ਛੇਵੀਂ ਤੋਂ 12ਵੀਂ ਜਮਾਤਾਂ ਲਈ ਆਨ-ਲਾਈਨ ਪ੍ਰੀਖਿਆਵਾਂ 5 ਜੁਲਾਈ ਤੋਂ

 


ਸਿੱਖਿਆ ਵਿਭਾਗ ਪੰਜਾਬ ਵੱਲੋਂ ਛੇਵੀਂ ਤੋਂ 12ਵੀਂ ਜਮਾਤਾਂ ਲਈ ਡੇਟਸੀਟ ਜਾਰੀ ਕਰ ਦਿੱਤੀ ਗਈ ਹੈ। ਪ੍ਰੀਖਿਆਵਾਂ 5 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਹਨ।

ਪ੍ਰੀਖਿਆ ਲਈ ਸਿਲੇਬਸ

ਛੇਵੀਂ ਤੋਂ ਦਸਵੀਂ ਜਮਾਤਾਂ ਲਈ ਇਸ ਪ੍ਰੀਖਿਆ ਲਈ ਸਿਲੇਬਸ Bimonthly distribution ਮੁਤਾਬਿਕ ਅਪ੍ਰੈਲ-ਮਈ 2021 ਦਾ ਹੋਵੇਗਾ।

ਪ੍ਰੀਖਿਆ ਲਈ ਸਿਲੇਬਸ ਇੱਥੋਂ ਡਾਊਨਲੋਡ ਕਰੋ

ਅਤੇ ਛੇਵੀਂ ਤੋਂ ਦਸਵੀਂ ਜਮਾਤ ਦਾ ਪੈਪਰ ਆਨਲਾਈਨ ਹੋਵੇਗਾ।

ਇਸ ਪ੍ਰਸ਼ਨ ਪੱਤਰ ਦੇ ਕੁੱਲ ਅੰਕ ਸਲਾਨਾ ਪੇਪਰ ਦੇ ਕੁੱਲ ਅੰਕਾਂ ਦਾ 50% ਹੋਣਗੇ।


ਵਿਦਿਆਰਥੀ ਰੋਲ ਨੰਬਰ ਨਹੀਂ Student Id ਭਰਣਗੇ

ਇਹਨਾਂ ਪ੍ਰੀਖਿਆਵਾਂ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀ ਆਪਣੀ Student Id ਭਰਣਗੇ।

ਮੁੱਲਾਂਕਣ ਸਬੰਧੀ ਲਿੰਕ 

ਮੁੱਖ ਦਫ਼ਤਰ ਵੱਲੋਂ ਮੁੱਲਾਂਕਣ ਸਬੰਧੀ ਲਿੰਕ ਜ਼ਿਲ੍ਹਾ ਮੈਂਟ(ICT) ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ) ਨੂੰ ਇੱਕ ਦਿਨ ਪਹਿਲਾਂ ਭੇਜਿਆ ਜਾਵੇਗਾ। 

ਪੇਪਰ ਵਾਲੇ ਦਿਨ Assignments ਨਹੀਂ ਭੇਜੀਆਂ ਜਾਣਗੀਆਂ ਤਾਂ ਜੋ ਵਿਦਿਆਰਥੀ ਪੇਪਰ ਦੀ ਤਿਆਰੀ ਕਰ ਸਕਣ।

ਵਿਸ਼ੇਸ਼ ਨੋਟ : 

 ਇਹ ਵਿਸ਼ੇਸ਼ ਤੌਰ ਤੋਂ ਨੋਟ ਕੀਤਾ ਜਾਵੇ ਕਿ ਕੋਈ Bi-monthly Exam ਵੱਖਰੇ ਤੌਰ ਤੇ ਨਹੀਂ ਹੋਵੇਗਾ। ਇਸ ਪ੍ਰੀਖਿਆ ਦੇ ਆਧਾਰ ਤੇ ਹੀ CCE/INA ਲਈ ਰਿਕਾਰਡ ਕੀਤਾ ਜਾਵੇਗਾ।

3.8. Physical Education, NSQF ਅਤੇ drawing ਦਾ ਪ੍ਰਸ਼ਨ ਪੱਤਰ ਸਕੂਲ ਪੱਧਰ ਤੋਂ ਸਕੂਲ ਮੁੱਖੀ ਦੁਆਰਾ ਤਿਆਰ ਕਰਵਾਇਆ ਜਾਵੇਗਾ।


  ਡੇਟਸ਼ੀਟ ਜੁਲਾਈ 2021 (ਛੇਵੀਂ ਤੋਂ ਦਸਵੀਂ ਜਮਾਤਾਂ ਲਈ) 
  (ਮਿਤੀ      ਦਿਨ ਜਮਾਤ  ਛੇਵੀਂ ਸੱਤਵੀਂ ਅੱਠਵੀਂ  ਨੌਵੀਂ ਦਸਵੀਂ 
 5-ਜੁਲਾਈ-2021 (ਸੋਮਵਾਰ) ਅੰਗਰੇਜ਼ੀ, ਪੰਜਾਬੀ,  ਗਇਤ, ਹਿੰਦੀ , ਸਾਇੰਸ, ਗਣਿਤ।

  6-ਜੁਲਾਈ-2021 (ਮੰਗਲਵਾਰ)  ਸਾਇੰਸ,  ਹਿੰਦੀ,  ਪੰਜਾਬੀ-ਏ ,ਅੰਗਰੇਜ਼ੀ ,ਸਮਾਜਿਕ,
 
7-ਜੁਲਾਈ-2021 (ਬੁੱਧਵਾਰ) ਕੰਪਿਊਟਰ,  ਸਾਇੰਸ,  ਪੰਜਾਬੀ ਗਣਿਤ, ਹਿੰਦੀ, ਸਿੱਖਿਆ,  ਸਵਾਗਤ ਜ਼ਿੰਦਗੀ।

 8-ਜੁਲਾਈ-2021 (ਵੀਰਵਾਰ) ਪੰਜਾਬੀ,  ਅੰਗਰੇਜ਼ੀ,  ਕੰਪਿਊਟਰ ਸਾਇੰੰਸ, ਸਵਾਗਤ ਜ਼ਿੰਦਗੀ,  ਕੰਪਿਊਟਰ ਸਾਇੰੰਸ, ਸਵਾਗਤ ਜ਼ਿੰਦਗੀ

 9-ਜੁਲਾਈ-2021 (ਸ਼ੁੱਕਰਵਾਰ) ਸਰੀਰਿਕ ਸਿੱਖਿਆ, ਡਰਾਇੰਗ, ਸਮਾਜਿਕ ਸਿੱਖਿਆ    ਸਰੀਰਿਕ ਸਿੱਖਿਆ/ਡਰਾਇੰਗ/ NSOF     ਪੰਜਾਬੀ-ਏ 

12-ਜੁਲਾਈ-2021 (ਸੋਮਵਾਰ) ਸਾਇੰਸ, ਹਿੰਦੀ, ਸਰੀਰਿਕ ਸਿੱਖਿਆ ,ਸਮਾਜਿਕ ਸਿੱਖਿਆ , ਗਣਿਤ




 13-ਜੁਲਾਈ-2021 (ਮੰਗਲਵਾਰ)ਹਿੰਦੀ, ਸਮਾਜਿਕ ਸਿੱਖਿਆ ਅੰਗਰੇਜ਼ੀ,  ਸਾਇੰਸ,  ਪੰਜਾਬੀ-ਬੀ  ।

 14-ਜੁਲਾਈ-2021  (ਬੁੱਧਵਾਰ)  ਕੰਪਿਊਟਰ ਸਾਇੰਸ, ਗਣਿਤ
  ਕੰਪਿਊਟਰ ਸਾਇੰਸ,ਅੰਗਰੇਜ਼ੀ,ਸਰੀਰਿਕ ਸਿੱਖਿਆ/ਡਰਾਇੰਗ/ NSOF।

15-ਜੁਲਾਈ-2021 (ਵੀਰਵਾਰ )   ਸਵਾਗਤ ਜ਼ਿੰਦਗੀ, ਸਰੀਰਿਕ ਸਿੱਖਿਆ, ਸਾਇੰਸ ,ਪੰਜਾਬੀ-ਬੀ, ਸਮਾਜਿਕ ਸਿੱਖਿਆ 

  16-ਜੁਲਾਈ-2021( ਸ਼ੁੱਕਰਵਾਰ)  ਡਰਾਇੰਗ,  ਸਵਾਗਤ ਜ਼ਿੰਦਗੀ, ਡਰਾਇੰਗ, ਸਵਾਗਤ ਜ਼ਿੰਦਗੀ, ਕੰਪਿਊਟਰ ਸਾਇੰਸ ।


10+1 ਅਤੇ 10+2 ਜਮਾਤਾਂ ਲਈ ਇਸ ਪ੍ਰੀਖਿਆ ਲਈ  ਜ਼ਰੂਰੀ ਜਾਣਕਾਰੀ

10+1 ਅਤੇ 10+2 ਜਮਾਤਾਂ ਲਈ ਇਸ ਪ੍ਰੀਖਿਆ ਲਈ ਸਿਲੇਬਸ Bi-Monthly Distribution ਅਨੁਸਾਰ ਅਪ੍ਰੈਲ-ਮਈ 2021 ਤੱਕ ਦਾ ਹੋਵੇਗਾ


 ਇਹ ਪ੍ਰੀਖਿਆ Online Google Quiz ਰਾਹੀਂ McQ ਪ੍ਰਸ਼ਨਾਂ ਦੀ ਹੋਵੇਗੀ। ਕੁੱਲ ਪ੍ਰਸ਼ਨ 20 ਹੋਣਗੇ। ਹਰੇਕ ਪ੍ਰਸ਼ਨ ਦੇ ਠੀਕ ਉੱਤਰ ਦੇ ਅੰਕ ਹੋਣਗੇ। 

 ਇਸ ਪ੍ਰਸ਼ਨ ਪੱਤਰ ਦੇ ਕੁੱਲ ਅੰਕ ਸਲਾਨਾ ਪੇਪਰ ਦੇ ਕੁੱਲ ਅੰਕਾਂ ਦਾ 50% ਹੋਵੇਗਾ। 

 ਇਹਨਾਂ ਪ੍ਰੀਖਿਆਵਾਂ ਵਿੱਚ ਵਿਦਿਆਰਥੀ ਆਪਣੀ E-Punjab ID ਭਰਨਗੇ। 


 ਮੁੱਖ ਦਫ਼ਤਰ ਵੱਲੋਂ ਮੁਲਾਂਕਣ ਸਬੰਧੀ ਲਿੰਕ ਜ਼ਿਲ੍ਹਾ ਮੈਂਟਰ (ICT) ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ.) ਨੂੰ ਇੱਕ ਦਿਨ ਪਹਿਲਾਂ ਭੇਜਿਆ ਜਾਵੇਗਾ। ਇਹ ਲਿੰਕ ਸਵੇਰੇ 5.00 ਵਜੇ ਤੋਂ ਲੈਕੇ ਸ਼ਾਮ 9.00 ਵਜੇ ਤੱਕ ਖੁੱਲ੍ਹਾ ਰਹੇਗਾ। 

ਪੇਪਰ ਵਾਲੇ ਦਿਨਾਂ ਦੌਰਾਨ Assignments ਨਹੀਂ ਭੇਜੀਆਂ ਜਾਣੀਆਂ। 

ਇਹਹ ਵਿਸ਼ੇਸ ਤੌਰ ਤੇ ਨੋਟ ਕੀਤਾ ਜਾਵੇ ਕਿ ਕੋਈ Bi-Monthly Exam ਵੱਖਰੇ ਤੌਰ ਤੇ ਨਹੀਂ ਲਿਆ ਜਾਵੇਗਾ। ਇਸ ਪ੍ਰੀਖਿਆ ਦੇ ਅਧਾਰ ਤੇ ਹੀ CCE/INA ਲਈ ਅੰਕ ਰਿਕਾਰਡ ਕੀਤੇ ਜਾਣਗੇ। 

ਡੇਟਸ਼ੀਟ ਵਿੱਚ ਸ਼ਾਮਲ ਵਿਸ਼ਿਆਂ ਤੋਂ ਇਲਾਵਾ ਬਾਕੀ ਵਿਸ਼ਿਆਂ ਦੀ ਡੇਟਸ਼ੀਟ ਅਤੇ ਪ੍ਰਸ਼ਨ ਪੱਤਰ ਸਕੂਲ ਪ੍ਰਿੰਸੀਪਲਾਂ ਵੱਲੋਂ ਆਪਣੇ ਪੱਧਰ ਤੇ ਤਿਆਰ ਕੀਤੇ ਜਾਣਗੇ।

11 ਵੀਂ ਅਤੇ 12 ਵੀਂ ਜਮਾਤਾਂ ਲਈ ਡੇਟਸ਼ੀਟ ਇੱਥੇ ਡਾਉਨਲੋਡ ਕਰੋ
 



Featured post

HOLIDAY DECLARED: ਪੰਜਾਬ ਸਰਕਾਰ ਵੱਲੋਂ 10 ਮਈ ਦੀ ਛੁੱਟੀ ਘੋਸ਼ਿਤ

Government Holiday Announced in Punjab on May 10th Chandigarh: There will be a government holiday throughout Punjab on Friday, May 10th. On ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends