ਏਮਜ਼ ਦਿੱਲੀ ਦੇ ਮੁਖੀ ਡਾ. ਰਣਦੀਪ
ਗੁਲੇਰੀਆ ਨੇ ਕਿਹਾ ਕਿ ਬੱਚਿਆਂ ਲਈ
ਕੋਰੋਨਾ ਵੈਕਸੀਨ ਦੀ ਉਪਲਬਧਤਾ ਇਕ
ਮਹੱਤਵਪੂਰਨ ਪ੍ਰਾਪਤੀ ਹੋਵੇਗੀ। ਇਸ
ਨਾਲ ਸਕੂਲ ਖੁੱਲ੍ਹਣ ਅਤੇ ਉਨ੍ਹਾਂ ਲਈ
ਬਾਹਰ ਦੀਆਂ ਸਰਗਰਮੀਆਂ ਲਈ ਰਾਹ
ਪੱਧਰਾ ਹੋਵੇਗਾ।
Also read : ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਖ਼ਬਰ ਇਥੇ
6th Pay commission :Read all updates here
ਉਨ੍ਹਾਂ ਕਿਹਾ ਕਿ ਭਾਰਤ
ਬਾਇਓਟੈਕ ਦੇ ਟੀਕੇ ਕੋਵੈਕਸੀਨ ਦੇ ਦੋ
ਤੋਂ 18 ਸਾਲ ਦੇ ਬੱਚਿਆਂ ਤੇ ਕੀਤੇ ਗਏ
ਦੂਜੇ ਤੇ ਤੀਜੇ ਪੜਾਅ ਦੇ ਪ੍ਰੀਖਣ ਦੇ ਅੰਕੜੇ
ਸਤੰਬਰ ਤਕ ਆਉਣ ਦੀ ਉਮੀਦ ਹੈ। ਦਵਾਈ ਅਥਾਰਟੀ ਦੀ ਮਨਜ਼ੂਰੀ ਮਿਲਣ ਪਿੱਛੋਂ ਭਾਰਤ ਵਿਚ ਉਸ ਸਮੇਂ ਦੇ ਨੇੜੇ-
ਕ ਤੇੜੇ ਬੱਚਿਆਂ ਲਈ ਟੀਕੇ ਉਪਲਬਧ
ਤੇ ਹੋ ਸਕਦੇ ਹਨ। ਉਸ ਤੋਂ ਪਹਿਲਾਂ ਜੇ
ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰੀ ਮਿਲ ਗਈ ਤਾਂ ਇਹ ਵੀ ਬੱਚਿਆਂ ਲਈ ਇਕ
ਨੂੰ ਬਦਲ ਹੋ ਸਕਦਾ ਹੈ।
ਡਾ. ਗੁਲੇਰੀਆ ਨੇ ਕਿਹਾ ਕਿ ਜੇ
ਜਾਇਡਸ ਦੇ ਟੀਕੇ ਨੂੰ ਮਨਜ਼ੂਰੀ ਮਿਲਦੀ
ਹੋ ਹੈ ਤਾਂ ਇਹ ਵੀ ਇਕ ਬਦਲ ਹੋਵੇਗਾ।
ਕੋਰੋਨਾ ਮਹਾਮਾਰੀ ਕਾਰਨ ਪੜ੍ਹਾਈ
ਤੇ ਦੇ ਹੋਏ ਵੱਡੇ ਪੱਧਰ ਦੇ ਨੁਕਸਾਨ ਦਾ ਹਵਾਲਾ ਦਿੰਦਿਆਂ ਏਮਜ਼ ਮੁਖੀ ਨੇ ਕਿਹਾ
ਜੋ ਕਿ ਸਕੂਲਾਂ ਨੂੰ ਦੁਬਾਰਾ ਖੋਲ੍ਹਣਾ ਪਵੇਗਾ
5 ਤੇ ਟੀਕਾਕਰਨ ਇਸ ਵਿਚ ਮਹੱਤਵਪੂਰਨ
ਭੂਮਿਕਾ ਨਿਭਾ ਸਕਦਾ ਹੈ।