ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲਈ ਫ਼ੀਸ ਭਰਨ ਦਾ ਸ਼ਡਿਊਲ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਪ੍ਰੀਖਿਆ (ਵਾਧੂ ਵਿਸ਼ਾ ਪੰਜਾਬੀ) ਜੁਲਾਈ,2021 ਲਈ ਪ੍ਰੀਖਿਆ ਫਾਰਮ ਨੂੰ ਬੋਰਡ ਦੀ ਵੈਬਸਾਈਟ www.pseb.ac.in ਤੇ ਭਰਨ ਸਬੰਧੀ ਹੇਠ ਦਰਜ ਅਨੁਸਾਰ ਸ਼ਡਿਊਲ ਨਿਸ਼ਚਿਤ ਕੀਤਾ ਗਿਆ ਹੈ: 
ਪ੍ਰੀਖਿਆ ਫਾਰਮ ਬੋਰਡ ਦੀ ਵੈਬਸਾਈਟ ਤੇ  ਅਪਲੋਡ  ਕਰਨ ਦੀ ਮਿਤੀ  01-06-2021
ਅਤੇ ਫੀਸ ਭਰਨ ਦੀ ਆਖਰੀ   ਮਿਤੀ   30-06-2021 

ਪ੍ਰੀਖਿਆ ਲਈ ਫੀਸ 3000/- ਰੁਪਏ ਨਿਸ਼ਚਿਤ ਕੀਤੀ ਗਈ ਹੈ,ਜੋ ਕਿ Online Gateway System (Debit card/Credit card/Netbanking) ਰਾਹੀਂ ਜਮਾਂ ਕਰਵਾਈ ਜਾਵੇਗੀ। 

 ਪ੍ਰੀਖਿਆ ਫਾਰਮ ਅਤੇ ਯੋਗਤਾ ਸਰਟੀਫਿਕੇਟ ਕੇਵਲ Online Mode ਰਾਹੀਂ ਹੀ ਬੋਰਡ ਦੀ ਵੈਬਸਾਈਟ ਤੇ ਅਪਲੋਡ ਕੀਤੇ ਜਾਣੇ ਹਨ। 

ਪ੍ਰੀਖਿਆ ਲੈਣ ਸਬੰਧੀ ਮਿਤੀਆਂ ਦਾ ਨਿਰਣਾ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਬਾਅਦ ਵਿੱਚ ਲੈਂਦੇ ਹੋਏ ਪ੍ਰੀਖਿਆਰਥੀਆਂ ਨੂੰ ਸੂਚਨਾ ਘੱਟੋ-ਘੱਟ 15 ਦਿਨ ਪਹਿਲਾਂ ਬੋਰਡ ਦੀ ਵੈਬਸਾਈਟ ਅਤੇ ਪ੍ਰੈਸ ਨੋਟ ਰਾਹੀਂ ਮੁਹੱਈਆ ਕਰਵਾ ਦਿੱਤੀ ਜਾਵੇਗੀ। 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends