ਮੋਬਾਈਲ ਤੇ ਪਾਓ ਹਰ ਅਪਡੇਟ
JOIN TELEGRAM FOR ALL UPDATES ON MOBILE
ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਕੇਵਲ Term-1 ਦੀ ਪਰੀਖਿਆ ਦਸੰਬਰ 2021 ਲਈ ਨਵੇਂ ਪ੍ਰੀਖਿਆ ਕੇਂਦਰ ਬਣਾਉਣ ਅਤੇ ਪੁਰਾਣੇ ਪਰੀਖਿਆ ਕੇਂਦਰ ਚਾਲੂ ਰੱਖਣ ਸਬੰਧੀ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਹਨਅੱਜ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਅੱਠਵੀਂ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਕੇਵਲ Term-1 ਦੀ ਪਰੀਖਿਆ ਦਸੰਬਰ 2021 ਲਈ
ਸਰਕਾਰੀ ਅਤੇ ਏਡਿਡ ਸਕੂਲ ਜਿਨ੍ਹਾਂ ਸਕੂਲਾਂ ਦੇ ਮਾਰਚ- 2017 ਵਿੱਚ ਪਰੀਖਿਆ ਕੇਂਦਰ ਬਣੇ ਸਨ ਉਹਨਾਂ
ਸਕੂਲਾਂ ਨੂੰ ਦਫਤਰ ਵੱਲੋਂ ਰਿਕਾਰਡ ਚੈੱਕ ਕਰਕੇ ਅਤੇ ਸ਼ਰਤਾਂ ਪੂਰੀਆਂ ਕਰਨ ਵਾਲੇ ਸਕੂਲਾਂ ਨੂੰ Term -1
ਦਸੰਬਰ -2021 ਦੀ ਪਰੀਖਿਆ ਲਈ ਸੈਲਫ ਪਰੀਖਿਆ ਕੇਂਦਰ ਬਣਾ ਦਿੱਤਾ ਜਾਵੇਗਾ। ਉਹਨਾਂ ਸਕੂਲਾਂ ਨੂੰ
ਪ੍ਰਫਾਰਮਾਂ ਜਮਾਂ ਕਰਵਾਉਂਣ ਦੀ ਜਰੂਰਤ ਨਹੀਂ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੇ ਫੈਸਲੇ ,ਪੜਨ ਲਈ ਇਥੇ ਕਲਿੱਕ
PAY COMMISSION: ਪੰਜਾਬ ਪੇਅ ਕਮਿਸ਼ਨ ਵਲੋਂ ਮੁਲਾਜ਼ਮਾਂ-ਪੈਨਸਰਾਂ ਲਈ ਜਾਰੀ ਕੀਤੀਆਂ ਨਵੀਆਂ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ
ਘਰ ਘਰ ਰੋਜ਼ਗਾਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ, ਜਲਦੀ ਕਰੋ ਅਪਲਾਈ
ਸਿੱਖਿਆ ਬੋਰਡ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਇਹ ਪ੍ਰੀਖਿਆਵਾਂ ਮਿਤੀ 13-12-2021 ਤੋਂ ਸ਼ੁਰੂ ਹੋ ਰਹੀਆਂ ਹਨ ।ਇਸ ਲਈ ਸਮੇਂ ਦੀ ਘਾਟ ਕਾਰਨ ਫਾਰਮ ਜਮਾਂ ਕਰਵਾਉਂਣ ਦੀਆਂ ਮਿਤੀਆਂ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ।
PSEB BOARD EXAM: SYLLABUS , DATESHEET, MODEL QUESTION PAPER DOWNLOAD HERE