ਇਹਨਾਂ ਅਧਿਆਪਕਾਂ ਵਿਚੋਂ Teacher Transfer Policy-2019 ਦੀ ਮੱਦ 9.0
ਅਨੁਸਾਰ Exempted Category ਦੇ ਅਧਿਆਪਕਾਂ ਨੂੰ ਪੰਜਾਬ ਰਾਜ ਦੇ ਸਮੂਹ ਸਕੂਲਾਂ
ਵਿੱਚ ਸਟੇਸਨ ਚੋਣ ਕਰਨ ਦਾ ਮੌਕਾ ਮਿਤੀ 17.08.2021 ਤੱਕ ਦਿੱਤਾ ਜਾਂਦਾ ਹੈ।
4.0 ਸਟੇਸਨ ਚੋਣ ਕੇਵਲ ਆਨਲਾਇਚੀਨ ਹੀ ਕੀਤੀ ਜਾ ਸਕਦੀ ਹੈ। ਇਹ ਸਪਸ਼ਟ ਕੀਤਾ ਜਾਂਦਾ
ਹੈ ਕਿ ਬਦਲੀ ਲਈ ਦਸਤੀ ਪ੍ਰਾਪਤ ਹੋਣ ਵਾਲੀ ਦਰਖਾਸਤਾਂ ਉੱਪਰ ਕੋਈ ਵਿਚਾਰ ਨਹੀਂ
ਕੀਤਾ ਜਾਵੇਗਾ। ਸਮੂਹ ਦਰਖਾਸਤ ਕਰਤਾਵਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ
ਸਟੇਸ਼ਨ ਚੋਣ ਆਨਲਾਈਨ ਕੀਤੀ ਜਾਵੇ।