ਕਲਰਕਾਂ ਦੀਆਂ 2700 ਅਸਾਮੀਆਂ ਤੇ ਭਰਤੀ, ਹੁਣ ਅਪਲਾਈ ਕਰੋ 26 ਨਵੰਬਰ ਤੱਕ

ਕਲਰਕਾਂ ਦੀਆਂ 2700 ਅਸਾਮੀਆਂ ਤੇ ਭਰਤੀ, ਹੁਣ ਅਪਲਾਈ ਕਰੋ 26 ਨਵੰਬਰ ਤੱਕ।

ਪੰਜਾਬ ਸੁਬਾਰਡੀਨੇਟ ਸਲੈਕਸ਼ਨ ਬੋਰਡ ਵੱਲੋਂ ਕਲਰਕਾਂ ਦੀਆਂ 27 ਸੌ ਤੋਂ ਵੱਧ ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ। ਇਨ੍ਹਾਂ ਅਸਾਮੀਆਂ ਤੇ ਅਪਲਾਈ ਕਰਨ ਲਈ ਹੁਣ ਸਮਾਂ ਵਧਾ  ਦਿਤਾ ਗਿਆ ਹੈ  । ਇੱਛੁਕ ਉਮੀਦਵਾਰ  ਹੇਠਾਂ ਦਿੱਤੇ ਲਿੰਕ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।



 Online Applications

 
ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਕਲਰਕਾਂ ਦੀ ਭਰਤੀ ਲਈ ਸਿਲੇਬਸ ਜਾਰੀ, ਕਰੋ ਡਾਊਨਲੋਡ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends