ਸੋਈ ਦੇ ਪ੍ਰਧਾਨ ਕਰਨਵੀਰ ਕ੍ਰਾਂਤੀ ਦਾ ਭਵਾਨੀਗੜ੍ਹ ਪਹੁੰਚਣ ਤੇ ਨਿੱਘਾ ਸਵਾਗਤ

 ਸੋਈ ਦੇ ਪ੍ਰਧਾਨ ਕਰਨਵੀਰ ਕ੍ਰਾਂਤੀ ਦਾ ਭਵਾਨੀਗੜ੍ਹ ਪਹੁੰਚਣ ਤੇ ਨਿੱਘਾ ਸਵਾਗਤ 


ਭਵਾਨੀਗੜ੍ਹ, 21 ਅਗਸਤ 2021: ਐਸ. ਓ. ਆਈ. ਦੇ ਮਾਲਵਾ ਜੋਨ 5 ਦੇ ਨਵ-ਨਿਯੁਕਤ ਪ੍ਰਧਾਨ ਕਰਨਵੀਰ ਸਿੰਘ ਕ੍ਰਾਂਤੀ ਦਾ ਭਵਾਨੀਗੜ੍ਹ ਪਹੁੰਚਣ ਤੇ ਸ਼ਹਿਰ ਵਾਸੀਆਂ ਅਤੇ ਪਾਰਟੀ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।




ਕਰਨਵੀਰ ਸਿੰਘ ਕ੍ਰਾਂਤੀ ਨੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਕਰਮ ਮਜੀਠੀਆ, ਭੀਮ ਸਿੰਘ ਵੜੈਚ ਅਤੇ ਸੋਈ ਦੇ ਪ੍ਰਧਾਨ ਰੌਬਿਨ ਬਰਾੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਥ ਹਰੇਕ ਪਾਰਟੀ ਦੀ ਰੀੜ ਦੀ ਹੱਡੀ ਹੁੰਦ ਹੈ। ਸ਼ਰੋਮਣੀ ਅਕਾਲੀ ਦਲ ਵਲੋਂ ਯੂਥ ਵਿੰਗ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ। ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਹੈ ਕਿ ਨੌਜਵਾਨਾਂ ਨੂੰ ਸਭ ਤੋਂ ਵੱਧ ਅੱਗੇ ਲਿਆਂਦਾ ਜਾਵੇ।



ਇਸ ਮੌਕੇ ਪਵਨ ਸ਼ਰਮਾ, ਚਰਨ ਸਿੰਘ ਚੋਪੜਾ, ਵਤਨਦੀਪ ਕੌਰ, ਹਰਵਿੰਦਰ ਸਿੰਘ ਕਾਕੜਾ, ਰੁਪਿੰਦਰ ਸਿੰਘ ਰੰਧਾਵਾ, ਪਲਵਿੰਦਰ ਕੌਰ ਸਾਬਕਾ ਕੌਂਸਲਰ, ਕੁਲਦੀਪ ਸ਼ਰਮਾ, ਡਾ. ਵਿਨੋਦ, ਗਗਨਪ੍ਰੀਤ ਸਿੰਘ, ਲਾਲੀ ਅੰਟਾਲ, ਵਰਿੰਦਰ ਜੋਸ਼ਨ, ਨਵਦੀਪ ਔਲਖ ਮਲੋਟ, ਕਰਨ ਪਟਿਆਲਾ, ਰੁਪਿੰਦਰ ਰਿੰਕਾ, ਜਤਿੰਦਰ ਗਰੇਵਾਲ, ਇਕਬਾਲ ਗਰੇਵਾਲ, ਸ਼ਿਵਰਾਜ, ਮੰਨੂ ਵੜੈਚ, ਰਵਿੰਦਰ ਸਿੰਘ ਠੇਕੇਦਾਰ, ਰੰਗੀ ਖਾਨ, ਸੈਂਟੀ ਗਿੱਲ, ਗੁਰਪ੍ਰੀਤ ਕਾਕਾ, ਅਜੈਬ ਸਿੰਘ ਬਖੋਪੀਰ, ਗੁਰਵਿੰਦਰ ਸੱਗੂ ਕੌਂਸਲਰ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਸ਼ਹਿਰ ਵਾਸੀ ਹਾਜਰ ਸਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends