ਪ੍ਰਸ਼ਨ ਪੱਤਰ ਪ੍ਰਾਪਤ ਕਰਨਵਾਲਾ ਅਧਿਕਾਰੀ
ਸਕੂਲ ਦੇ ਲੇਟਰ ਸਕੂਲ ਮੁੱਖੀ ਤੇ ਦਸਤਖ਼ਤ ਅਤੇ
ਪਹਚਾਨ ਪੱਤਰ ਬੈਂਕ ਵਿਚ ਪੇਸ਼ ਕਰੇਗਾ।
10 ਨਵੰਬਰ ਤੋਂ ਬੈਂਕ ਵਿਚੋਂ 10ਵੀਂ ਅਤੇ
12ਵੀਂ ਕਲਾਸ ਦੇ ਪ੍ਰਸ਼ਨ ਪੱਤਰ ਸਵੇਰ 10
ਤੋਂ 10.30 ਵਜੇ ਦੌਰਾਨ ਪ੍ਰਾਪਤ ਕੀਤੇ
ਜਾਣਗੇ।
ਸਿੰਗਲ (ਕੇਵਲ ਵਿਲੱਖਣ ਸਮਰੱਥ)ਪ੍ਰੀਖਿਆ ਕੇਂਦਰ 'ਚ ਪ੍ਰਸ਼ਨ ਪੱਤਰਾਂ ਦਾ ਪੈਕੇਟ
ਖੋਲ੍ਹਣ ਦੇ ਸਮੇਂ ਮੋਬਾਇਲ ਦੀ ਲੋਕੇਸ਼ਨ ਆਨ
ਕਰਕੇ ਰਿਕਾਰਡਿੰਗ ਕੀਤੀ ਜਾਵੇਗੀ।
10ਵੀਂ
ਅਤੇ 12ਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ ਇਕ ਹੀ
ਲੋਹੇ ਦੇ ਬਾਕਸ ਵਿਚ ਰੱਖੇ ਜਾਣਗੇ। ਪ੍ਰਸ਼ਨ
ਪੱਤਰ ਡੇਟਸ਼ੀਟ ਮੁਤਾਬਕ
ਉਸ ਵਿਸ਼ੇ ਦਾ ਪ੍ਰਾਪਤ ਕੀਤਾ
ਜਾਵੇਗਾਅਤੇ ਬੈਂਕ ਤੋਂ ਰਸੀਦ
ਲਈ ਜਾਵੇਗੀ।
ਕੋਦਰ ਕੰਟੋਲ ਪ੍ਰੀਖਿਆ
ਕੇਂਦਰ ਵਿਚ 10ਵੀਂ ਅਤੇ
12ਵੀਂਦੇ ਪ੍ਰਸ਼ਨ ਪੱਤਰ ਅੱਧਾ
ਘੰਟਾ ਪਹਿਲਾਂ ਲੁਧਿਆਣਾ
ਪਹੁੰਚਾਉਣਾ ਯਕੀਨੀ
ਬਣਾਉਣਗੇ।
ਪ੍ਰਸ਼ਨ ਪੱਤਰ ਪ੍ਰਾਪਤ ਕਰਨ
ਉਪਰੰਤ ਜੇਕਰ ਕਿਸੇ ਵਿਸ਼ੇ ਦੇ ਪ੍ਰਸ਼ਨ ਪੱਤਰ
ਘੱਟ ਪ੍ਰਾਪਤ ਹੁੰਦਾ ਹੈ ਜਾਂ ਪ੍ਰਾਪਤ ਨਹੀਂ ਹੋਏ
ਤਾਂਉਸ ਸਬੰਧੀ ਮੁੱਖ ਦਫਤਰ ਨੂੰ ਸੂਚਿਤ ਕੀਤਾ
ਜਾਵੇਗਾ। ਗੋਲਡਨ ਚਾਂਸਮੁੜ ਪ੍ਰੀਖਿਆ ਅਤੇ
ਪੰਜਾਬੀ ਵਾਧੂ ਵਿਸ਼ਾ ਤਿਮਾਹੀ ਖਿਆ ਦੇ
ਪ੍ਰੀਖਿਆਰਥੀਆਂ ਲਈ ਪ੍ਰਸ਼ਨ ਪੱਤਰ ਵੱਖਰੇ
ਬੇਲੇ 'ਚ ਭੇਜੇ ਜਾਣਗੇ। ਇਨ੍ਹਾਂ ਦੀ ਉੱਤਰ
ਪੁਸਤਕ ਵੀ ਵੱਖਰੇ ਥੇਲਿਆਂ 'ਚ ਸੀਲੀ ਕੀਤੀ
ਜਾਵੇਗੀ। ਕੋਵਿਡ-19 ਦੇ ਸਬੰਧ ਵਿਚ
ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ ।
ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ
ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ