JAIL WARDER RECRUITMENT : ਮੈਰਿਟ ਸੂਚੀ ਜਾਰੀ, ਫਿਜ਼ੀਕਲ ਐਫਿਸਿਐੰਸੀ ਟੈਸਟ 9 ਅਕਤੂਬਰ ਤੋਂ ਸ਼ੁਰੂ

ਵਾਰਡਰ/ਮੈਟਰਨ(ਜੇਲ੍ਹ ਵਿਭਾਗ, ਪੰਜਾਬ) ਦੀ ਅਸਾਮੀ ਵਾਸਤੇ ਲਈ ਗਈ ਲਿਖਤੀ ਪ੍ਰੀਖਿਆ ਮਿਤੀ 27, 28 ਅਤੇ 29 ਅਗਸਤ ਵਿੱਚ ਭਾਗ ਲੈਣ ਵਾਲੇ ਸਮੂਹ ਉਮੀਦਵਾਰਾਂ ਦੇ Marks / Normalized Marks ਮਿਤੀ 24.09.2019 ਨੂੰ ਬੋਰਡ ਦੀ ਵੈਬਸਾਈਟ WWW.sssb.punjab.gov.in ਤੇ ਪ੍ਰਕਾਸ਼ਿਤ ਕਰ ਦਿੱਤੇ ਗਏ ਸਨ। 



ਲਿਖਤੀ ਪ੍ਰੀਖਿਆ ਵਿੱਚ 40 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਸਬੰਧਤ ਰਾਖਵੀਂ ਸ਼੍ਰੇਣੀ ਵਿੱਚ ਪ੍ਰਕਾਸ਼ਿਤ ਅਸਾਮੀਆਂ ਦੇ ਵਿਰੁੱਧ Normzlized Marks ਦੇ ਅਧਾਰ ਤੇ ਤਿਆਰ ਮੈਰਿਟ ਮੁਤਾਬਿਕ ਸਰੀਰਿਕ ਮਾਪ ਟੈਸਟ | ਸਰੀਰਿਕ ਯੋਗਤਾ ਟੈਸਟ (Physicyal Measurement Test / Physical Efficiency Test) ਲਈ Annexure -A ਅਨੁਸਾਰ ਸੱਦਿਆ ਜਾਂਦਾ ਹੈ।


 ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਸਰੀਰਿਕ ਮਾਪ ਟੈਸਟ | ਸਰੀਰਿਕ ਯੋਗਤਾ ਟੈਸਟ (Physicyal Measurement Test | Physical Efficiency Test) ਮਿਤੀ 09 ਅਕਤੂਬਰ 2021 ਤੋਂ ਮਿਤੀ 14 ਅਕਤੂਬਰ 2021 ਵਿੱਚ ਲਿਆ ਜਾਣਾ ਹੈ ਅਤੇ ਇਹ ਟੈਸਟ Sports Complex, Sector-7, Chandigarh ਵਿਖੇ ਆਯੋਜਿਤ ਕੀਤਾ ਜਾਣਾ ਹੈ।



💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends