿਆ ਕੇਂਦਰਾਂ ਵਿਖ ਕਰਵਾਈਆਂ ਜਾ ਰਹੀਆਂ ਹਨ। ਦਸਵੀਂ ਅਤੇ ਬਾਰੂਵੀਂ ਦੀ ਪਰੀਖਿਆ ਨਾਲ ਸਬੰਧਿਤ ਪ੍ਰਸ਼ਨ-ਪੱਤਰ ਅਤੇ ਕੇਂਦਰ ਸੁਪਰਡੰਟ ਦਾ ਪੈਕਟ ਮਿਤੀ 9-12-2021 ਨੂੰ ਅਤੇ ਅੱਠਵੀਂ ਦੀ ਪਰੀਖਿਆ ਨਾਲ ਸਬੰਧਿਤ ਪ੍ਰਸ਼ਨ-ਪੱਤਰ ਅਤੇ ਕੇਂਦਰ ਸੁਪਰਡੰਟ ਦਾ ਪੈਕਟ ਮਿਤੀ 16-12-2021 ਨੂੰ ਮੁੱਖ ਦਫਤਰ ਤੋਂ ਭੇਜੇ ਜਾਣਗੇ। ਮੁੱਖ ਦਫਤਰ ਤੋਂ ਆਈ ਟੀਮ ਇਹ ਪ੍ਰਸ਼ਨ ਪੱਤਰ ਜ਼ਿਲ੍ਹਾ ਮੈਨੇਜਰ ਨੂੰ ਰਸੀਵ ਕਰਵਾਏਗੀ। ਦਸਵੀਂ,ਖਾਵੀਂ ਸ਼੍ਰੇਣੀ ਲਈ ਪ੍ਰਸ਼ਨ ਪੱਤਰ ਜਿਲ੍ਹਾ ਮੈਨੇਜਰ ਦੇ ਸਹਿਯੋਗ ਨਾਲ ਮਿਤੀ 10-12-2021 ਤੋਂ 11-12-2021 ਨੂੰ ਅਤੇ ਅੱਠਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ ਮਿਤੀ 17-12-2021 ਤੋਂ 18-12-2021 ਤੱਕ ਪ੍ਰਿੰਸੀਪਲਜ਼ ਕਮ ਕੇਂਦਰ ਕੰਟਰੋਲਰਜ਼ ਨੂੰ ਸੌਂਪੇ ਜਾਣੇ ਹਨ।
ਪਰੀਖਿਆ ਸੁਚੱਜੇ ਢੰਗ ਨਾਲ ਕਰਵਾਉਂਣ ਲਈ ਹੇਠ ਲਿਖੇ ਅਨੁਸਾਰ ਪੁਖਤਾ ਪ੍ਰਸ਼ੰਧ ਕਰਵਾਏ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਪਰੀਖਿਆ ਤੋਂ 2 ਦਿਨ ਪਹਿਲਾਂ ਪਰੀਖਿਆ ਕੇਂਦਰਾਂ ਦੀ ਸਾਫ ਸਫਾਈ ਅੜੈ ਸੈਨੇਟਾਈਜ਼ੇਸ਼ਨ 1% ਸੋਡੀਅਮ ਹਾਈਪੋਕਲੋਰਾਈਟ ਨਾਲ ਕਾਰਵਾਈ ਜਾਵੇ।
70% ਅਲਕੋਹਲ ਲਿਕਯੂਡ ਹੈਂਡ ਸੈਨੋਟਾਈਜ਼ਰਾ, ਸਾਬਣ ਆਦਿ ਦਾ ਪ੍ਰਬੰਧ ਕਰਵਾਇਆ ਜਾਵੇ।
ਰੂਮ ਦੀ ਸਮਰੱਥਾ ਅਨੁਸਾਰ ਹੀ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਮੀਟਿੰਗ ਪਲਾਨ ਕਰਵਾਇਆ ਜਾਵੇ। ਅੱਗੇ ਗੁਣ ਤੇ ਹੀ ਪਰੀਖਿਆਰਥੀ ਦੀ ਸਿਹਤ ਬਾਰੇ ਜਾਣਕਾਰੀ ਲਈ ਜਾਵੇ।
ਅਜਿਹੇ ਪ੍ਰਬੰਧ ਕਰਵਾਏ ਜਾਣ ਕਿ ਪਾਣੀ ਪੀਣ /ਹੱਥ ਧੋਣ ਜਾਂ ਬਾਥ ਰੂਮਾਂ ਵਿੱਚ ਇੱਕ ਤੋਂ ਵੱਧ ਪਰੀਖਿਆਰਥੀ ਨਾ ਜਾਵੇ।
10+2 BOARD EXAM -: DOWNLOAD GUESS PAPER HERE
Transpareat Bottle ਵਿੱਚ ਪਰੀਖਿਆਰਥੀ ਨੂੰ ਪਾਣੀ ਲਿਆਉਂਣ ਦੀ ਆਗਿਆ ਦਿੱਤੀ ਜਾਵੇ।
ਕੇਂਦਰ ਵਿੱਚ ਪ੍ਰਸ਼ਨ ਪੱਤਰ ਪਹੁੰਚਾਉਂਣਾ ਕੇਂਦਰ ਕੰਟਰੋਲ ਦੀ ਜਿਮੇਵਾਰੀ ਹੋਵੇਗੀ।
ਸੁਪਰਡੈਂਟ ਅਤੇ ਡਿਪਟੀ ਕੈਵਲਜ਼ (ਵਿਜੀਲੈਂਸ) ਸ੍ਰੀਖਿਆ ਕੇਂਦਰ ਵਿੱਚ ਆਪ ਵੱਲੋਂ ਭੇਜੇ ਪੈਨਲ ਵਿਚੋਂ ਤਾਇਨਾਤ ਕੀਤੇ ਜਾਣਗੇ। ਨਿਗਰਾਨ ਅਮਲਾ ਡਿਪਟੀ ਸੁਪਰਡੈਂਟ, invigilator) ਕਲੱਸਟਰ ਵਾਈਜ਼ ਤਿਕੋਣੀ ਵਿਧੀ ਰਾਹੀਂ A-E-C-A ਵਿੱਚ ਚੇਟੋਟ ਕਰਕੇ ਆਪ ਵੱਲੋਂ ਲਗਾਏ
30% ਅਮਲਾ ਐਫੀਲੀਏਟਿਡ (ਪਿਛਲੇ 5 ਸਾਲ ਤੋਂ ਵੱਧ ਸਮੇਂ ਬੋਰਡ ਨਾਲ ਐਫੀਲੀਏਟਿਡ) ਸਕੂਲਾਂ ਦਾ ਲਗਾਇਆ ਜਾਵੇ।
ਡਿਪਟੀ ਸੁਪਰਡੈਂਟ ਅੜੇ ਨਿਗਰਾਨ ਅਮਲੇ ਦੀਆਂ ਡਿਊਟੀਆਂ ਲਗਾਉਂਣ ਉਪਰੰਤ ਸੂਚੀਆਂ ਮਿਤੀ 11-12-2021 ਤੱਕ ਈ-ਮੇਲ ਆਈ. ਡੀ debportal2019@gmail.com ਤੇ ਭੇਜਣਾ ਯਕੀਨੀ ਬਣਾਇਆ ਜਾਵੇ।
ਜੇਕਰ ਕਿਸੇ ਪਰੀਖਿਆ ਕੇਂਦਰ ਵਿੱਚ ਸਟਾਫ ਦੀ ਘਾਟ ਹੈ ਤਾਂ ਉਸਨੂੰ ਪੂਰਾ ਕਰਵਾਇਆ ਜਾਵੇ।
ਪਰੀਖਿਆਰਥੀਆਂ ਲਈ ਪਰੀਖਿਆ ਕੇਂਦਰ ਵਿੱਚ ਇੱਕ ਘੰਟਾ ਪਹਿਲਾਂ ਪਹੁੰਚਣਾ ਲਾਜ਼ਮੀ ਕੀਤਾ ਗਿਆ ਹੈ।
ਸਕੂਲ ਲਾਗਇਨ ਤੇ ਪਰੀਖਿਆਰਥੀਆਂ ਸਬੰਧੀ ਡਾਟਾ ਉਪਲੱਭਧ ਕਰਵਾਇਆ ਗਿਆ ਹੈ। ਕੰਟਰੋਲਰ ਵੱਲੋਂ ਕੇਂਦਰ ਸੁਪਰਡੈਂਟ ਨੂੰ
ਡਾਟਾ, ਪੱਤਰ , ਹਦਾਇਤਾਂ, ਹਸਤਾਖਰ ਜ਼ਾਰਣ, ਕੱਟ ਲਿਸਟ ਆਦਿ ਡਾਊਨਲੋਡ ਕਰਕੇ ਉਪਲੱਭਧ ਕਰਵਾਉਣ ਦੀ ਹਦਾਇਤ ਕੀਤੀ ਜਾਵੇ।
Pay commission report: ਪੇਅ ਕਮਿਸ਼ਨ ਵੱਲੋਂ ਜਾਰੀ ਹੋਈਆਂ ਨਵੀਆਂ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ
ਪ੍ਰਸ਼ਨ ਪੱਤਰਾਂ ਦੀ ਘਾਟ ਸਬੰਧੀ ਭੇਟਸ਼ੀਟ ਵਿੱਚ ਦਰਜ ਨੰਬਰਾਂ ਤੇ ਸੰਪਰਕ ਕੀਤਾ ਜਾਵੇ।
ਪਰੀਖਿਆ ਤੋਂ ਇੱਕ ਦਿਨ ਪਹਿਲਾਂ ਸਾਰੋਂ ਪ੍ਰਬੰਧ ਮੁਕੰਮਲ ਕਰਵਾਏ ਜਾਣ॥
ਜੇਕਰ ਕੋਈ ਸਕੂਲ ਚਲਦੀਆਂ ਪਰੀਖਿਆਵਾਂ ਦੌਰਾਨ (COVID-19) ਕਾਰਨ ਬੰਦ ਹੁੰਦਾ ਹੈ ਤਾਂ ਆਪ ਵੱਲੋਂ ਉਸ ਦੀ ਸੂਚਨਾ ਤੁਰੰਤ ਪੋਰਟਲ ਤੇ ਭੇਜਣੀ ਯਕੀਨੀ ਬਣਾਈ ਜਾਵੇ।
ਨਵੀਆਂ ਹਦਾਇਤਾਂ ਲਈ ਹਰ ਰੋਜ ਪੰਜਾਬ ਸਕੂਲ ਸਿੱਖਿਆ ਬੋਰ ਦੀ ਵੈਬਸਾਈਟ ਚੈਕ ਕੀਤੀ ਜਾਵੇ।
ਨਕਲ ਦੀ ਪ੍ਰਵਿਰਤੀ ਤੇ ਕਾਬੂ ਪਾਉਂਣ ਲਈ ਪਰੀਖਿਆ ਕੇਂਦਰਾਂ ਦੀ ਨਿਰਵਿਘਨ ਚੈਕਿੰਗ ਕੀਤੀ ਜਾਵੇ।
ਇਹ ਪ੍ਰਸ਼ਨ ਪੱਤਰ ਦਸਵੀਂ,ਬਾਰਵੀਂ ਸ਼੍ਰੇਣੀ ਲਈ ਮਿਤੀ 10-12-2021 ਤੋਂ 11-12-2021 ਤੱਕ ਅਤੇ ਅੱਠਵੀਂ ਸ਼੍ਰੇਣੀ ਮਿਤੀ:
17-12-2021 ਤੋਂ 18-12-2021 ਤੱਕ ਪ੍ਰਿੰਸੀਪਲਜ ਕਮ ਕੇਂਦਰ ਕੰਟਰੋਲਜ ਨੂੰ ਪ੍ਰਾਪਤ ਕਰਵਾਏ ਜਾਣਗੇ।
ਪੰਜਾਬ ਸਰਕਾਰ ਵੱਲੋਂ (coVID-19) ਦੇ ਮੱਦੇਨਜ਼ਰ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੈ॥
ਕੇਂਦਰ ਕੰਟਰੋਲਰ ਨੂੰ ਹਦਾਇਤ ਕਰ ਦਿੱਤੀ ਜਾਵੇ ਕਿ ਪਰੀਖਿਆ ਵਾਲੇ ਦਿਨ ਸ਼ੋਟਸ਼ੀਟ ਅਨੁਸਾਰ ਪ੍ਰਸ਼ਨ ਪੱਤਰ ਸੌਂਦਚ ਸੁਪਰਡੈਂਟ ਨੂੰ ਸੌਂਪੇ ਜਾਣ। ਇਹ ਚੈੱਕ ਕਰ ਲਿਆ ਜਾਵੇ ਕਿ ਪ੍ਰਸ਼ਨ ਪੱਤਰ ਉਸੋ ਸੋਣੀ/ ਵਿਸ਼ੇ ਦੀ ਪਰੀਖਿਆ ਨਾਲ ਸਬੰਧ ਹੋ।