ਮੁਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ ਪ੍ਰਮੁੱਖ ਸਕੱਤਰ, ਵਿੱਤ ਜੀ ਦੀ ਪ੍ਰਧਾਨਗੀ ਹੇਠ ਗਠਿਤ
ਕੀਤੀ ਗਈ ਅਫਸਰਾਂ ਦੀ ਕਮੇਟੀ ਦੀ ਅਗਲੀ ਮੀਟਿੰਗ ਮਿਤੀ 05.07.2021 ਨੂੰ 3:30 ਵਜੇ (ਬਾ:) ਪੰਜਾਬ ਭਵਨ,
ਸੈਕਟਰ 3, ਚੰਡੀਗੜ੍ਹ ਵਿਖੇ ਹੋਈ ਨਿਸ਼ਚਿਤ ਹੋਈ ਹੈ।
ਘਰ ਘਰ ਰੋਜ਼ਗਾਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
ਇਹ ਵੀ ਪੜ੍ਹੋ: ਪੰਜਾਬ ਪੁਲਿਸ ਭਰਤੀ 2021 ,4362 ਅਸਾਮੀਆਂ ਤੇ ਭਰਤੀ
ਆਂਗਨਵਾੜੀ ਭਰਤੀ: 4400 ਆਂਗਣਵਾੜੀ ਵਰਕਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
ਇਸ ਮੀਟਿੰਗ ਵਿੱਚ (1) ਪੰਜਾਬ ਸਬਰਾਡੀਨੇਟ ਸਰਵਿਸਜ
ਫੈਡਰੇਸ਼ਨ, (2) ਕੌਂਸਲ ਆਫ ਡਿਪਲੋਮਾ ਇੰਜੀਨੀਅਰ, (3) ਗੋਰਮਿੰਟ ਡਰੱਗ ਡੀ-ਐਡੀਕਸ਼ਨ ਐਂਡ ਰੀਹੈਬਲੀਟੇਸਨ
ਇੰਪਲਾਈ ਯੂਨੀਅਨ ਪੰਜਾਬ (ਰਜਿ:) ਅਤੇ (4) ਪੰਜਾਬ ਡਰਾਫਟਮੈਨ ਐਸੋਸੀਏਸ਼ਨ (ਮਾਨਤਾ ਪ੍ਰਾਪਤ) ਦੀਆਂ ਮੰਗਾਂ ਤੋਂ
ਵਿਚਾਰ ਵਟਾਂਦਰਾ ਕੀਤਾ ਜਾਵੇਗਾ।
.
ਘਰ ਘਰ ਰੋਜ਼ਗਾਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
ਇਹ ਵੀ ਪੜ੍ਹੋ: ਪੰਜਾਬ ਪੁਲਿਸ ਭਰਤੀ 2021 ,4362 ਅਸਾਮੀਆਂ ਤੇ ਭਰਤੀ
ਆਂਗਨਵਾੜੀ ਭਰਤੀ: 4400 ਆਂਗਣਵਾੜੀ ਵਰਕਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ