Amarinder announces Malerkotla as 23rd District of state
ਈਦ-ਉਲ-ਫਿਤਰ ਮੌਕੇ ਕੈਪਟਨ ਅਮਰਿੰਦਰ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਐਲਾਨਦਿਆਂ ਕੈਪਟਨ ਨੇ ਨਵਾਂ ਡੀ.ਸੀ ਨਿਯੁਕਤ ਕਰਨ ਦਾ ਐਲਾਨ ਕੀਤਾ। ਮਲੇਰਕੋਟਲਾ ਵਾਸੀਆਂ ਲਈ ਤੋਹਫਿਆਂ ਦਾ ਵੀ ਐਲਾਨ ਕਰਦਿਆਂ ਕੈਪਟਨ ਨੇ ਕਿਹਾਕਿ 500 ਕਰੋੜ ਦੀ ਲਾਗਤ ਨਾਲ ਮਲੇਰਕੋਟਲਾ 'ਚ ਮੈਡੀਕਲ ਕਾਲਜ ਬਣਾਇਆ ਜਾਏਗਾ, ਜੋ ਕਿ ਸ਼ੇਰ ਮੁਹੰਮਦ ਖਾਨ ਦੇ ਨਾਂਅ 'ਤੇ ਹੋਏਗਾ। ਦੂਸਰਾ ਲੜਕੀਆਂ ਵਾਸਤੇ 12 ਕਰੋੜ ਦੀ ਲਾਗਤ ਨਾਲ ਕਾਲਜ ਬਣਾਇਆ ਜਾਏਗਾ। ਇੱਕ ਬੱਸ ਸਟੈਂਡ, ਇੱਕ ਔਰਤਾਂ ਲਈ ਥਾਣਾ ਜਿਸ ਨੂੰ ਸਿਰਫ਼ ਅੋਰਤਾਂ ਹੀ ਚਲਾਉਣਗੀਆਂ। 6 ਕਰੋੜ ਦੀ ਲਾਗਤ ਨਾਲ ਅਰਬਨ ਡਵੈਲਪਮੈਂਟ ਪ੍ਰੋਗਰਾਮ