ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : ਬੀਐੱਡ ਪਾਸ ਹੁਣ ਨਹੀਂ ਕਰ ਸਕਣਗੇ ਐਲੀਮੈਂਟਰੀ ਅਸਾਮੀ ਵਾਸਤੇ ਅਪਲਾਈ

ਸਿੱਖਿਆ ਵਿਭਾਗ ਪੰਜਾਬ ਦਾ ਵੱਡਾ ਫ਼ੈਸਲਾ, ਬੀਐੱਡ ਪਾਸ ਹੁਣ ਨਹੀਂ ਕਰ ਸਕਣਗੇ ਐਲੀਮੈਂਟਰੀ ਅਸਾਮੀ ਵਾਸਤੇ ਅਪਲਾਈ

ਸਿੱਖਿਆ ਵਿਭਾਗ ਪੰਜਾਬ  ਨੇ ਨਿਯਮਾਂ 'ਚ ਸੋਧ ਕਰਦਿਆਂ ਬੀਐੱਡ ਪਾਸ ਯੋਗ ਉਮੀਦਵਾਰਾਂ ਨੂੰ ਹੁਣ ਪ੍ਰਾਇਮਰੀ ਅਧਿਆਪਕ ਦੀ ਅਸਾਮੀ ਲਈ ਬਿਨੈਕਾਰ ਬਣਨ 'ਤੇ ਰੋਕ ਲਗਾ ਦਿੱਤੀ ਹੈ। ਇਸ ਲਈ ਭਵਿੱਖ 'ਚ ਕੋਈ ਵੀ ਬੀਐੱਡ ਡਿਗਰੀ ਧਾਰਕ ਐਲੀਮੈਂਟਰੀ ਟੀਚਰ ਦੀ ਅਸਾਮੀ ਲਈ ਅਪਲਾਈ ਨਹੀਂ ਕਰ ਸਕੇਗਾ।


 ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ   ਲਗਾਤਾਰ ਇਸ ਗੱਲ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਸਨ ਕਿ ਈਟੀਟੀ ਦੀ ਅਸਾਮੀ ਲਈ ਸਿਰਫ਼ ਇਸੇ ਪੱਧਰ ਦੇ ਉਮੀਦਵਾਰਾਂ ਨੂੰ ਹੀ ਵਿਚਾਰਿਆ ਜਾਵੇ।

💐🌿Follow us for latest updates 👇👇👇

Featured post

POSCO : ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ

  ਹੁਸ਼ਿਆਰਪੁਰ ਖ਼ਬਰ: ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ ਹੁਸ਼ਿਆਰਪੁਰ: 12 ਸਾਲ...

RECENT UPDATES

Trends