ਚੰਡੀਗੜ੍ਹ ,6 ਦਸੰਬਰ; ਪਹਿਲ ਦੇ ਆਧਾਰ ਤੇ ਨਿਯੁਕਤੀ ਵਿੱਚ ਵਿਧੁਰ (Widower) ਦੀ ਉਮਰ ਦੀ ਉਪਰਲੀ ਸੀਮਾਂ ਵਿੱਚ ਵਾਧਾ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਪਹਿਲ ਦੇ ਆਧਾਰ ਤੇ ਨਿਯੁਕਤੀ
ਲਈ ਵਿਧਵਾਵਾਂ ਦੇ ਕੇਸ ਵਿੱਚ ਉਮਰ ਦੀ ਉਪਰਲੀ ਮਿੱਥੀ ਸੀਮਾਂ ਵਿੱਚ 50 ਸਾਲ ਤੱਕ ਪ੍ਰਬੰਧਕੀ
ਵਿਭਾਗ ਵੱਲੋ ਫਿਲ ਦਿੱਤੀ ਜਾ ਸਕਦੀ ਸੀ।
- ਇਹ ਵੀ ਪੜ੍ਹੋ : ਪੇਅ ਕਮਿਸ਼ਨ ਦੀ ਆਪਸ਼ਨ ਦੇਣ ਲਈ ਮਿਆਦ ਵਿਚ 31 ਦਸੰਬਰ ਤੱਕ ਵਾਧਾ
- ਘਰ ਘਰ ਰੋਜ਼ਗਾਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ।
ਹੁਣ ਪੰਜਾਬ ਸਰਕਾਰ ਵੱਲੋਂ ਵਿਚਾਰ ਕਰਨ ਉਪਰੰਤ ਇਹ ਫੈਸਲਾ
ਲਿਆ ਗਿਆ ਹੈ ਕਿ ਵਿਧਵਾ ਦੀ ਤਰਜ਼ ਤੇ ਵਿਧੁਰ (Widower) ਨੂੰ ਵੀ ਉਮਰ ਦੀ ਉਪਰਲੀ ਮਿੱਥੀ
ਸੀਮਾਂ ਵਿੱਚ 50 ਸਾਲ ਤੱਕ ਪ੍ਰਬੰਧਕੀ ਵਿਭਾਗ ਵੱਲੋ ਢਿਲ ਦਿੱਤੀ ਜਾ ਸਕਦੀ ਹੈ।
ਕਾਲਜਾਂ ਵਿੱਚ ਲੈਕਚਰਾਰਾਂ ਦੀ ਭਰਤੀ : ਹਾਈਕੋਰਟ ਨੇ ਸਿਰਫ ਵਾਧੂ 5 ਅੰਕਾਂ ਬਾਰੇ ਸਵਾਲ ਪੁੱਛੇ ਹਨ-ਸਿੱਖਿਆ ਮੰਤਰੀ
PSEB BOARD EXAM; ALL UPDATES SEE HERE