ਸਮਰ ਕੈਂਪ ਦੌਰਾਨ ਕਰਵਾਈ ਗਤਵਿਧੀ ਦੌਰਾਨ ਮਹਾਲੋਂ ਸਕੂਲ ਦੀ ਵਿਦਿਆਰਥਣ ਮਨੀਸ਼ਾ ਨੇ ਜਿਲੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

 ਸਮਰ ਕੈਂਪ ਦੌਰਾਨ ਕਰਵਾਈ ਗਤਵਿਧੀ ਦੌਰਾਨ ਮਹਾਲੋਂ ਸਕੂਲ ਦੀ ਵਿਦਿਆਰਥਣ ਮਨੀਸ਼ਾ ਨੇ ਜਿਲੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।

ਨਵਾਂਸਹਿਰ 12 ਜੂਨ: ਜਗਜੀਤ ਸਿੰਘ ਜਿਲਾ ਸਿਖਿਆ ਅਫਸਰ (ਸੈ.ਸਿ) ਦੀ ਅਗਵਾਈ ਵਿਚ ਅਤੇ ਮੁਖ ਅਧਿਆਪਕਾ ਨੀਲਮ7 ਰਾਣੀ ਨੀਲਮ ਰਾਣੀ ਦੀ ਦੇਖ ਰੇਖ ਵਿਚ ਸਰਕਾਰੀ ਹਾਈ ਸਕੂਲ ਮਹਾਲੋਂ ਵਿਖੇ ਆਨ ਲਾਈਨ ਸਮਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਦੌਰਾਨ ਬਚਿਆ ਵਲੋਂ ਵਖ ਵਖ ਗਤੀਵਿਧੀਆਂ ਵਿਚ ਭਾਗ ਲਿਆ ਗਿਆ।

Also read:





 ਇਸ ਦੌਰਾਨ ਸਰਕਾਰੀ ਹਾਈ ਸਕੂਲ ਮਹਾਲੋਂ ਦੀ ਅਧਿਆਪਕਾ ਵੀਨੂੰ ਲਾਂਬਾ ਵਲੋਂ ਕਰਵਾਈ ਗਈ ਐਕਟੀਵਿਟੀ ਸਦਕਾ ਦਸਵੀ ਕਲਾਸ ਦੀ ਮਨੀਸ਼ਾ ਨੇ ਸਪੈਲ ਬੀ ਐਕਟੀਵੀਟੀ ਵਿਚੋਂ ਜਿਲ੍ਹਾ ਲੈਵਲ ਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਅਤੇ ਜ਼ਿਲ੍ਹਾ ਪਧਰ ਤੇ ਰੌਸ਼ਨ ਕੀਤਾ । ਇਸ ਸਬੰਧੀ ਗਾਈਡਅਧਿਆਪਕਾਂ ਮੀਨੂੰ ਲਾਂਬਾਂ ਅਤੇ ਵਿਦਿਆਰਥਣ ਮਨੀਸ਼ਾ ਨੂੰ ਵਧਾਈ ਦਿੰਦੇ ਹੋਏ ਮੁਖ ਅਧਿਆਪਕਾ ਨੀਲਮ ਰਾਣੀ ਨੇ ਕਿਹਾ ਕਿ ਇਹ ਸੱਭ ਇਹਨਾਂ ਦੀ ਮਿਹਨਤ ਦਾ ਨਤੀਜਾ ਹੈ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends