ਹੁਣ 30 ਸਤੰਬਰ ਤੱਕ ਸਕੂਲ ਮੁੱਖੀ ਕਰ ਸਕਣਗੇ ਵਿਦਿਆਰਥੀਆਂ ਦੇ ਦਾਖਲੇ, ਇਹ ਹੈ ਤਰੀਕਾ, ਪੜ੍ਹੋ

 

ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਰਕਾਰੀ/ਏਡਿਡ/ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲ ਮੁੱਖੀਆਂ ਅਤੇ ਪੰਜਾਬ ਰਾਜ ਦੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਬੋਰਡ ਵੱਲੋਂ ਅਕਾਦਮਿਕ ਸਾਲ 2021-22 ਲਈ ਪੰਜਵੀਂ/ ਅੱਠਵੀਂ/ ਨੌਵੀਂ/ਦਸਵੀਂ/ ਗਿਆਰਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਰੈਗੂਲਰ ਵਿਦਿਆਰਥੀਆਂ ਵਾਸਤੇ ਦਾਖਲੇ ਦੀ ਅੰਤਿਮ ਮਿਤੀ 31-08-2021 ਸੀ।


 ਜੇਕਰ ਕੋਈ ਵਿਦਿਆਰਥੀ ਲੇਟ ਦਾਖਲਾ ਲੈਣਾ ਚਾਹੁੰਦਾ ਹੈ ਤਾਂ ਉਹ ਸਕੂਲ ਮੁੱਖੀ ਨਾਲ ਸਪੰਰਕ ਕਰਕੇ ਸਕੂਲ ਲੋਗਿੰਨ ਆਈ.ਡੀ ਅਧੀਨ Registration->late admission request link ਅਧੀਨ ਪ੍ਰਤੀ ਬੇਨਤੀ ਮਿਤੀ 30-09-2021 ਤੱਕ ਭੇਜ ਸਕਦਾ ਹੈ।

 

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends