ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਸ਼੍ਰੇਣੀ ਦੀ ਸਪਲੀਮੈਂਟਰੀ ਪ੍ਰੀਖਿਆ ਜੁਲਾਈ-2021 ਦੇ ਅੰਕ ਅਪਲੋਡ ਕਰਨ ਦੀ ਮਿਤੀ
ਵਿੱਚ 09-11-2021 ਤੋਂ 15-11-2021 ਤੱਕ ਵਾਧਾ ਕੀਤਾ ਗਿਆ ਹੈ ।
ਇਹ ਅੰਕ ਸਿਰਫ ਲਾਗਿਨ ਆਈ-ਡੀ ਵਿੱਚ ਸੈਸ਼ਨ 2020-21
EXAMINATION PORTAL ਲਿੰਕ ਅਧੀਨ ਭਰੇ ਜਾਣੇ ਹੈ। । ਜੇਕਰ ਕਿਸੇ
ਪ੍ਰੀਖਿਆ ਨਹੀ ਦਿੱਤੀ ਤਾਂ ਉਸਨੂੰ ਗੈਰਹਾਜ਼ਰ ਲਗਾ਼ਉਣ ਲਈ ਲਿਖਿਆ ਗਿਆ ਹੈ।
Also read:
6TH PAY COMMISSION: ਸਰਕਾਰ ਵੱਲੋਂ ਪੈਨਸ਼ਨਰਾਂ ਲਈ 1 ਜਨਵਰੀ 2016 ਤੋਂ ਡੀਏ ਸਬੰਧੀ ਨੋਟੀਫਿਕੇਸ਼ਨ
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਹੋ ਸਕਦੇ ਵੱਡੇ ਫੈਸਲੇ
PSEB FIRST TERM EXAM: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ, ਬੋਰਡ ਜਮਾਤਾਂ ਦੀ ਪ੍ਰੀਖਿਆਵਾਂ ਲਈ ਡੇਟ ਸੀਟ, ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ
6TH PAY COMMISSION: ਪੈਨਸ਼ਨਰਾਂ ਲਈ ਮੈਡੀਕਲ ਅਲਾਉੰਸ 'ਚ ਕੀਤਾ ਵਾਧਾ, ਨੋਟੀਫਿਕੇਸ਼ਨ ਜਾਰੀ
6TH PAY COMMISSION: ਪੈਨਸ਼ਨਰਾਂ ਲਈ ਡੀਏ 'ਚ ਕੀਤਾ ਵਾਧਾ ਨੋਟੀਫਿਕੇਸ਼ਨ ਜਾਰੀ