Olympic UPDATE : ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨੀ ਹਾਕੀ ਟੀਮ ਨੂੰ 3 ਗੋਲਾਂ ਦੇ ਮੁਕਾਬਲੇ 5 ਗੋਲਾਂ ਨਾਲ ਹਰਾਇਆ

ਭਾਰਤ ਲਈ ਅੱਜ ਓਲੰਪਿਕ ਖੇਡਾਂ ਤੋਂ  ਇਕ ਚੰਗੀ ਖਬਰ ਮਿਲੀ ਹੈ।

ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨੀ ਹਾਕੀ ਟੀਮ ਨੂੰ 3 ਗੋਲਾਂ ਦੇ ਮੁਕਾਬਲੇ 5 ਗੋਲਾਂ ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ ਵਲੋਂ ਖੇਡਦਿਆਂ ਹਰਮਨਪ੍ਰੀਤ ਸਿੰਘ ਨੇ ਇਕ, ਗੁਰਜੰਟ ਸਿੰਘ ਨੇ ਦੋ, ਸ਼ਮਸ਼ੇਰ ਸਿੰਘ ਨੇ ਇਕ ਅਤੇ ਸ਼ਰਮਾ ਨੇ ਇਕ ਗੋਲ ਕੀਤਾ।
ANI



ਟੋਕੀਓ ਉਲੰਪਿਕ ਵਿਚ  ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੀ ਲੈਅ 'ਚ ਪਰਤਦਿਆਂ  ਜਿੱਤ ਹਾਸਲ ਕੀਤੀ ਅਤੇ ਉਲੰਪਿਕ ਵਿਚ ਹਾਕੀ ਮੈਡਲ ਦੀਆਂ ਆਸਾਂ ਨੂੰ ਬਰਕਰਾਰ ਰੱਖਿਆ। ਆਪਣੇ ਪੂਲ ਵਿਚ ਖੇਡਦਿਆਂ ਭਾਰਤੀ ਹਾਕੀ ਟੀਮ ਨੇ ਪੰਜ ਵਿਚੋਂ ਚਾਰ ਮੈਚ ਜਿੱਤੇ ਹਨ।

💐🌿Follow us for latest updates 👇👇👇

Featured post

POSCO : ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ

  ਹੁਸ਼ਿਆਰਪੁਰ ਖ਼ਬਰ: ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ ਹੁਸ਼ਿਆਰਪੁਰ: 12 ਸਾਲ...

RECENT UPDATES

Trends