ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਲੁਧਿਆਣਾ, ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ


 ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਭਰਤੀ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ

 ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਲੁਧਿਆਣਾ  ਵਲੋਂ ਹੋਠ ਲਿਖੀਆਂ ਅਸਾਮੀਆਂ ਦੀ ਭਰਤੀ ਨਿਰੋਲ ਠੇਕਾ ਆਧਾਰ 'ਤੇ ਕਰਨ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।


ਲੜੀ ਨੰ. ਅਸਾਮੀ ਦਾ ਨਾਮ ( ਕੈਟੇਗਰੀ ਵਾਇਜ਼)

1 . Central Administrator :1 Female ( Any category)

Salary : 25000/-

2. Counsellor :  1 Female ( Any category)

Salary : 15000/-

3.Case Worker (1 SC) ਸਿਰਵ ਮਹਿਲਾਵਾਂ 

Salary : 15000/-

4 .IT Staff (1 General and 1 SC) ਮਹਿਲਾਵਾਂ ਪੁਰਸ਼  

Salary : 12000/-

5. Multi-Purpose Helper (1 SC) ਸਿਰਫ਼ ਮਹਿਲਾਵਾਂ 

Salary : 12000/-





 ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਸਮੇਤ ਲੋੜੀਂਦੇ ਦਸਤਾਵੇਜ਼ ਮਿਤੀ 21.06.2021, ਸ਼ਾਮ 5.00 ਵਜੇ ਤੱਕ ਸਿਰਫ਼ ਰਜਿਸਟਰਡ ਡਾਕ ਰਾਹੀਂ ਜਾਂ ਦਸਤੀ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਲੁਧਿਆਣਾ , 141003 ਵਿਖੇ ਜਮਾਂ ਕਰਵਾ ਸਕਦੇ ਹਨ।


 ਅਸਾਮੀਆਂ ਬਾਬਤ ਨਿਰਧਾਰਤ ਬਿਨੈਪੱਤਰ ਦਾ ਫਾਰਮ, ਵਿੱਦਿਅਕ ਯੋਗਤਾ, ਤਜਰਬਾ ਅਤੇ ਹੋਰ ਸ਼ਰਤਾਂ ਵੱਬਸਾਈਟ  www.ludhiana.nic.in ਤੋਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ।  


Download Official Proforma for applying these posts 

Also read: ਕਰੋਨਾ ਅਪਡੇਟ ਪੰਜਾਬ 

ਇਸ ਭਰਤੀ ਦੇ ਸਬੰਧ ਵਿਚ ਸੋਧ /ਵਾਧਾ, ਜੇਕਰ ਕੋਈ ਹੋਇਆ ਤਾਂ ਸਿਰਫ਼ ਵੱਬਸਾਈਟ 'ਤੇ ਹੀ ਜਾਰੀ ਕੀਤਾ ਜਾਵੇਗਾ। 

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends