MGNREGA RECRUITMENT: ਮਗਨਰੇਗਾ ਤਹਿਤ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ,

 


ਦਫਤਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਗਨਰੇਗਾ, ਜ਼ਿਲ੍ਹਾ ਐਸਏਐਸ ਨਗਰ  ਵਲੋਂ  ਮਗਨਰੇਗਾ ਸਕੀਮ ਅਧੀਨ ਲੇਖਾਕਾਰ ਦੀ 1 ਅਸਾਮੀ, ਕੰਪਿਊਟਰ ਅਸਿਸਟੈਂਟ ਦੀ 01 ਅਸਾਮੀ ਅਤੇ ਗਰਾਮ ਰੁਜ਼ਗਾਰ ਸਹਾਇਕ ਦੀਆਂ 05 ਅਸਾਮੀਆਂ ਦੀ ਨਰੋਲ ਠੇਕੇ ਦੇ ਆਧਾਰ 'ਤੇ ਭਰਤੀ ਕੀਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।


ਅਸਾਮੀਆਂ ਦਾ ਵੇਰਵਾ ਇਸ ਪ੍ਰਕਾਰ ਹੈ
ਅਧੀਨ ਲੇਖਾਕਾਰ :  1 ਅਸਾਮੀ
ਕੰਪਿਊਟਰ ਅਸਿਸਟੈਂਟ : 01  ਅਸਾਮੀ
ਗਰਾਮ ਰੁਜ਼ਗਾਰ ਸਹਾਇਕ  05 ਅਸਾਮੀਆਂ




ਇਸ ਸਬੰਧੀ ਲੋੜੀਂਦੀ ਜਾਣਕਾਰੀ ਜ਼ਿਲ੍ਹਾ ਐਸਏਐਸ ਨਗਰ ਦੀ ਵੈੱਬਸਾਈਟ https://sasnagar.nic.in ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਦਰਖਾਸਤਾਂ ਪ੍ਰਾਪਤ ਕਰਨ ਦੀ ਆਖਰੀ ਮਿਤੀ 18.12.2021 ਹੈ। 

ਇਸ ਤੋਂ ਇਲਾਵਾ ਉਮੀਦਵਾਰ ਇਸ ਭਰਤੀ ਨਾਲ ਸਬੰਧਤ ਸਮੇਂ-ਸਮੇਂ ਸਿਰ ਜਾਰੀ ਹੋਣ ਵਾਲੀਆਂ ਜਾਣਕਾਰੀਆਂ ਨੂੰ ਇਸ ਦਫਤਰ ਦੀ ਵੈੱਬਸਾਈਟ https://sasnagar.nic.in ਉਪਰ ਵੇਖ ਸਕਦੇ ਹਨ।

ਜਾਣਕਾਰੀ, ਜ਼ਿਲਾ ਰੁਜ਼ਗਾਰ ਅਤੇ ਕਾਰੋਬਾਰ ਬਿਊਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰਬਰ 461, ਤੀਜੀ ਮੰਜ਼ਿਲ,  Mobile No. 78140-5210 ਵਲੋਂ ਦਿੱਤੀ ਗਈ ਹੈ।

IMPORTANT LINKS;





💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends