ਘਰ ਘਰ ਰੋਜ਼ਗਾਰ ਸਿਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, 3 ਸਤੰਬਰ ਤੱਕ ਕਰੋ ਅਪਲਾਈ

 

ਘਰ-ਘਰ ਰੁਜ਼ਗਾਰ ਡਾਇਰੈਕਟਰ, 
ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਸਰਕਾਰੀ ਮਾਡਲ) ਸੀਨੀਅਰ ਸੈਕੰਡਰੀ ਸਕੂਲ, (ਮਾਈਕਰੋਸਾਫਟ ਬਿਲਡਿੰਗ) ਫੇਜ਼-3ਬੀ-1, ਐਸ.ਏ.ਐਸ. ਨਗਰ। 
 (ਵੈੱਬਸਾਈਟ www.educationrecruitmentboard.com) ਜਨਤਕ ਨਿਯੁਕਤੀਆਂ (ਬੈਕਲਾਗ) ਵਿਗਿਆਪਨ ਨੰ: 06/04-2021 ਭ.ਡ, (8)/2021279718 ਮਿਤੀ: 17.08.2021  



'ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਮਾਸਟਰ ਕਾਡਰ (ਬਾਰਡਰ ਏਰੀਆ ਵਿਚ ਸਾਇੰਸ 17, ਅੰਗਰੇਜ਼ੀ 121 ਅਤੇ ਮੈਥ ਵਿਸ਼ੇ ਦੀਆਂ 199 ਬੈਕਲਾਗ ਦੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈੱਬਸਾਈਟ www.educationrecruitmentboard.com ਤੋਂ ਆਨਲਾਈਨ ਦਰਖ਼ਾਸਤਾਂ ਦੀ ਮੰਗ ਮਿਤੀ 03.09.2021 ਤੱਕ ਕੀਤੀ ਜਾਂਦੀ ਹੈ। ਇਨ੍ਹਾਂ ਅਸਾਮੀਆਂ ਸਬੰਧੀ ਸ਼ਰਤਾਂ/ਬਾਨਾਂ (Terms and Conditions) ਵਿਭਾਗ ਦੀ ਵੈੱਬਸਾਈਟ 'ਤੇ ਉਪਲਬਧ ਹਨ।

ਇਹ ਵੀ ਪੜ੍ਹੋ : 




Important Highlights
ਅਸਾਮੀਆਂ ਦਾ ਵੇਰਵਾ: 
ਸਾਇੰਸ: 17,
ਅੰਗਰੇਜ਼ੀ :121
ਮੈਥ ਵਿਸ਼ੇ ਦੀਆਂ :19
ਅਪਲਾਈ ਕਿਵੇਂ ਕਰਨਾ ਹੈ : ਆਨਲਾਈਨ
ਅਪਲਾਈ ਕਰਨ ਦੀ ਅੰਤਿਮ ਮਿਤੀ: 3 ਸਤੰਬਰ 




💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends