ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ 6635 ਈ.ਟੀ.ਟੀ ਕਾਡਰ (ਡਿਸਐਡਵਾਂਟੋ ਏਰੀਏ) ਅਤੇ ਜੋ ਵਿਭਾਗ ਵਿੱਚ ਈ.ਟੀ.ਟੀ. ਕਾਡਰ ਦੀਆਂ 22 ਅਸਾਮੀਆਂ ਸਬੰਧੀ ਮੀਮੋ ਨੰ: 05/z2021 (2)/202183 84 ਮਿਤੀ 26-08-2021 ਰਾਹੀਂ ਲਿਖਤੀ ਟੈਸਟ ਮਿਤੀ 19-09-2021 ਨੂੰ ਰੱਖਿਆ ਗਿਆ ਸੀ।
ਹੁਣ ਉਕਤ ਭਰਤੀਆਂ ਸਬੰਧੀ ਲਿਖਤੀ ਟੈਸਟ ਦੀ ਮਿਤੀ 03-10-2021
(ਦਿਨ ਐਤਵਾਰ) ਨੂੰ ਰੱਖਿਆ ਜਾਦਾ ਹੈ ਜੋ ਕਿ ਕੁੱਲ 100 ਅੰਕ ਅਤੇ ਸਮਾਂ 11:00 ਤੋਂ 12:40 (100 ਮਿੰਟ) ਦਾ
ਹੋਵੇਗਾ।