ਦਫ਼ਤਰ ਨਗਰ ਕੌਂਸਲ, ਧਨੌਲਾ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

 ਸਫ਼ਾਈ ਸੇਵਕਾਂ ਅਤੇ ਸੀਵਰਮੈਂਨਾਂ ਦੀਆਂ ਅਸਾਮੀਆਂ ਲਈ ਭਰਤੀ (ਠੇਕਾ ਆਧਾਰ 'ਤੇ) ਸਬੰਧੀ ਸੂਚਨਾ ਸਥਾਨਕ ਸਰਕਾਰ ਪੰਜਾਬ, ਚੰਡੀਗੜ ਦੇ ਵਿਭਾਗ ਵਿੱਚ ਨਗਰ ਕੌਸਲ, ਧਨੌਲਾ ਬਰਨਾਲਾ ਦੁਆਰਾ ਹੇਠ ਲਿਖੇ ਅਨੁਸਾਰ ਅਸਾਮੀਆਂ ਲਈ ਬਿਨੈ ਪੱਤਰ ਦੀ ਮੰਗ ਕੀਤੀ ਜਾਂਦੀ ਹੈ 



ਲੜੀ  ਨੰ. ਅਸਾਮੀ ਦਾ ਨਾਮ ਖਾਲੀ ਅਸਾਮੀਆਂ ਮਿਹਨਤਾਨਾ (ਰੁਪਏ ਵਿਚ) 



 ਸਫ਼ਾਈ ਸੇਵਕ : 14 ਕੰਟਰੈਕਟ 'ਤੇ ਰੱਖੇ ਸਫ਼ਾਈ ਸੇਵਕਾਂ ਨੂੰ ਕਿਰਤ ਵਿਭਾਗ ਡੀ ਸੀ. ਰੇਟ) ਵੱਲੋਂ ਨਿਰਧਾਰਿਤ ਲੇਬਰ ਰੇਟਾਂ ਅਨੁਸਾਰ ਤਨਖ਼ਾਹ ਦੀ ਅਦਾਇਗੀ ਕੀਤੀ ਜਾਵੇਗੀ।


  ਸੀਵਰਮੈਨ : 4 ਕੰਟਰੈਕਟ ਤੇ ਰੱਖੇ ਸੀਵਰਮੋਨਾਂ ਨੂੰ ਕਿਰਤ ਵਿਭਾਗ (ਡੀ.ਸੀ. ਰੇਟ) ਵੱਲੋਂ ਨਿਰਧਾਰਿਤ ਲੰਬਰ ਰੇਟਾਂ ਅਨੁਸਾਰ ਤਨਖ਼ਾਹ ਦੀ ਅਦਾਇਗੀ ਕੀਤੀ ਜਾਵੇਗੀ। 



ਅੰਤਿਮ ਮਿਤੀ-ਸਮਾਂ 26.09.2021 ਨੂੰ ਸ਼ਾਮ 3.00 ਵਜੇ ਤੱਕ। ਵੇਰਵਿਆਂ ਲਈ ਲਾਗਆਨ ਕਰੋ: http:Igpunjab.gov.in ਭਰਤੀ ਸਰਕਾਰ ਦੀਆਂ ਰਾਖਵਾਂਕਰਨ ਸਬੰਧੀ ਹਦਾਇਤ (ਸਵਰ) ਅਨੁਸਾਰ ਹੋਵੇਗੀ। ਟਿੱਪਣੀ:- ਭਰਤੀ ਸੂਚਨਾ ਲਈ ਕੋਈ ਵੀ ਸੋਧ ਉਪਰੋਕਤ ਵੱਬਸਾਈਟ ਤੇ ਪ੍ਰਕਾਸ਼ਿਤ ਕੀਤੀ ਜਾਵੇਗੀ।

💐🌿Follow us for latest updates 👇👇👇

Featured post

Punjab School Summer Holidays Soon : ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਜਲਦ

Punjab School Summer Vacations 2026: ਪੰਜਾਬ ਦੇ ਸਕੂਲਾਂ ਵਿੱਚ ਜਲਦ ਹੋ ਸਕਦੀਆਂ ਨੇ ਗਰਮੀ ਦੀਆਂ ਛੁੱਟੀਆਂ ਪੰਜਾਬ ਸਕੂਲ ਸਿੱਖ...

RECENT UPDATES

Trends