ਹਜ਼ਾਰਾਂ ਅਧਿਆਪਕਾਂ ਨੇ ਦਿਨ ਰਾਤ ਇੱਕ ਕਰਕੇ ਔਨਲਾਇਨ ਸਿੱਖਿਆ ਨੂੰ ਮਜ਼ਬੂਤ ਕਰਨ ਲਈ online video ਅਸਾਈਨਮੇਂਟ/ ਨੋਟ ਤਿਆਰ ਕੀਤੇ। ਜਿਨ੍ਹਾਂ ਨੂੰ ਐਜੂਕੇਅਰ ਐਪ ਤੇ ਅਪਲੋਡ ਕੀਤਾ ਗਿਆ ਹੈ ।
ਕਰੋਨਾਾ ਕਾਲ ਵਿੱਚ ਇਨ੍ਹਾਂ ਅਧਿਆਪਕਾਂ ਨੇ ਬਹੁਤ ਸਾਰੀ ਮਿਹਨਤ ਕਰਕੇ video ਅਤੇ ਨੋਟਸ ਤਿਆਰ ਕੀਤੇ । ਇਹ ਆਨਲਾਈਨ video notes ਅਸਾਇਨਮੈਂਟ ਸਬ ਐਜੂਕੇਅਰ ਔਪ ਤੇ ਉਪਲਬਧ ਹਨ । ਬਹੁਤ ਸਾਰੇ ਅਨੁਭਵੀ ਅਧਿਆਪਕਾਂ ਦੁਆਰਾ ਕੰਪੀਟੀਸ਼ਨ ਲਈ ਹਰ ਤਰ੍ਹਾਂ ਦਾ ਮੈਟੀਰਿਅਲ ਤਿਆਰ ਕੀਤਾ ਹੈ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖਿਆ ਵਿਭਾਗ ਇਕ ਪ੍ਰਾਈਵੇਟ ਅਕੈਡਮੀ ਦਾ ਪ੍ਰਚਾਰ - ਪ੍ਰਸਾਰ ਕਰਨ ਵਿੱਚ ਲਗਾ ਹੈ।