ਪੰਜਾਬ ਦੇ 23 ਆਈ ਏ ਐਸ ਅਫ਼ਸਰਾਂ ਨੂੰ ਜ਼ਿਲ੍ਹਾ ਵਾਇਜ਼ ਸਕੱਤਰ , ਕ੍ਰਿਸ਼ਨ ਕੁਮਾਰ ਨੂੰ ਦਿੱਤਾ ਇਹ ਜ਼ਿਲ੍ਹਾ
ਚੰਡੀਗੜ੍ਹ, 6 ਅਕਤੂਬਰ, 2021: ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ
ਰਾਜ ਦੇ ਵੱਖ ਵੱਖ ਜ਼ਿਲਿਆਂ ਵਿਚ ਵੱਖ ਵੱਖ ਪ੍ਰੋਜੈਕਟਾਂ ਦੀ ਦੇਖ-ਰੇਖ ਲਈ 23 ਸੀਨੀਅਰ ਆਈ ਏ ਐਸ
ਅਫਸਰਾਂ ਨੂੰ ਜ਼ਿਲ੍ਹਿਆਂ ਦੇ ਸੈਕਟਰੀ-ਇੰਚਾਰਜ ਲਾਇਆ ਹੈ ।ਇਹ ਡਿਊਟੀ 31 ਮਾਰਚ 2022 ਤੱਕ ਲਈ ਗਈ ਹੈ। ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਜ਼ਿਲ੍ਹਾ ਪਟਿਆਲਾ ਦਾ ਸੈਕਟਰੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
District : Name of officer incharge
Amritsar :
Sh Ramesh Kumar Ganta, Principal Secretary
Barnala : Sh Kirpa Shankar Saroj, Special Chief Secretary
ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ
ਪੰਜਾਬ ਕੈਬਨਿਟ ਦੇ ਫੈਸਲੇ: ਪੰਜਾਬ ਕੈਬਨਿਟ ਦੇ ਫੈਸਲੇ, ਪੜ੍ਹੋ ਇਥੇ ਕਲਿੱਕ ਕਰੋ
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ
ਪੰਜਾਬ ਐਜੂਕੇਸ਼ਨਲ ਅਪਡੇਟ ਪੜਨ ਲਈ ਇਥੇ ਕਲਿੱਕ ਕਰੋ
Bathinda : Sh Dilip Kumar, Principal Secretary
Faridkot : Sh K.A.P Sinha, Principal Secretary
Fatehgarh Sahib : Smt. Raji P. Srivastava, Principal Secretary
Fazilka : Sh K Siva Prasad, Principal Secretary
Ferozepur : Sh V.K Janjua, Special Chief Secretary
Gurdaspur : Sh Ajoy Kumar Sinha, Principal Secretary
Hoshiarpur : Sh Rajkamal Choudhary, Principal Secretary
Jalandhar : Sh Alok Shekhar, Principal Secretary
Kapurthala : Sh Vikas Pratap, Principal Secretary
Ludhiana : Sh Anurag Agarwal, Additional Chief Secretary
Malerkotala : Sh Rahul Bhandari, Secretary
Mansa : Sh Sanjay Kumar, Special Chief Secretary
Moga : Sh D.K Tiwari, Financial Commissioner
Pathankot : Sh A. Venu Prasad, Additional Chief Secretary
Patiala : Sh Krishan Kumar, Secretary
Ropar : Mrs Seema Jain, Additional Chief Secretary
Sangrur : Sh Tejveer Singh, Principal Secretary
SAS Nagar : Mrs Jaspreet Talwar, Principal Secretary
SBS Nagar :Mrs Ravneet Kaur, Special Chief Secretary
Sri Muktsar Sahib :Sh Anurag Verma, Principal Secretary
Tarn Taran : Sh Sarvjit Singh, Principal Secretary
2. These officers shall also monitor and supervise the total procurement process of crops
including tiinely payment to the farmers of their produce in the Disctricts allocated to them and shall
bring any major irregularity regarding procurement process in the notice of the Administrative
department and the Chief Secretary and Principal Secretary to the Chief Minister, Punjab.
3. The Officers shall remain as Secretary in-Charge of respective Districts upto 31.03.2022
irrespective of their posting,