ਆਈ.ਟੀ.ਆਈਜ਼ ਦੇ ਦਾਖ਼ਲੇ ਦਾ ਨੋਟਿਸ ਦਾਖ਼ਲਾ ਸਾਲ 2021 (ਖੁੱਲ੍ਹੇ ਦਾਖ਼ਲੇ ਲਈ ਆਖ਼ਰੀ ਮੌਕਾ) On the spot ITI Admission ਪੰਜਾਬ ਰਾਜ ਦੀਆਂ ਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਪ੍ਰਾਈਵੇਟ ਐਫੀਲਿਏਟਿਡ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਖਾਲੀ ਰਹਿ ਗਈਆਂ ਸੀਟਾਂ ਵਿਰੁੱਧ ਡੀ.ਜੀ.ਟੀ. ਭਾਰਤ ਸਰਕਾਰ ਨਵੀਂ ਦਿੱਲੀ ਵੱਲੋਂ ਦਾਖ਼ਲਾ ਮਿਤੀਆਂ ਦੇ ਕੀਤੇ ਵਾਧੇ ਦੇ ਸਨਮੁਖ, ਹੋਠ ਦਰਸਾਏ ਸ਼ਡਿਊਲ ਅਨੁਸਾਰ ਦਾਖ਼ਲਾ ਹੋਵੇਗਾ
ਦਾਖ਼ਲੇ ਲਈ ਚਾਹਵਾਨ ਨਵੇਂ ਉਮੀਦਵਾਰ ਵੈੱਬਸਾਈਟ www.itipunjab.nic.in 'ਤੇ ਰਜਿਸਟਰੇਸ਼ਨ
ਕਰ ਸਕਦੇ ਹਨ। cOvID-19 ਦੀਆਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮੌਕੇ 'ਤੇ ਹੀ ਫੀਸ
| ਸਬਮਿਟ ਕਰਵਾ ਕੇ ਦਾਖ਼ਲਾ ਲਿਆ ਜਾ ਸਕਦਾ ਹੈ। ਦਾਖਲੇ ਲਈ ਹੋਰ ਵਧੇਰੇ ਜਾਣਕਾਰੀ ਲਈ
ਵੈੱਬਸਾਈਟ www.itipunjab.nic.in 'ਤੇ ਵਿਜ਼ਟ ਕੀਤਾ ਜਾ ਸਕਦਾ ਹੈ ਜਾਂ ਨਜ਼ਦੀਕੀ ਸਰਕਾਰੀ
ਉਦਯੋਗਿਕ ਸਿਖਲਾਈ ਸੰਸਥਾ ਦੇ ਹੈਲਪਡੈਸਕ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਨਿਊ ਵਕੇਸ਼ਨਲ ਵੈਲਫੇਅਰ ਨਿੰਗ ਸਕੀਮ ਤਹਿਤ ਕੇਵਲ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ
ਦੇ ਦਾਖ਼ਲੇ ਲਈ ਮਿਤੀ 26.102021 ਨੂੰ ਦਾਖ਼ਲਾ ਨੋਟਿਸ ਜਾਰੀ ਕੀਤਾ ਗਿਆ ਸੀ। ਡੀ.ਜੀ.ਟੀ. ਭਾਰਤ ਸਰਕਾਰ ਨਵੀਂ ਦਿੱਲੀ ਵੱਲੋਂ ਦਾਖ਼ਲਾ ਮਿਤੀਆਂ ਦੇ ਕੀਤੇ ਵਾਧੇ ਦੇ ਸਨਮੁਖ, ਰਾਜ ਅਧੀਨ ਸਰਕਾਰੀ
ਉਦਯੋਗਿਕ ਸਿਖਲਾਈ ਸੰਸਥਾਵਾਂ ਨੂੰ ਇਸ ਸਕੀਮ ਤਹਿਤ ਅਲਾਟ ਹੋਈਆਂ ਟਰੇਡਾਂ ਵਿਚ ਖਾਲੀ ਰਹਿ ਗਈਆਂ ਸੀਟਾਂ ਵਿਰੁੱਧ, ਦਾਖ਼ਲੇ ਲਈ ਚਾਹਵਾਨ ਉਮੀਦਵਾਰ, ਆਖ਼ਰੀ ਮਿਤੀ 17.11.2021 ਨੂੰ
| ਸ਼ਾਮ 05 AM ਵਜੇ ਤੱਕ ਅਰਜ਼ੀਆਂ ਦੇ ਸਕਦੇ ਹਨ, ਮਿਤੀ 18. 11. 21 ਨੂੰ ਮੈਰਿਟ ਦੇ ਆਧਾਰ
ਦਾਖ਼ਲਾ ਹੋਵੇਗਾ।
ਨਿਰਧਾਰਤ ਸਮੇਂ ਤੱਕ ਜਿੰਨੀਆਂ ਅਰਜ਼ੀਆਂ ਪ੍ਰਾਪਤ ਹੋਣਗੀਆਂ, ਉਨ੍ਹਾਂ ਉਮੀਦਵਾਰਾਂ
ਦੀ ਸਬੰਧਤ ਸੰਸਥਾਵਾਂ ਵੱਲੋਂ ਮਿਤੀ 17.11.2021 ਤੱਕ ਵੈੱਬਸਾਈਟ www.itipunjab.nic.in ਤੋਂ ਆਨਲਾਈਨ ਰਜਿਸਟਰੇਸ਼ਨ ਕਰਵਾਈ ਜਾਣੀ ਲਾਜ਼ਮੀ ਹੋਵੇਗੀ। ਪਹਿਲਾਂ ਪ੍ਰਕਾਸ਼ਿਤ ਦਾਖ਼ਲਾ
ਵਿਗਿਆਪਨ ਵਿਚ ਦਰਸਾਈਆਂ ਸਾਰੀਆਂ ਹਦਾਇਤਾਂ ਪਹਿਲਾਂ ਵਾਂਗ ਲਾਗੂ ਰਹਿਣਗੀਆਂ। ਇਹ ਸੈਸ਼ਨ ਮਿਤੀ 22.11.2021 ਤੋਂ ਰੈਗੂਲਰ ਕਲਾਸਾਂ ਨਾਲ ਸ਼ੁਰੂ ਹੋਵੇਗਾ।