ਸਕੂਲ ਸਿੱਖਿਆ ਵਿਭਾਗ ਵੱਲੋਂPunjab State ElementaryEducation (Pre Primary School Teachers) Group-C ServiceRules, 2020 ਵਿੱਚ ਸੋਧ ਕੀਤੀ ਗਈ ਹੈ।
ਉਹ ਉਮੀਦਵਾਰ ਜਿਨ੍ਹਾਂ ਨੇ ਬਾਰਵੀਂ ਜਮਾਤ
ਵਿਚੋਂ ਘੱਟੋ-ਘੱਟ 45% ਅੰਕ ਪ੍ਰਾਪਤ ਕੀਤੇ ਹੋਣ ਅਤੇ ਨਰਸਰੀ ਟੀਚਰ ਟਰੇਨਿੰਗ ਦਾ
ਡਿਪਲੋਮਾ ਜਾਂ ਸਰਟੀਫਿਕੋਟ ਇਕ ਸਾਲ ਤੋਂ ਘੱਟ ਦਾ ਨਹੀਂ ਹੋਣਾ ਚਾਹੀਦਾ ਹੈ ਜਿਸ ਨੂੰ
NCTE ਤੋਂ ਮਾਨਤਾ ਪ੍ਰਾਪਤ ਹੋਵੇ।
ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ
ਪ੍ਰੋਵਾਈਡਰ , ਸਿੱਖਿਆ ਵਲੰਟੀਅਰ, ਸਿੱਖਿਆ ਗਰੰਟੀ ਸਕੀਮ ਵਲੰਟੀਅਰ, ਅਲਟਰਨੇਟਿਵ
ਇਨੋਵੇਟਿਵ ਸਿੱਖਿਆ ਵਲੰਟੀਅਰ, ਵਿਸ਼ੇਸ਼ ਸਿਖਲਾਈ ਸਰੋਤ (ਐਸ.ਟੀ.ਆਰ)
ਵਲੰਟੀਅਰ ਅੜੋ ਇਨਕਲੂਸਿਵ ਐਜੁਕੇਸ਼ਨ ਵਲੰਟੀਅਰ ਦੇ ਤੌਰ ਤੇ ਤਿੰਨ ਸਾਲ ਦਾ
ਤਜਰਬਾ ਹੋਣਾ ਚਾਹੀਦਾ ਹੈ।