ਸਿੱਖਿਆ ਵਿਭਾਗ ਵੱਲੋਂ ਆਪਣੀ ਐਕਟੀਵਿਟੀ ਪੇਜ ਤੇ ਅਧਿਆਪਕਾਂ ਨੂੰ ਜਬਰੀ ਲਾਇਕ ਕਰਨ ਦੇ ਆਦੇਸ਼ ਪ੍ਰਾਪਤ ਹੋਏ ਹਨ । ਪਿਛਲੇ ਦਿਨੀਂ ਜਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਧਿਆਪਕਾਂ ਨਾਲ ਰੂ-ਬ-ਰੂ ਹੋਏ ਤਾਂ ਅਧਿਆਪਕਾਂ ਦੇ ਡਿਸਲਾਈਕ ਨੇ ਸਰਕਾਰ ਨੂੰ ਪ੍ਰੇਸ਼ਾਨ ਕੀਤਾ ਹੈ।
ਗੌਰਤਲਬ ਹੈ ਕਿ ਪਿਛਲੇ ਦਿਨੀਂ ਜਦੋਂ ਮੁੱਖ ਮੰਤਰੀ ਪੰਜਾਬ ਫੇਸਬੁੱਕ ਅਤੇ ਯੂ-ਟਿਊਬ ਤੇ live ਸਨ ਡਿਸਲਾਇਕ ਦੀ ਸੰਖਿਆ like ਦੀ ਸੰਖਿਆ ਤੋਂ ਲਗਭਗ ਚਾਰ ਗੁਣਾ ਜ਼ਿਆਦਾ ਸਨ।
Also read: ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
ਆਂਗਨਵਾੜੀ ਭਰਤੀ ਲਈ ਅਰਜ਼ੀਆਂ ਮੰਗੀਆਂ , ਦੇਖੋ ਪਿੰਡ ਦੀਆਂ ਖਾਲੀ ਅਸਾਮੀਆਂ ਦੀ ਸੂਚੀ
ਅਧਿਆਪਕਾ ਨੇ ਲਾਏ ਵਿਧਾਇਕ ਬੈਂਸ ਤੇ ਜਬਰ-ਜਨਾਹ ਦੇ ਦੋਸ਼
ਜ਼ਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਇਸ ਤਰਾਂ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ ਜਿਸ ਵਿੱਚ ਡੀਐਮ ਬੀਐਮ ਦੀ ਡਿਊਟੀ ਲਗਾਈ ਗਈ ਹੈ ਅਧਿਆਪਕਾਂ ਨੂੰ ਪਾਬੰਦ ਕੀਤਾ ਜਾਵੇ ਕਿ ਉਹ ਲਾਈਕ , ਕਮੇਂਟ ਅਤੇ ਸ਼ੇਅਰ ਕਰਨ।
ALSO READ: ਮੁੱਖ ਮੰਤਰੀ ਵੱਲੋਂ ਪਾਵਰਕੌਮ 'ਚ ਸਕੂਲ ਸਿੱਖਿਆ ਰੈਸ਼ਨੇਲਾਈਜੇਸਨ ਅਪਨਾਉਣ ਦੀ ਹਦਾਇਤ