ਅਧਿਆਪਕਾਂ ਦੀਆਂ ਬਦਲੀਆਂ ਅੱਜ ਹੋਣਗੀਆਂ ਲਾਗੂ!

 ਵਿਭਾਗ ਵੱਲੋਂ ਹੋਣ ਵਾਲੀਆਂ ਬਦਲੀਆਂ ਸਬੰਧੀ ਅੱਜ ਮਿਤੀ 21 ਜੂਨ ਨੂੰ ਸਾਰੇ ਪੰਜਾਬ ਦੇ ਅਧਿਆਪਕ ਪੱਤਰ ਦੀ ਉਡੀਕ ਵਿੱਚ ਹਨ,  ਪ੍ਰੰਤੂ ਮਿਤੀ 14/06/2021 ਨੂੰ ਵਿਭਾਗ ਵੱਲੋਂ ਆਖ਼ਰੀ ਪੱਤਰ ਜਾਰੀ ਹੋਇਆ ਸੀ ਜਿਸ ਵਿਚ ਉਨ੍ਹਾਂ ਨੇ ਇਹ ਕਿਹਾ ਸੀ ਕਿ ਮਿਤੀ 21 ਜੂਨ ਨੂੰ ਜ਼ਿਲ੍ਹੇ ਦੇ ਅੰਦਰ ਵਾਲੀਆਂ ਬਦਲੀਆਂ ਸਾਰੀਆਂ ਲਾਗੂ ਹੋਣਗੀਆਂ ਪਰ ਸ਼ਰਤ ਇਹ ਸੀ ਕਿ ਕੋਈ ਵੀ ਸਕੂਲ ਟੀਚਰਲੈੱਸ ਨਾ ਹੋਵੇ ।

All about Cabinet meeting decision and 6th Pay commission report ,read here 

ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ ਕਿ ਜੇਕਰ ਵਿਭਾਗ ਵੱਲੋਂ ਕੋਈ ਵੀ ਨਵਾਂ ਪੱਤਰ ਅੱਜ ਜਾਰੀ ਨਾ ਹੋਇਆ ਤਾਂ ਮਿਤੀ 14/06/2021 ਦਾ ਪੱਤਰ ਹੀ ਲਾਗੂ ਹੋਵੇਗਾ ਤੇ ਇਸ ਮੁਤਾਬਕ ਬਦਲੀਆਂ ਲਾਗੂ ਹੋਣਗੀਆਂ।





💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends