899 ਮਾਸਟਰ ਕੇਡਰ ਭਰਤੀ,ਸਕਰੂਟਨੀ ਸ਼ਡਿਊਲ ਵਿੱਚ ਤਬਦੀਲੀ, ਪੜ੍ਹੋ

 

"ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਮਾਸਟਰ ਕਾਡਰ (ਬਾਰਡਰ ਏਰੀਆ) ਵਿਚ ਅੰਗਰੇਜੀ ਵਿਸੇ ਦੀਆਂ 899 ਨਵੀਆਂ ਅਸਾਮੀਆਂ ਨੂੰ ਭਰਨ ਲਈ ਮਿਤੀ 06.04.2021 ਵਿਗਿਆਪਨ ਦਿੱਤਾ ਗਿਆ ਸੀ। ਇਸ ਸਬੰਧੀ ਵਿਭਾਗ ਵੱਲੋਂ ਹੇਠ ਲਿਖੋ ਕੈਟਾਗਰੀਆਂ ਦੀ ਸਕਰੂਟਨੀ ਮਿਤੀ 19.7.2021 ਨੂੰ ਕਰਨ ਸਬੰਧੀ ਪਬਲਿਕ ਨੋਟਿਸ ਦਿੱਤਾ ਸੀ, ਹੁਣ ਇਹ ਸਕਰੂਟਨੀ ਮਿਤੀ 17.7.2021 ਨੂੰ ਕੀਤੀ ਜਾਣੀ ਹੈ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends