ਸਹਾਇਕ ਡਾਇਰੈਕਟਰ , ਹੁਣ ਸਿੱਖਿਆ ਮੰਤਰੀ ਨਾਲ ਦੇਣਗੇ ਡਿਊਟੀ, ਡੀਜੀਐਸਸੀ ਵਲੋਂ ਹੁਕਮ ਜਾਰੀ
ਸ੍ਰੀ ਗੁਰਜੀਤ ਸਿੰਘ, ਸਹਾਇਕ ਡਾਇਰੈਕਟਰ, (ਈ ਐਂਡ ਆਈ) ਦਫਤਰ ਡੀ.ਪੀ.ਆਈ (ਸੈ ਸਿ)
ਪੰਜਾਬ ਅਤੇ ਸ੍ਰੀ ਆਈ.ਪੀ.ਐਸ. ਮਲਹੋਤਰਾ, ਸਹਾਇਕ ਪ੍ਰੋਜੈਕਟ ਡਾਇਰੈਕਟਰ, ਮੈਰੀਟੋਰੀਅਸ ਸੋਸਾਇਟੀ
ਦੀ ਡਿਊਟੀ ਆਪਣੇ ਮੌਜੂਦਾ ਕੰਮ ਦੇ ਨਾਲ-ਨਾਲ ਮਾਨਯੋਗ ਸਿੱਖਿਆ ਮੰਤਰੀ, ਪੰਜਾਬ ਜੀ ਦੇ ਨਾਲ ਅਗਲੇ
ਹੁਕਮਾਂ ਤੱਕ ਲਗਾਈ ਗਈ ਹੈ। ਇਸ ਕੰਮ ਲਈ ਇਹਨਾਂ ਅਧਿਕਾਰੀਆਂ ਨੂੰ ਕੋਈ ਮਾਣਭੱਤਾ ਨਹੀਂ ਦਿੱਤਾ
ਜਾਵੇਗਾ।
Featured post
PSEB 8th Result 2024 : 8 ਵੀਂ ਜਮਾਤ ਦਾ ਨਤੀਜਾ ਲਟਕਿਆ, ਹੁਣ ਸਕੂਲਾਂ ਨੂੰ ਦਿੱਤਾ 17 ਅਪ੍ਰੈਲ ਤੱਕ ਦਾ ਸਮਾਂ
PSEB 8th Result 2024 : DIRECT LINK Punjab Board Class 8th result 2024 : ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...