ਚੋਣ ਬੋਰਡ ਵਲੋਂ ਬਲਾਕ ਪੱਧਰ ਪ੍ਰਸਾਰ ਅਫਸਰ/ਉੱਚ ਉਦਯੋਗਿਕ ਉਨਤੀ ਅਫਸਰ ਦੀ ਭਰਤੀ ਲਈ, ਕਾਊਂਸਲਿੰਗ ਦਾ ਸ਼ਡਿਊਲ ਜਾਰੀ

 

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 09 ਆਫ 2021 ਰਾਹੀਂ ਪ੍ਰਕਾਸ਼ਿਤ ਬਲਾਕ ਪੱਧਰ ਪ੍ਰਸਾਰ ਅਫਸਰ/ਉੱਚ ਉਦਯੋਗਿਕ ਉਨਤੀ ਅਫਸਰ, ਆਬਕਾਰੀ ਤੇ ਕਰ ਨਿਰੀਖਕ ਦੀਆਂ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਮਿਤੀ 03.10.2021 ਨੂੰ ਲਈ ਗਈ ਸੀ। ਇਸ਼ਤਿਹਾਰ ਅਨੁਸਾਰ ਲਿਖਤੀ ਪ੍ਰੀਖਿਆ ਵਿੱਚ 40% ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਪਾਸ ਮੰਨਿਆ ਗਿਆ ਹੈ। 


ਹਰ ਇੱਕ ਸ਼੍ਰੇਣੀ ਵਿੱਚ ਆਸਾਮੀਆਂ ਦੀ ਗਿਣਤੀ ਅਤੇ ਉਮੀਦਵਾਰਾਂ ਵੱਲੋਂ ਪ੍ਰਾਪਤ ਅੰਕ/ਮੈਰਿਟ ਅਨੁਸਾਰ ਪ੍ਰਾਪਤ ਅੰਕਾਂ ਦੇ ਅਧਾਰ ਤੇ ਕਾਉਸਲਿੰਗ ਲਈ ਬੁਲਾਇਆ ਜਾ ਰਿਹਾ ਹੈ, ਜੋਕਿ ਮਿਤੀ 07.12.2021 ਅਤੇ 28.12.2021 ਨੂੰ ਬੋਰਡ ਦੇ ਦਫ਼ਤਰ ਵਣ ਭਵਨ, ਸੈਕਟਰ-68, ਐਸ.ਏ.ਐਸ ਨਗਰ ਵਿਖੇ ਰੱਖੀ ਗਈ ਹੈ। ਕਾਊਂਸਲਿੰਗ ਦਾ ਵਿਥਾਰਿਤ ਸਮਾਂ ਅਤੇ ਮੈਰਿਟ (cut- off) ਹੋਠ ਲਿਖੇ ਅਨੁਸਾਰ ਹੈ:- 




Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends