ਅਸਾਮੀ ਦਾ ਨਾਂ : ਟੈਲੀਫੋਨ ਓਪਰੇਟਰ
ਅਸਾਮੀਆਂ ਦੀ ਗਿਣਤੀ: 01
ਅਸਾਮੀ ਦੀਆਂ ਯੋਗਤਾਵਾਂ, ਸ਼ਰਤਾਂ ਅਤੇ ਚੋਣ ਵਿਧੀ
ਸਬੰਧੀ ਵਿਸਥਾਰਪੂਰਵਕ ਜਾਣਕਾਰੀ ਵਿਧਾਨ ਸਭਾ ਸਕੱਤਰੇਤ ਦੀ ਵੈੱਬਸਾਈਟ
www.punjabassembly.nic.in ਤੇ ਉਪਲਬਧ ਹੈ। ਚਾਹਵਾਨ ਉਮੀਦਵਾਰ
ਆਪਣੀਆਂ ਅਰਜ਼ੀਆਂ ਸਕੱਤਰ, ਪੰਜਾਬ ਵਿਧਾਨ ਸਭਾ, ਚੰਡੀਗੜ੍ਹ-160001 ਪਾਸ ਮਿਤੀ
30.06.2021 ਨੂੰ ਸ਼ਾਮ 5.00 ਵਜੇ ਤੱਕ ਭੇਜ ਸਕਦੇ ਹਨ।
ਇਸ਼ਤਿਹਾਰ ਵਿਚ ਕਿਸੇ ਕਿਸਮ
ਦੀ ਸੋਧ/ਸੂਚਨਾ ਲਈ ਉਮੀਦਵਾਰ ਸਮੇਂ-ਸਮੇਂ 'ਤੇ ਵੈੱਬਸਾਈਟ ਚੈੱਕ ਕਰਦੇ ਰਹਿਣ।