ਜੇਲ੍ਹ ਵਿਭਾਗ ਵੱਲੋਂ 847 ਅਸਾਮੀਆਂ ਤੇ ਭਰਤੀ ਲਈ ਸਿਲੇਬਸ ਜਾਰੀ

 ਪੰਜਾਬ ਪੁਲਿਸ ਵਿਭਾਗ ਵੱਲੋਂ 847 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਸਨ।


  

ਦਫਤਰ ਵਧੀਕ ਡਾਇਰੈਕਟਰ ਜਨਰਲ ਪੁਲੀਸ, ਜੇਲ੍ਹਾਂ, ਪੰਜਾਬ, ਚੰਡੀਗੜ੍ਹ ਵਿਖੇ ਵਾਰਡਰ (ਕੇਵਲ ਪੁਰਸ਼ ਉਮੀਦਵਾਰਾਂ ਲਈ) ਦੀਆਂ 815 ਅਤੇ ਮੋਟਰਨ (ਕੇਵਲ ਇਸਤਰੀ ਉਮੀਦਵਾਰਾਂ ਲਈ) ਦੀਆ 32 ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਤੋਂ ਮਿਤੀ 10.05.2021 ਤੋਂ ਲੈ ਕੇ ਮਿਤੀ 31.05.2021 ਸ਼ਾਮ 5 ਵਜੇ ਤੱਕ ਬੋਰਡ ਦੀ ਵੈੱਬਸਾਈਟ www.sssb.punjab.gov.in 'ਤੇ ਆਨਲਾਈਨ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਸੀ।


 ਇਨ੍ਹਾਂ ਅਸਾਮੀਆਂ ਸਬੰਧੀ ਵਿੱਦਿਅਕ ਯੋਗਤਾ, ਸਰੀਰਕ ਯੋਗਤਾ, ਤਨਖਾਹ ਸਕੇਲ, ਉਮਰ ਸੀਮਾ ਆਦਿ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹਨ।

ਭਰਤੀ ਲਈ ਲਿਖਤੀ ਪ੍ਰੀਖਿਆ ਦਾ ਸਿਲੇਬਸ ਜਾਰੀ ਕੀਤਾ ਗਿਆ ਹੈ


Proposed MCQ Question Paper for the Recruitment of Warders/Matron Prison, Punjab


Marks: 120


Duration: 100 minutes


Quantitative Ability: 15 marks

Number Series, Profit and Loss, Calculation of Interest, Divisibility test, problems on Ratio & Proportions, Percentage problems, problems on Interest, Data Interpretation

 

Information Technology & Computers :25 marks 

Basics of Computers, Working of Mobile Phones and personal digital Gadgets, Wireless Technology including 3G, 4G, 5G, Wi-Fi and Bluetooth, Use of hotspots, Fundamentals of Computers and Networks, Internet, Malware, Concepts related to GPS, understanding emails/SMS/ messengers Use of Office Productivity Tools such as MS Word, spreadsheets

Reasoning Ability : 15 marks

Problems on Logical thinking. Alphanumeric Series, Letter & Number Series, Odd Man Out problems, Analogy problems, Common Sense Test, problems on Alphabetical Arrangement of Words


Languages (English/Punjabi) :30 marks

Basic Grammar, Subject and Verb, Adjectives and Adverbs, Synonyms, Antonyms, One word Substitution, Fill in the blanks, Problem concerning words, Comparison of Adjectives, Articles, Prepositions, Direct and Indirect Speech, Active and Passive Voice, Correction in Sentences, gender, Singular and Plural, Idioms and their meanings, Reading comprehension, Spell Checks etc.


General Knowledge/Awareness (India & Punjab): 20 marks 

Current Affairs, History & Geography, Its Physical Features, Climate, Demography of India, Its Economic and Social Development, Poverty Alleviation, Economic Planning, Etc. Economic Affairs and Culture, knowledge related to Political and Scientific fields, Sports, Cinema and Literature etc. Important Events, Movements and Leaders of India and Punjab. (Only questions with definitive dates or years, if required) 


Basic Law & Constitution :15 Marks


Features of constitution, Preamble, Fundamental rights, Fundamental Duties, Directive principles of the state policy, structure of Central Government, Powers of Parliament, Procedure of Law making, Roles of President, Vice-President and Prime Minister, Council of Ministers. State Governments - Structure, Powers and functioning, Chief Minister and council of ministers. Governors - Powers and functions Supreme Court of India, High Courts and Subordinate Courts - Structure and Powers. Democracy and elections, Role of Election commission,

Download syllabus from Official website

https://sssb.punjab.gov.in



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends